ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਰੋਡ 'ਤੇ ਆਟੋ ਵਿਚ ਜਾ ਰਹੀ ਇਕ ਲੜਕੀ, ਰਜਨੀ ਨਾ ਦੀ ਜਿਸ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਰਜਨੀ ਨੇ ਮੋਬਾਈਲ ਨਹੀਂ ਛੱਡਿਆ ਅਤੇ ਉਹ ਆਟੋ ਤੋਂ ਹੇਠਾਂ ਡਿੱਗ ਪਈ ਅਤੇ ਉਸਦਾ ਸਿਰ ਜ਼ਮੀਨ' ਨਾਲ ਵੱਜਾ ਅਤੇ ਉਸ ਦੇ ਖੂਨ ਵੱਗਣਾ ਸ਼ੁਰੂ ਹੋ ਗਿਆ। ਉਸਦੇ ਸਿਰ ਤੋਂ ਪਰ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਰਜਨੀ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਆਸ ਪਾਸ ਦੇ ਸ਼ਹਿਰ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੋਸ਼ੀ ਜਲਦੀ ਹੀ ਪੁਲਿਸ ਦੇ ਕਬਜ਼ੇ ਵਿੱਚ ਆ ਜਾਣਗੇ। ਮ੍ਰਿਤਕਾਂ ਦੇ ਪਰਿਵਾਰ. ਮੁਤਾਬਿਕ ਉਨ੍ਹਾਂ ਦੀ ਭੈਣ ਰਜਨੀ ਨੇ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
2 ਲੁਟੇਰਿਆਂ ਨੇ ਚੱਲਦੇ ਆਟੋ ਚੋਂ ਲੜਕੀ ਨੂੰ ਦਿੱਤਾ ਧੱਕਾ, ਲੜਕੀ ਦੀ ਮੌਤ
ਲੜਕੀ ਨੂੰ ਲੁੱਟਦੇ ਸਮੇਂ ਇਕ ਆਟੋ ਵਿਚੋਂ ਹੇਠਾਂ ਸੁੱਟ ਦਿੱਤਾ, ਲੜਕੀ ਦੀ ਮੌਤ ਹੋ ਗਈ। ਇਸਲਾਮਾਬਾਦ ਵਿੱਚ, ਇੱਕ ਬਾਈਕ ਤੇ ਸਵਾਰ ਦੋ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਪੁਲਿਸ ਸੀਸੀਟੀਵੀ ਜਾਂਚ ਵਿੱਚ ਜੁੱਟੀ ਹੋਈ ਹੈ। ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਅਧੀਨ ਪੈਂਦੇ ਚੁੰਗੀ ਦੇ ਨਜ਼ਦੀਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਮੋਬਾਈਲ ਲੁੱਟਦਿਆਂ ਉਨ੍ਹਾਂ ਨੂੰ ਸੜਕ' ਤੇ ਸੁੱਟ ਦਿੱਤਾ।ਰਜਨੀ ਨਾਮ ਦੀ ਲੜਕੀ ਹਸਪਤਾਲ ਲਿਜਾਂਦੀ ਗਈ। ਤੇ ਉਸ ਦੀ ਮੌਤ ਹੋ ਗਈ ਅਤੇ ਦੋਵੇਂ ਲੁਟੇਰੇ ਘਟਨਾ ਵਾਲੀ ਜਗ੍ਹਾ ਤੋਂ ਮੋਬਾਈਲ ਲੈਕੇ ਫਰਾਰ ਹੋ ਗਏ। ਘਟਨਾ ਵੀਰਵਾਰ ਦੀ ਰਾਤ ਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸ਼ਹਿਰ ਦੇ ਆਸ ਪਾਸ ਦੀਆਂ ਸੀਸੀਟੀਵੀ ਫੁਟੇਜਾਂ ਨੂੰ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ।