ETV Bharat / city

ਜਿੱਤ ਦੇ ਮਾਇਨੇ ਕੀ ਹੁੰਦੇ ਨੇ ਸੰਦੇਸ਼ ਦੇਣਗੇ ਅਭਿਸ਼ੇਕ ਤ੍ਰਿਵੇਦੀ

author img

By

Published : Jun 13, 2022, 4:19 PM IST

ਬੈਂਕ ਕਰਮਚਾਰੀ ਅਭਿਸ਼ੇਕ ਤ੍ਰਿਵੇਦੀ ਨੇ 19 ਸਾਲ ਦੀ ਉਮਰ 'ਚ ਲਾਇਲਾਜ ਬੀਮਾਰੀ 'ਮਲਟੀਪਲ ਸਕਲੇਰੋਸਿਸ' ਦਾ ਪੀੜਤ ਹੋ ਗਏ। 25 ਸਾਲ ਦੀ ਉਮਰ ਵਿੱਚ ਇਸ ਦੀਆਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਰ 3 ਮਹੀਨੇ ਬਾਅਦ ਆਯੁਰਵੈਦਿਕ ਇਲਾਜ ਲਈ ਕੇਰਲ ਜਾਣ ਵਾਲਾ ਅਭਿਸ਼ੇਕ ਇਸ ਵਾਰ ਚੰਡੀਗੜ੍ਹ ਤੋਂ ਕੇਰਲ ਤੱਕ 3100 ਕਿਲੋਮੀਟਰ ਦਾ ਸਫਰ ਖੁਦ ਕਾਰ ਚਲਾ ਕੇ ਤੈਅ ਕਰਨਗੇ।

ਜਿੱਤ ਦੇ ਮਾਇਨੇ ਕੀ ਹੁੰਦੇ ਨੇ ਸੰਦੇਸ਼ ਦੇਣਗੇ ਅਭਿਸ਼ੇਕ ਤ੍ਰਿਵੇਦੀ
ਜਿੱਤ ਦੇ ਮਾਇਨੇ ਕੀ ਹੁੰਦੇ ਨੇ ਸੰਦੇਸ਼ ਦੇਣਗੇ ਅਭਿਸ਼ੇਕ ਤ੍ਰਿਵੇਦੀ

ਚੰਡੀਗੜ੍ਹ: ਚੰਡੀਗੜ੍ਹ ਦੇ ਬੈਂਕ ਕਰਮਚਾਰੀ ਅਭਿਸ਼ੇਕ ਤ੍ਰਿਵੇਦੀ ਨੇ 19 ਸਾਲ ਦੀ ਉਮਰ 'ਚ ਲਾਇਲਾਜ ਬੀਮਾਰੀ 'ਮਲਟੀਪਲ ਸਕਲੇਰੋਸਿਸ' ਦਾ ਪੀੜਤ ਹੋ ਗਏ। 25 ਸਾਲ ਦੀ ਉਮਰ ਵਿੱਚ ਇਸ ਦੀਆਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। UPSC ਦੀ ਪ੍ਰੀ ਪ੍ਰੀਖਿਆ ਪਾਸ ਕੀਤੀ ਸੀ ਪਰ ਬਿਮਾਰੀ ਵਧਣ ਕਾਰਨ ਅੱਗੇ ਦੀ ਤਿਆਰੀ ਨਹੀਂ ਕਰ ਸਕੇ। ਇਸ ਦੌਰਾਨ ਹੀ ਜਦੋਂ ਉਹ ਰਿਚਾ ਗੁਪਤਾ ਨੂੰ ਮਿਲੇ, ਜਿਨ੍ਹਾਂ ਨੇ ਬਿਮਾਰੀ ਨੂੰ ਜਾਣਦੇ ਹੋਏ ਵੀ ਉਨ੍ਹਾਂ ਨਾਲ ਵਿਆਹ ਕਰਵਾ ਲਿਆ ਅਤੇ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਨਿਭਾਇਆ।

ਇੱਕ ਬੈਂਕ ਵਿੱਚ ਕੰਮ ਕਰਦੀ ਹੈ ਰਿਚਾ: ਰਿਚਾ ਵੀ ਇੱਕ ਬੈਂਕ ਵਿੱਚ ਕੰਮ ਕਰਦੀ ਹੈ। ਹਰ 3 ਮਹੀਨੇ ਬਾਅਦ ਆਯੁਰਵੈਦਿਕ ਇਲਾਜ ਲਈ ਕੇਰਲ ਜਾਣ ਵਾਲਾ ਅਭਿਸ਼ੇਕ ਇਸ ਵਾਰ ਚੰਡੀਗੜ੍ਹ ਤੋਂ ਕੇਰਲ ਤੱਕ 3100 ਕਿਲੋਮੀਟਰ ਦਾ ਸਫਰ ਖੁਦ ਕਾਰ ਚਲਾ ਕੇ ਤੈਅ ਕਰਨਗੇ।

