ETV Bharat / city

ਸ਼ੁਕਰਾਨਾ ਕਰਦੇ ਹੋਏ ਹਰਸਿਮਰਤ ਦੀਆਂ ਭਰੀਆਂ ਅੱਖਾਂ - ਫੂਡ ਪ੍ਰੋਸੈਸਿੰਗ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਮੱਥਾ ਟੇਕਿਆ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਦੀਆਂ ਅੱਖਾਂ ਭਰ ਆਈਆਂ।

ਹਰਸਿਮਰਤ ਕੌਰ ਬਾਦਲ
author img

By

Published : Jun 1, 2019, 6:10 PM IST

ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਫੂਡ ਪ੍ਰੋਸੈਸਿੰਗ ਮਿਨਿਸਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਾ ਮੱਥਾ ਟੇਕ ਸ਼ੁਕਰਾਨਾ ਕੀਤਾ। ਗੁਰਬਾਣੀ ਦਾ ਸਰਵਣ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਬਰਤਨਾਂ ਦੀ ਸੇਵਾ ਵੀ ਕੀਤੀ।

ਤਖ਼ਤ ਸ੍ਰੀ ਦਮਦਮਾ ਸਾਹਿਬ

ਲੋਕਾਂ ਦਾ ਧੰਨਵਾਦ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਈ। ਭਰੀਆਂ ਅੱਖਾਂ ਨਾਲ ਹਰਸਿਮਰਤ ਨੇ ਕਿਹਾ, "ਕਾਂਗਰਸ ਸਰਕਾਰ ਜ਼ਾਲਮਾਂ ਦੀ ਸਰਕਾਰ ਹੈ, ਤੁਸੀਂ ਸਭ ਨੇ ਡੱਟ ਕੇ ਸਾਹਮਣਾ ਕੀਤਾ ਅਤੇ ਇਕ ਵਾਰ ਫਿਰ ਸੇਵਾ ਦਾ ਮੌਕਾ ਦਿੱਤਾ।"

ਭਾਵੁਕ ਹੋਈ ਕੈਬਨਿਟ ਮੰਤਰੀ ਬਾਦਲ 
ਭਾਵੁਕ ਹੁੰਦੇ ਕਿਹਾ ਕਿ ਮੈਂ ਆਪਣੇ ਵੋਟਰਾਂ ਦਾ ਦੇਣਾ ਨਹੀਂ ਦੇ ਸਕਦੀ 
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ 
ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਹਰਸਿਮਰਤ ਕੌਰ ਜਿਵੇਂ ਹੀ ਆਪਣੇ ਵਰਕਰਾਂ ਦਾ ਧੰਨਵਾਦੀ ਬੈਠਕ ਸੰਬੋਧਿਤ ਕਰ ਰਹੀ ਸੀ ਤਾਂ ਉਸ ਵੇਲੇ ਹਰਸਿਮਰਤ ਕੌਰ ਭਾਵੁਕ ਹੋ ਗਈ ਭਰੇ ਹੋਏ ਗਲੇ  ਨਾਲ ਉਨ੍ਹਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ 
ਰੋਂਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਰਾਜਨੀਤੀ ਖੇਤਰ ਵਿੱਚ ਬਣੀ ਹੈ ਤਾਂ ਉਹ ਬਠਿੰਡਾ ਵਾਸੀਆਂ ਦੀ ਹੀ ਦੇਣ ਹੈ '
ਕੇਂਦਰੀ ਮੰਤਰੀ ਹਰਸਿਮਰਤ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਬਠਿੰਡਾ ਦੇ ਲੋਕਾਂ ਲਈ ਹਰ ਸੰਭਵ ਕੰਮ ਕਰਦੀ ਰਹੇਗੀ 
byte Harsimrat kaur badal
ETV Bharat Logo

Copyright © 2025 Ushodaya Enterprises Pvt. Ltd., All Rights Reserved.