ETV Bharat / city

ਕੁੰਵਰ ਵਿਜੇ ਪ੍ਰਤਾਪ ਦੀ ਕਾਰ ਨਸ਼ਾ ਤਸਕਰੀ ਲਈ ਵਰਤਦਾ ਸੀ ਰਾਜੀਵ-ਵਿਰਸਾ ਸਿੰਘ ਵਲਟੋਹਾ - ਮੁੱਖ ਮੰਤਰੀ

ਵਲਟੋਹਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ 'ਆਪ' ਆਗੂ ਰਾਜੀਵ ਭਗਤ 'ਤੇ ਮਾਮਲਾ ਦਰਜ ਹੋਇਆ, ਉਸਦੇ ਸਬੰਧ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸੀ। ਉਨ੍ਹਾਂ ਦਾ ਕਹਿਣਾ ਕਿ ਇਸ ਗੱਲ ਤੋਂ ਜੱਗ ਜਾਹਿਰ ਹੁੰਦਾ ਹੈ ਕਿ ਉਕਤ ਵਿਅਕਤੀ ਆਈ.ਜੀ ਦੀ ਕਾਰ ਦੀ ਵਰਤੋਂ ਨਸ਼ਾ ਤਸਕਰੀ ਲਈ ਕਰਦਾ ਸੀ। ਉਨ੍ਹਾਂ ਦਾ ਕਹਿਣਾ ਕਿ ਆਈ.ਜੀ ਦੀ ਕਾਰ ਨਾ ਮਿਲਣ ਕਾਰਨ ਹੀ ਰਾਜੀਵ ਭਗਤ ਫੜਿਆ ਗਿਆ ਅਤੇ ਉਸ 'ਤੇ ਮਾਮਲਾ ਦਰਜ ਹੋ ਗਿਆ।

ਕੁੰਵਰ ਵਿਜੇ ਪ੍ਰਤਾਪ ਦੀ ਕਾਰ ਨਸ਼ਾ ਤਸਕਰੀ ਲਈ ਵਰਤਦਾ ਸੀ ਰਾਜੀਵ-ਵਿਰਸਾ ਸਿੰਘ ਵਲਟੋਹਾ

author img

By

Published : Jun 27, 2021, 10:29 PM IST

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਸਹੁੰ ਖਾਧੀ ਗਈ ਸੀ ਕਿ ਚਾਰ ਹਫ਼ਤਿਆਂ 'ਚ ਉਹ ਨਸ਼ੇ 'ਤੇ ਠੱਲ ਪਾਉਣਗੇ, ਜਿਸ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਨਸ਼ੇ ਦੇ ਮੁੱਦੇ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਆਮ ਆਦਮੀ ਪਾਰਟੀ 'ਚ ਨਵੇਂ ਸ਼ਾਮਲ ਹੋਏ ਰਾਜੀਵ ਭਗਤ 'ਤੇ ਐੱਨਡੀਪੀ ਐਕਟ ਦਾ ਪਰਚਾ ਕੀਤਾ ਗਿਆ। ਜਿਸ ਤੋਂ ਬਾਅਦ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਕੁੰਵਰ ਵਿਜੇ ਪ੍ਰਤਾਪ ਦੀ ਕਾਰ ਨਸ਼ਾ ਤਸਕਰੀ ਲਈ ਵਰਤਦਾ ਸੀ ਰਾਜੀਵ-ਵਿਰਸਾ ਸਿੰਘ ਵਲਟੋਹਾ

ਇਸ ਮੌਕੇ ਵਲਟੋਹਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ 'ਆਪ' ਆਗੂ ਰਾਜੀਵ ਭਗਤ 'ਤੇ ਮਾਮਲਾ ਦਰਜ ਹੋਇਆ, ਉਸਦੇ ਸਬੰਧ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸੀ। ਉਨ੍ਹਾਂ ਦਾ ਕਹਿਣਾ ਕਿ ਇਸ ਗੱਲ ਤੋਂ ਜੱਗ ਜਾਹਿਰ ਹੁੰਦਾ ਹੈ ਕਿ ਉਕਤ ਵਿਅਕਤੀ ਆਈ.ਜੀ ਦੀ ਕਾਰ ਦੀ ਵਰਤੋਂ ਨਸ਼ਾ ਤਸਕਰੀ ਲਈ ਕਰਦਾ ਸੀ। ਉਨ੍ਹਾਂ ਦਾ ਕਹਿਣਾ ਕਿ ਆਈ.ਜੀ ਦੀ ਕਾਰ ਨਾ ਮਿਲਣ ਕਾਰਨ ