ETV Bharat / city

ਐਸਜੀਪੀਸੀ ਨੇ ਮਨਾਇਆ ਭਗਤ ਬਾਬਾ ਫ਼ਰੀਦ ਜੀ ਦਾ ਜਨਮ ਦਿਹਾੜਾ - ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਭਗਤ ਬਾਬਾ ਫ਼ਰੀਦ ਜੀ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ। ਐਸਜੀਪੀਸੀ ਨੇ ਸ਼ਹੀਦ ਬਾਬਾ ਗੁਰਬਕਸ਼ ਸਿੰਘ ਜੀ ਦੇ ਪਾਵਨ ਸਥਾਨ, ਪਾਵਨ ਗੁਰਬਾਈ ਦੇ ਪਾਠ ਪੜੇ ਗਏ ਜਿਸ ਤੋਂ ਉਪਰੰਤ ਭੋਗ ਪਾਇਆ ਗਿਆ।

ਫ਼ੋਟੋ।
author img

By

Published : Sep 23, 2019, 12:50 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਭਗਤ ਬਾਬਾ ਫ਼ਰੀਦ ਜੀ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ। ਐਸਜੀਪੀਸੀ ਨੇ ਸ਼ਹੀਦ ਬਾਬਾ ਗੁਰਬਕਸ਼ ਸਿੰਘ ਜੀ ਦੇ ਪਾਵਨ ਸਥਾਨ, ਪਾਵਨ ਗੁਰਬਾਈ ਦੇ ਪਾਠ ਪੜੇ ਗਏ ਜਿਸ ਤੋਂ ਉਪਰੰਤ ਭੋਗ ਪਾਇਆ ਗਿਆ। ਸਮਾਗਮ 'ਚ ਹਿੱਸਾ ਲੈਣ ਲਈ ਦੂਰੋਂ -ਦੂਰੋਂ ਸੰਗਤਾਂ ਨੇ ਭਗਤ ਫ਼ਰੀਦ ਜੀ ਦਾ ਜਨਮ ਦਿਹਾੜਾ ਮਨਾਇਆ।

ਵੀਡੀਓ

ਜ਼ਿਕਰਯੋਗ ਹੈ ਕਿ ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਆਮਦ ਦੇ ਸਬੰਧ ਵਿਚ ਹਰ ਸਾਲ 5 ਰੋਜ਼ਾ ਵਿਰਾਸਤੀ ਮੇਲਾ "ਸ਼ੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਹ ਮੇਲਾ 20 ਸਤੰਬਰ ਤੋਂ ਸ਼ੁਰੂ ਹੋ ਗਏ ਹਨ। ਇਸ ਮੇਲੇ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਹੋਣ ਵਾਲੇ ਸਾਹਿਤਕ ਅਤੇ ਸਮਾਜਿਕ ਸਮਾਗਮ ਵੀ ਇਸ ਆਗਮਨ ਪੁਰਬ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ। ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਫਰੀਦਕੋਟ ਦੀ ਧਰਤੀ ‘ਤੇ 19 ਤੋਂ 23 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਸ਼ੇਖ ਫ਼ਰੀਦ ਆਗਮਨ ਪੂਰਬ ਮੌਕੇ ਕੀਤਾ ਗਿਆ ਸੂਫੀਆਨਾ-ਏ-ਸ਼ਾਮ ਦਾ ਆਯੋਜਨ

Intro:ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਨਾਇਆ ਸ਼੍ਰੋਮਣੀ ਭਗਤ ਫ਼ਰੀਦ ਜੀ ਦਾ ਜਨਮ ਦਿਹਾੜਾ
ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆBody:ਐਂਕਰ : ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਮਹਾਨ ਸ਼੍ਰੋਮਣੀ ਭਗਤ ਫ਼ਰੀਦ ਜਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਹੀਦ ਬਾਬਾ ਗੁਰਬਕਸ਼ ਸਿੰਘ ਜੀ ਪਾਵਨ ਸਥਾਨ ਪਾਵਨ ਗੁਰਬਾਈ ਦੇ ਪਾਠ ਪੜੇ ਗਏ ਤੇ ਇਸ ਤੋਂ ਉਪਰੰਤ ਭੋਗ ਪਾਏ ਗਏ ਦੂਰੋਂ ਦੂਰੋਂ ਆਈਆਂ ਸੰਗਤਾਂ ਜੀ ਨੇ ਭਗਤ ਫ਼ਰੀਦ ਜੀ ਦਾ ਜਨਮ ਦਿਹਾੜਾ ਮਨਾਇਆ ਸੰਤ ਬਾਬਾ ਜੀ ਨੇਸੰਦੇਸ਼ ਤੇ ਉਪਦੇਸ਼ ਦਿੱਤੇ ਹਮੇਸ਼ਾ ਚੰਗੇ ਸੰਦੇਸ਼ ਦਿੱਤੇConclusion:ਨੇ ਜੀਵਨ ਵਿਚ ਚੰਗੇ ਕਮ ਕਰਨ ਲਈ ਕਿਹਾ ਗਿਆ ਬਾਬਾ ਜੀ ਬਾਣੀ ਸਾਨੂ ਪੜਨਿ ਚਾਹੀਦੀ ਹੈ ਤੇ ਜੀਵਨ ਵਿਚ ਧਾਰਨ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਦੱਸੇ ਮਾਰਗ ਤੇ ਚਲਾ ਚਾਹੀਦਾ ਹੈ ਸਾਰੀ ਈ ਹੁਈ ਸੰਗਤ ਨੂੰ ਜੋ ਦੇਸ਼ ਤੇ ਵਿਦੇਸ਼ ਤੋਂ ਈ ਹੈ ਅਜੇ ਇਸ ਦਿਹਾੜੇ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਲੱਖ ਲੱਖ ਵਧਾਈ ਦਿੰਦੇ ਹੈ ਇਸ ਮੌਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਿੰਘ ਸਾਹਿਬਾਨ ਮਜੂਦ ਸਨ
ਬਾਈਟ : ਗ੍ਰੰਥੀ ਬਲਵਿੰਦਰ ਸਿੰਘ ( ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ )
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.