ETV Bharat / city

ਕੁਲਤਾਰ ਸਿੰਘ ਸੰਧਵਾਂ ਦੀ ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’ - ਗਊ ਸੈੱਸ ਸਬੰਧੀ ਸਰਕਾਰ ਮੁੱਦਾ ਕੋਲ ਰੱਖਣਗੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਦਸਤਾਰ ਯਾਨੀ ਪੱਗ ’ਤੇ ਗਊ ਦੀ ਪੂੰਛ ਫੇਰ ਕੇ ਅਸ਼ੀਰਵਾਦ (pujari gives blessings sandhwa by touching cow tale to his turban)ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਧਵਾਂ ਗਊ ਪੂਜਨ ਵਿੱਚ ਹਿੱਸਾ ਲੈ ਰਹੇ ਸੀ (sandhwa took part in gau pujan)।

ਦਸਤਾਰ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’
ਦਸਤਾਰ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’
author img

By

Published : Mar 26, 2022, 2:03 PM IST

ਬਠਿੰਡਾ: ਕੁਲਤਾਰ ਸਿੰਘ ਸੰਧਵਾਂ ਬਠਿੰਡਾ ਵਿਖੇ ਗਊਵੰਸ਼ ਦੀ ਸੇਵਾ ਕਰਨ ਪੁੱਜੇ ਸੀ (sandhwa took part in gau pujan)। ਇਸ ਦੌਰਾਨ ਉਨ੍ਹਾਂ ਇਥੇ ਗਊ ਪੂਜਨ ਵੀ ਕੀਤਾ ਤੇ ਗੌਸ਼ਾਲਾ ਦੇ ਸੇਵਕ ਨੇ ਪੂਜਾ ਦੌਰਾਨ ਗਊ ਦਾ ਅਸ਼ੀਰਵਾਦ ਦੇਣ ਵਜੋਂ ਗਊ ਦੀ ਪੂੰਛ ਨਾਲ ਸੰਧਵਾਂ ਦੀ ਪੱਗ ’ਤੇ ਅਸ਼ੀਰਵਾਦ (blessings sandhwa by touching cow tale to his turban) ਦੇ ਤੌਰ ’ਤੇ ਪੂੰਛ ਫੇਰੀ ਤੇ ਇਸ ਦ੍ਰਿਸ਼ ਨੂੰ ਸਪਸ਼ਟ ਤੌਰ ‘ਤੇ ਵੇਖਿਆ (blessings sandhwa by touching cow tale to his turban) ਜਾ ਸਕਦਾ ਹੈ। ਹਾਲਾਂਕਿ ਇਸ ਨੂੰ ਦਸਤਾਰ ਨਾਲ ਛੇੜਛਾੜ ਨਹੀਂ ਕਿਹਾ ਜਾ ਸਕਦਾ।

ਇਸ ਦੌਰਾਨ ਸੰਧਵਾਂ ਨੇ ਕਿਹਾ ਕਿ ਉਹ ਗਊ ਸੈੱਸ ਸਬੰਧੀ ਸਰਕਾਰ ਮੁੱਦਾ ਕੋਲ ਰੱਖਣਗੇ (will take up gau cess matter with govt) ’ਤੇ ਵਿਸ਼ੇਸ਼ ਟੀਮ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਵਾਰਾ ਪਸ਼ੂਆਂ ਲਈ ਸਰਕਾਰ ਪੁਖਤਾ ਪ੍ਰਬੰਧ ਕਰੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿਖੇ ਕਪਿਲਾ ਗਾਂ ਦੀ ਪੂਜਾ ਕਰਨ ਲਈ ਪਹੁੰਚੇ ਸੀ।

ਦਸਤਾਰ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’

ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਸਪੈਸ਼ਲ ਗਊਵੰਸ਼ ਦੀ ਸੇਵਾ ਕਰਨ ਪਹੁੰਚੇ ਹਨ। ਪੰਜਾਬ ਸਰਕਾਰ ਵੱਲੋਂ ਗਊ ਵੰਸ਼ ਲਈ ਇਕੱਠੇ ਕੀਤੇ ਜਾਂਦੇ ਗਊ ਸੈੱਸ ਨੂੰ ਲੈ ਕੇ ਵੀ ਸਪੈਸ਼ਲ ਤੌਰ ਉੱਪਰ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਆਵਾਰਾ ਫਿਰਦੇ ਪਸ਼ੂਆਂ ਸਬੰਧੀ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ।

ਇਸ ਮੌਕੇ ਸੰਧਵਾਂ ਵੱਲੋਂ ਕਪਿਲਾ ਗਾਂ ਦੀ ਵਿਸ਼ੇਸ਼ ਤੌਰ ’ਤੇ ਪੂਜਾ ਕੀਤੀ ਅਤੇ ਆੜ੍ਹਤੀ ਵੀ ਇਸ ਮੌਕੇ ਸ਼ਾਮਲ ਹੋਏ। ਜਿਕਰਯੋਗ ਹੈ ਕਿ ਇਸੇ ਦੌਰਾਨ ਗਊ ਪੂਜਨ ਕੀਤਾ ਗਿਆ ਤੇ ਸੰਧਵਾਂ ਨੇ ਪੂਜਨ ਵਿੱਚ ਹਿੱਸਾ ਲਿਆ ਤੇ ਗਊ ਸੇਵਕਾਂ ਨੇ ਪੂਜਾ ਦੌਰਾਨ ਸੰਧਵਾਂ ਨੂੰ ਗਊ ਦਾ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੀ ਪੱਗ ’ਤੇ ਪੂੰਛ ਫੇਰੀ।

ਇਹ ਵੀ ਪੜ੍ਹੋ: ਥਰਮਲ ਪਲਾਂਟਾਂ ’ਚ ਕੋਲੇ ਦੀ ਕਮੀ, ਡੂੰਘਾ ਹੋ ਸਕਦਾ ਹੈ ਬਿਜਲੀ ਸੰਕਟ

ETV Bharat Logo

Copyright © 2024 Ushodaya Enterprises Pvt. Ltd., All Rights Reserved.