14 ਜੂਨ ਤੋਂ ਸ਼ੁਰੂ ਹੋ ਰਹੀ ਇਸ ਯਾਤਰਾ ਦਾ ਮਕਸਦ ਅਜਿਹੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪ੍ਰੇਰਨਾ ਦੇਣਾ ਹੈ। ਅਭਿਸ਼ੇਕ ਦੀ ਆਟੋਮੈਟਿਕ ਕਾਰ ਦੇ ਬ੍ਰੇਕ ਅਤੇ ਐਕਸੀਲੇਟਰ ਹੱਥੀਂ ਕੰਟਰੋਲ ਹੁੰਦੇ ਹਨ। ਇਸ ਦੇ ਨਾਲ ਹੀ ਅਭਿਸ਼ੇਕ ਨੂੰ 2004 ਵਿੱਚ ਗ੍ਰੇਟਰ ਨੋਇਡਾ ਵਿੱਚ ਆਪਣੀ ਬਿਮਾਰੀ ਦਾ ਪਤਾ ਲੱਗਿਆ ਜਦੋਂ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸੀ।

ਇਹ ਵੀ ਪੜ੍ਹੋ: ਨਸ਼ੇ ਖਿਲਾਫ ਪਿੰਡ ਵਾਸੀਆਂ ਨੇ ਚੁੱਕੀ ਆਵਾਜ਼, ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਕ੍ਰਿਕੇਟ ਖੇਡਦੇ ਹੋਏ ਜਦੋਂ ਗੇਂਦ ਬੱਲੇਬਾਜ ਦੇ ਸ਼ਾਟ ਮਾਰਨ 'ਤੇ ਬਾਲ ਜਦੋਂ ਉਨ੍ਹਾਂ ਦੇ ਨੇੜੇ ਆਈ ਤਾਂ ਕੁੱਝ ਪਲਾਂ ਲਈ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਅਤੇ ਗੇਂਦ ਮਿਸ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਇਹ ਬਿਮਾਰੀ ਮਲਟੀ ਸਕਲੇਰੋਸਿਸ ਹੈ। ਇਸ ਦਾ ਕੋਈ ਇਲਾਜ ਨਹੀਂ ਹੈ ਪਰ ਹੁਣ ਤੱਕ ਖੋਜ ਚੱਲ ਰਹੀ ਹੈ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ।

25 ਸਾਲ ਦੀ ਉਮਰ ਵਿੱਚ ਉਸ ਦੀਆਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਭਿਸ਼ੇਕ ਨੂੰ ਕੇਰਲ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ ਇਸ ਬਿਮਾਰੀ ਦੇ ਇਲਾਜ ਬਾਰੇ ਪਤਾ ਲੱਗਾ। ਉਹ ਸਤੰਬਰ 2021 ਵਿੱਚ ਤਿੰਨ ਮਹੀਨਿਆਂ ਲਈ ਉੱਥੇ ਗਏ ਸੀ।

ਇਲਾਜ ਤੋਂ ਬਾਅਦ ਉਸ ਦੀਆਂ ਲੱਤਾਂ ਵਿਚ ਥੋੜ੍ਹੀ ਜਿਹੀ ਤਾਕਤ ਵਾਪਸ ਆਈ। ਡਾਕਟਰਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਤੱਕ ਤਿੰਨ ਮਹੀਨੇ ਦੇ ਲਈ ਇੱਥੇ ਆਉਣਾ ਪਵੇਗਾ। ਅਭਿਸ਼ੇਕ ਨੇ ਇੱਕ ਆਟੋਮੈਟਿਕ ਕਾਰ ਖਰੀਦੀ ਅਤੇ ਇਸ ਵਿੱਚ ਕੁਝ ਬਦਲਾਅ ਕਰਵਾਏ ਹਨ। ਜਿਸ ਵਿੱਚ ਉਹ 3100 ਕਿਮੀ. ਤੱਕ ਸਫਰ ਖੁਦ ਕਾਰ ਚਲਾ ਕੇ ਕਰਨਗੇ।

ਇਹ ਵੀ ਪੜ੍ਹੋ: ਈਡੀ ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ: ਜਲੰਧਰ ’ਚ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.