ETV Bharat / city

ਨਾਬਾਲਿਗ਼ ਕੁੜੀ ਨੂੰ ਲੈ ਕੇ ਫ਼ਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ - ਅ੍ਰੰਮਿਤਸਰ

ਨਾਬਾਲਿਗ਼ 16 ਸਾਲ ਦੀ ਕੁੜੀ ਨੂੰ ਨੌਜਵਾਨ ਲੈ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਅ੍ਰੰਮਿਤਸਰ
author img

By

Published : Aug 28, 2019, 7:27 PM IST

ਅ੍ਰੰਮਿਤਸਰ: ਪੁਲਿਸ ਨੇ ਇੱਕ ਨੌਜਵਾਨ ਨੂੰ ਨਾਬਾਲਿਗ਼ ਕੁੜੀ ਨੂੰ ਫ਼ਰਾਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਵੀਡੀਓ

ਇਸਲਾਮਾਬਾਦ ਵਿਚ ਪੈਂਦਾ ਇਲਾਕਾ ਇੰਦਰ ਪੂਰੀ ਕੋਟ ਖ਼ਾਲਸਾ ਦੇ ਦਸਮੇਸ਼ ਨਗਰ ਗਲੀ ਨੰਬਰ 8 ਦੀ ਕੁੜੀ ਗੀਤਾਂਜਲੀ ਪੁੱਤਰੀ ਮਹੇਸ਼ ਕੁਮਾਰ ਨੂੰ ਵਿਸ਼ਾਲ ਨਾਂ ਦਾ ਨੌਜਵਾਨ ਵਰਗਲਾ ਕੇ ਲੈ ਗਿਆ ਸੀ।

ਕੁੜੀ ਦੇ ਪਿਤਾ ਨੇ ਪੁਲਿਸ ਨੂੰ ਕੁੜੀ ਗੁੰਮ ਹੋਣ ਬਾਰੇ ਰਿਪੋਰਟ ਦਿੱਤੀ ਜਿਸ ਤੋਂ ਪੁਲਿਸ ਨੇ ਕੁੜੀ ਦਾ ਭਾਲ ਸ਼ੁਰੂ ਕੀਤੀ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਜੁਰਮ ਨੰਬਰ 363, 366 ਦੇ ਤਹਿਤ ਦੋਸ਼ੀ ਗ੍ਰਿਫ਼ਤਾਰ ਕੀਤਾ।

ਇਹ ਵੀ ਪੜੋ: ਧਾਰਾ 370: ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ, ਸੀਤਾਰਾਮ ਯੇਚੁਰੀ ਨੂੰ ਜੰਮੂ ਕਸ਼ਮੀਰ ਜਾਣ ਦੀ ਮਨਜ਼ੂਰੀ

ਪੁਲਿਸ ਨੇ ਵਿਸ਼ਾਲ ਮਿੱਤਰ ਗੀਤਾਂਜਲੀ ਨੂੰ ਅ੍ਰੰਮਿਤਸਰ ਦੇ ਵੇਰਕਾ ਦੇ ਇਲਾਕੇ ਗੁਰੂ ਨਾਨਕ ਨਗਰ ਵਿੱਚੋ ਫੜਿਆ ਹੈ। ਪੁਲਿਸ ਨੇ ਆਰੋਪੀ ਵਿਸ਼ਾਲ ਮਿੱਤਰ ਨੂੰ ਕਾਬੂ ਕਰ ਉਸ ਨੂੰ ਮਾਂਜੋਗ ਅਦਾਲਤ ਵਿਚ ਪੇਸ਼ ਕੀਤਾ ਤੇ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Intro:ਨਾਬਾਲਿਗ 16 ਸਾਲ ਦੀ ਕੁੜੀ ਨੂੰ ਲੈਕੇ ਹੋਇਆ ਫਰਾਰ
ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਕੀਤਾ ਕਾਬੂ
Body:ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ ਐਸ ਸ਼੍ਰੀ ਵਾਸਤਵ ਜੀ ਦੇ ਦਿਸ਼ਾ ਨਿਰਦੇਸ਼ ਸ਼ਹਿਰ ਦੇ ਵਿਚ ਵੱਧ ਰਹੀਆਂ ਜੁਰਮ ਦੀਆ ਵਾਰਦਾਤਾਂ ਨੂੰ ਰੋਕਣ ਲਈ ਚਲਾਏ ਗਏ ਅਭਿਆਨ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ 23-08-2019 ਨੂੰ ਜੁਰਮ ਨੰਬਰ 363, 366 ਦੇ ਤਹਿਤ ਥਾਣਾ ਇਸਲਾਮਾਬਾਦ ਵਿਚ ਪੈਂਦੇ ਇਲਾਕਾ ਇੰਦਰ ਪੂਰੀ ਕੋਟ ਖਾਲਸਾ ਦੇ ਦਸ਼ਮੇਸ਼ ਨਗਰ ਗਲੀ ਨੰਬਰ 8 ਦੀ ਕੁੜੀ ਗੀਤਾਂਜਲੀ ਪੁਤਰੀ ਮਹੇਸ਼ ਕੁਮਾਰ ਨੂੰ ਵਿਸ਼ਾਲਮਿੱਤਰ ਨਾਂ ਦਾ ਲੜਕਾ ਵਰਗਲਾ ਕੇ ਲੈ ਗਿਆ ਹੈConclusion:ਕੁੜੀ ਦੇ ਪਿਤਾ ਨੇ ਕੁੜੀ ਦੀ ਉਮਰ 16 ਸਾਲ ਦੱਸੀ ਹੈ ਉਨ੍ਹਾਂ ਉਸਦੀ ਭਾਲ ਕੀਤੀ ਹੈ ਪਰ ਉਸਦੇ ਕੋਈ ਪਤਾ ਨਹੀਂ ਲੱਗਿਆ ਜਿਸਤੋ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਲ ਵਿਸ਼ਾਲ ਮਿੱਤਰ ਗੀਤਾਂਜਲੀ ਨੂੰ ਅੰਮ੍ਰਿਤਸਰ ਦੇ ਵੇਰਕਾ ਦੇ ਇਲਾਕੇ ਗੁਰੂ ਨਾਨਕ ਨਗਰ ਵਿੱਚੋ ਬਰਾਮਦ ਕੀਤਾ ਹੈ ਪੁਲਿਸ ਨੇ ਆਰੋਪੀ ਵਿਸ਼ਾਲ ਮਿੱਤਰ ਨੂੰ ਕਾਬੂ ਕਰ ਉਸ ਨੂੰ ਮਾਂਜੋਗ ਅਦਾਲਤ ਵਿਚ ਪੇਸ਼ ਕੀਤਾ ਤੇ ਰਿਮਾਂਡ ਤੇ ਲੈਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ
ਬਾਈਟ : ਅਨਿਲ ਕੁਮਾਰ ( ਥਾਣਾ ਮੁਖੀ )
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2025 Ushodaya Enterprises Pvt. Ltd., All Rights Reserved.