ETV Bharat / city

ਸਰਕਾਰੀ ਬੱਸ ਨੇ ਮਹਿਲਾ ਨੂੰ ਦਰੜਿਆ

ਸਰਕਾਰੀ ਬੱਸ, ਅੱਡੇ ਤੋਂ ਬਾਹਰ ਨਿਕਲ ਰਹੀ ਸੀ, ਇਸ ਦੌਰਾਨ ਸੜਕ ਪਾਰ ਕਰਦੀ ਹੋਈ ਮਹਿਲਾ ਬੱਸ ਹੇਠਾਂ ਆ ਗਈ। ਚਸ਼ਮਦੀਦ ਨੇ ਦੱਸਿਆ ਕਿ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸਰਕਾਰੀ ਬੱਸ
author img

By

Published : Jun 7, 2019, 2:17 PM IST

ਬਠਿੰਡਾ: ਸਰਕਾਰੀ ਬੱਸ ਦੀ ਚਪੇਟ 'ਚ ਆਉਣ ਕਾਰਨ ਮਹਿਲਾ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਬੱਸ, ਅੱਡੇ ਤੋਂ ਬਾਹਰ ਨਿਕਲ ਰਹੀ ਸੀ, ਇਸ ਦੌਰਾਨ ਸੜਕ ਪਾਰ ਕਰਦੀ ਹੋਈ ਮਹਿਲਾ ਬੱਸ ਥੱਲੇ ਆ ਗਈ। ਚਸ਼ਮਦੀਦ ਨੇ ਦੱਸਿਆ ਕਿ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਚਾਲਕ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਚਾਲਕ ਦੀ ਪਹਿਚਾਣ ਕੇਵਲ ਸਿੰਘ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਸਰਕਾਰੀ ਬੱਸ ਨੇ ਮਹਿਲਾ ਨੂੰ ਦਰੜਿਆ

ਜਸਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਬੱਸ ਚਾਲਕ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮ੍ਰਿਤਕ ਆਰਵੀ ਦੇਵੀ ਦੇ ਪਰਿਜਨ ਨੇ ਦੱਸਿਆ ਕਿ ਉਹ ਘਰੋਂ ਦਵਾਈ ਲੈਣ ਲਈ ਗਈ ਸੀ।

ਬੱਸ ਦੀ ਚਪੇਟ ਵਿੱਚ ਆ ਜਾਣ ਨਾਲ  ਮਹਿਲਾ ਦੀ ਮੌਤ ਚਾਲਕ ਗ੍ਰਿਫਤਾਰ 
ਬਠਿੰਡਾ ਤੋਂ ਮਾਨਸਾ ਜਾ ਰਹੀ ਸਰਕਾਰੀ ਬੱਸ ਨੇ ਬੱਸ ਅੱਡੇ ਦੇ ਬਾਹਰ ਇੱਕ ਮਹਿਲਾ ਨੂੰ ਆਪਣੀ ਚਪੇਟ ਵਿੱਚ ਲੈ ਲਿਆ 
ਜਿਸ ਦੇ ਕਰਕੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ 
ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਚਾਲਕ ਦੀ ਪਹਿਚਾਣ ਕੇਵਲ ਸਿੰਘ ਦੇ ਤੌਰ ਤੇ ਹੋਈ ਹੈ 
ਮ੍ਰਿਤਕ ਮਹਿਲਾ ਦੀ ਪਹਿਚਾਣ ਆਰਵੀ ਦੇਵੀ ਪਤਨੀ ਬੰਸੀ ਲਾਲ ਵਾਸੀ ਜਨਤਾ ਨਗਰ ਬਠਿੰਡਾ ਦੇ ਤੌਰ ਤੇ ਹੋਈ ਹੈ 
ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ 
ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਬੱਸ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ 
ਮ੍ਰਿਤਕ ਮਹਿਲਾ ਦੇ ਪਰਿਜਨ ਨੇ ਦੱਸਿਆ ਕਿ ਘਰੋਂ ਦਵਾਈ ਲੈਣ ਲਈ ਗਈ ਸੀ ਆਰਵੀ ਦੇਵੀ 
byte jaswant singh asi
ETV Bharat Logo

Copyright © 2024 Ushodaya Enterprises Pvt. Ltd., All Rights Reserved.