ETV Bharat / city

ਅੰਮ੍ਰਿਤਸਰ: ਦਿਨ ਦਿਹਾੜੇ 2 ਲੱਖ ਰੁਪਏ ਲੁੱਟ ਕੇ ਲੁਟੇਰੇ ਹੋਏ ਫ਼ਰਾਰ - theft

ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੁੱਟ-ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ। ਦਿਨ ਦਿਹਾੜੇ 2 ਲੱਖ ਰੁਪਏ ਲੁੱਟ ਕੇ ਲੁਟੇਰੇ ਹੋਏ ਫ਼ਰਾਰ।

ਫ਼ੋਟੋ
author img

By

Published : Jun 3, 2019, 9:55 PM IST

ਅੰਮ੍ਰਿਤਸਰ: ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਲੁੱਟ-ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।

ਲੁੱਟ-ਖੋਹ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਦਿਨ ਦੇ ਕਰੀਬ 11 ਵਜੇ ਪਿੰਡ ਚੀਮਾ ਖ਼ੁਰਦ ਦੇ ਨਿਵਾਸੀ ਗੁਰਦੇਵ ਸਿੰਘ ਅਤੇ ਉਸ ਦਾ ਭਤੀਜਾ ਮਨਜੀਤ ਸਿੰਘ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਿੱਖੀਵਿੰਡ ਕਿਸੇ ਬੈਂਕ ਵਿੱਚ ਲਿਮਟ ਦੇ ਪੈਸੇ ਅਦਾ ਕਰਨ ਜਾ ਰਹੇ ਸਨ ਤਾਂ 2 ਲੁਟੇਰੇ ਉਨ੍ਹਾਂ ਕੋਲੋਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ।

ਪੀੜਤ ਨੇ ਦੱਸਿਆ ਕਿ ਜਦ ਉਹ ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ਪਿੰਡ ਡਿੱਬੀਪੁਰਾ ਤੋਂ ਕੁਝ ਹੀ ਅੱਗੇ ਗਏ ਤਾਂ ਉਨ੍ਹਾਂ ਦੇ ਪਿੱਛਿਓਂ ਇੱਕ ਪਲਸਰ ਮੋਟਰਸਾਈਕਲ ਤੇ 2 ਨੌਜਵਾਨ ਲੁਟੇਰੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਨੇ ਇੱਕਦਮ ਗੁਰਦੇਵ ਸਿੰਘ ਦੇ ਕਮੀਜ਼ ਜਿਸ ਵਿਚ ਉਸ ਨੇ ਪੈਸੇ ਪਾਏ ਸਨ ਉਸ ਵਿੱਚੋਂ ਪੈਸੇ ਖੋਹ ਕੇ ਫ਼ਰਾਰ ਹੋ ਗਏ।

ਗੁਰਦੇਵ ਸਿੰਘ ਅਤੇ ਉਸ ਦੇ ਭਤੀਜੇ ਨੇ ਕਾਫ਼ੀ ਚਿਰ ਉਕਤ ਵਿਅਕਤੀਆਂ ਦੇ ਮਗਰ ਆਪਣਾ ਮੋਟਰਸਾਈਕਲ ਲਗਾ ਕੇ ਪਿੱਛਾ ਕੀਤਾ ਪਰ ਦੋਵੇਂ ਹੀ ਨੌਜਵਾਨ ਚਕਮਾ ਦੇ ਕੇ ਦੌੜ ਗਏ। ਇਸ ਸਬੰਧੀ ਉਨ੍ਹਾਂ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਜਿਸ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

2 Lakh Di Lut

Inbox
x

Narinder Singh <narindersingh190@gmail.com>

4:04 PM (37 minutes ago)
to me
Punjabi
English
   
Translate message
Turn off for: Punjabi
ਬੈਂਕ ਦੀ ਲਿਮਟ ਤਾਰਨ ਜਾ ਰਹੇ ਵਿਅਕਤੀਆਂ ਤੋਂ ਦਿਨ ਦਿਹਾੜੇ ਦੋ ਲੱਖ ਰੁਪਿਆ ਲੁੱਟ ਕੇ ਲੁਟੇਰੇ ਹੋਏ ਫਰਾਰ 

