ETV Bharat / city

ਇਸਲਾਮਾਬਾਦ ਰੇਲਵੇ ਟਰੈਕ 'ਤੇ ਚੱਲੀ ਗੋਲੀ, ਗੈਂਗਸਟਰ ਦੀ ਭਾਲ 'ਚ ਪੁਲਿਸ ! - ਇਸਲਾਮਾਬਾਦ ਰੇਲਵੇ ਟਰੈਕ ਫਾਇਰਿੰਗ

ਅੰਮ੍ਰਿਤਸਰ ਦੇ ਇਸਲਾਮਾਬਾਦ ਰੇਲਵੇ ਟਰੈਕ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਗਏ ਹਨ ਕਿ ਸੋਨੂੰ ਸਿੰਲਡਰ ਨਾਮ ਦਾ ਗੈਗਸਟਰ ਪਹਿਲਾ ਵੀ ਇਹੋ ਜੇ ਕੰਮ ਕਰਦਾ ਹੈ ਅਤੇ ਉਸ ਨੇ ਨੌਜਵਾਨ ਉੱਪਰ ਗੋਲੀਆਂ ਚਲਾਈਆਂ ਹਨ।

SHOOT FIRING at Islamabad railway track Police search for gangster
ਇਸਲਾਮਾਬਾਦ ਰੇਲਵੇ ਟਰੈਕ 'ਤੇ ਚੱਲੀ ਗੋਲੀ
author img

By

Published : Jun 13, 2022, 7:25 AM IST

ਅੰਮ੍ਰਿਤਸਰ: ਇਸਲਾਮਾਬਾਦ ਰੇਲਵੇ ਟਰੈਕ 'ਤੇ ਇੱਕ ਨੌਜਵਾਨ 'ਤੇ ਗੋਲੀ ਚੱਲਣ ਦੇ ਮਾਮਲੇ ਵਿੱਚ ਇੱਕ ਕਥਿਤ ਗੈਂਗਸਟਰ 'ਤੇ ਦੋਸ਼ ਲਗਾਏ ਗਏ ਹਨ। ਪੀੜਤ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਗਏ ਹਨ ਕਿ ਸੋਨੂੰ ਸਿੰਲਡਰ ਨਾਮ ਦਾ ਗੈਗਸਟਰ ਪਹਿਲਾ ਵੀ ਇਹੋ ਜੇ ਕੰਮ ਕਰਦਾ ਹੈ ਅਤੇ ਉਸ ਨੇ ਨੌਜਵਾਨ ਉੱਪਰ ਗੋਲੀਆਂ ਚਲਾਈਆਂ ਹਨ। ਪੁਲਿਸ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੇ ਸੰਬਧੀ ਗੱਲਬਾਤ ਕਰਦਿਆਂ ਪੀੜੀਤ ਪਰਿਵਾਰ ਦੇ ਲੋਕਾ ਨੇ ਦੱਸਿਆ ਕਿ ਸਾਡੇ ਬੱਚੇ 'ਤੇ ਸੋਨੂੰ ਸਿੰਲਡਰ ਵੱਲੋਂ ਰੰਜੀਸ਼ਨ ਗੋਲੀ ਚਲਾਈ ਗਈ ਹੈ।ਇਸ ਸੰਬਧੀ ਉਹਨਾ ਵੱਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਅੱਗੇ ਬੇਨਤੀ ਕੀਤੀ ਹੈ।

ਇਸਲਾਮਾਬਾਦ ਰੇਲਵੇ ਟਰੈਕ 'ਤੇ ਚੱਲੀ ਗੋਲੀ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਥਾਣਾ ਇਸਲਾਮਾਬਾਦ ਪੁਨੀਤ ਢਿਲੋਂ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਸੋਨੂੰ ਸਿੰਲਡਰ ਨਾਮ ਦੇ ਗੈਗਸਟਰ ਵੱਲੋਂਂ ਰੇਲਵੇ ਟਰੈਕ ਗੋਲੀ ਚਲਾਈ ਹੈ ਜਿਸ ਦੀ ਤਫਤੀਸ਼ ਕਰਨ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਤਫਤੀਸ਼ ਵਿੱਚ ਗੋਲੀਆਂ ਦੇ ਖੋਲ ਮਿਲੇ ਹਨ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਰੰਜ਼ਿਸ਼ ਦੇ ਚੱਲਦੇ 2 ਭਰਾਵਾਂ ਦੀ ਕੀਤੀ ਵੱਢ-ਟੁੱਕ, ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.