ਸਭ ਡਿਵੀਜ਼ਨ ਭਿੱਖੀਵਿੰਡ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡਾਂ ਅਤੇ ਕਸਬਿਆਂ ਵਿੱਚ ਨਿੱਤ ਦੇਣਾ ਹੁੰਦੀਆਂ ਲੁੱਟਾਂ ਖੋਹਾਂ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ ਜਿਸ ਦੀ ਤਾਜਾ ਮਿਸਾਲ ਹੈ ਅੱਜ ਦਿਨ ਦਿਹਾੜੇ ਤਕਰੀਬਨ 11 ਵਜੇ ਦੇ ਕਰੀਬ ਪਿੰਡ ਚੀਮਾ ਖੁਰਦ ਦੇ ਨਿਵਾਸੀ ਗੁਰਦੇਵ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਉਸ ਦਾ ਭਤੀਜਾ ਮਨਜੀਤ ਸਿੰਘ ਦੋਵੇਂ ਹੀ ਆਪਣੇ ਘਰੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਭਿੱਖੀਵਿੰਡ ਕਿਸੇ ਬੈਂਕ ਵਿੱਚ ਲਿਮਟ ਦੇ ਪੈਸੇ ਤਾਰਨ ਜਾ ਰਹੇ ਸੀ ਜਦ ਉਹ ਅੰਮ੍ਰਿਤਸਰ ਖੇਮਕਰਨ ਮੁੱਖ ਮਾਰਗ ਪਿੰਡ ਡਿੱਬੀਪੁਰਾ ਤੋਂ ਕੁਝ ਹੀ ਅੱਗੇ ਗਏ ਤਾਂ ਉਨ੍ਹਾਂ ਦੇ ਪਿੱਛਿਓਂ ਇੱਕ ਦਮ ਪਲਸਰ ਮੋਟਰਸਾਈਕਲ ਤੇ ਦੋ ਨੌਜਵਾਨ ਲੁਟੇਰੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਤਾਂ ਉਨ੍ਹਾਂ ਨੇ ਇੱਕਦਮ ਗੁਰਦੇਵ ਸਿੰਘ ਦੇ ਕਮੀਜ਼ ਜਿਸ ਵਿਚ ਉਸਨੇ ਪੈਸੇ ਪਾਏ ਸਨ ਉਸ ਵਿਚੋਂ ਚੱਲਦੇ ਮੋਟਰਸਾਈਕਲ ਪੈਸੇ ਲੁੱਟ ਕੇ ਫਰਾਰ ਹੋ ਗਏ ਜਦ ਇਨ੍ਹਾਂ ਆਪਣੇ ਪੈਸੇ ਚੈਕ ਕੀਤੇ ਤਾਂ ਉਨ੍ਹਾਂ ਕੋਲ ਜੋ ਨਗਦੀ ਤਿੰਨ ਲੱਖ ਦੇ ਕਰੀਬ ਸੀ ਉਸ ਵਿਚੋਂ ਲੁਟੇਰੇ ਦੋ ਲੱਖ ਰੁਪਏ ਲੈ ਕੇ ਫਰਾਰ ਹੋ ਗਏ ਗੁਰਦੇਵ ਸਿੰਘ ਅਤੇ ਉਸ ਦੇ ਭਤੀਜੇ ਨੇ ਕਾਫੀ ਚਿਰ ਉਕਤ ਵਿਅਕਤੀਆਂ ਦੇ ਮਗਰ ਆਪਣਾ ਮੋਟਰਸਾਈਕਲ ਲਗਾ ਕੇ ਪਿੱਛਾ ਕੀਤਾ ਪਰ ਦੋਵੇਂ ਹੀ ਨੌਜਵਾਨ ਚਕਮਾ ਦੇ ਕੇ ਦੌੜ ਗਏ ਇਸ ਸਾਰੀ ਘਟਨਾ ਸਬੰਧੀ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਜਿਸ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਇਨ੍ਹਾਂ ਦੀ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ 

ਬਾਈਟ 1- ਪੀੜਤ ਗੁਰਦੇਵ ਸਿੰਘ 
ਬਾਈਟ -2 ਪੀੜਤ ਗੁਰਦੇਵ ਸਿੰਘ ਦਾ ਭਤੀਜਾ ਮਨਜੀਤ ਸਿੰਘ 
ਬਾਈਟ 3-ਪੁਲਿਸ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਸਾਹਿਬ ਸਿੰਘ
ਰਿਪੋਰਟਰ ਨਰਿੰਦਰ ਸਿੰਘ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.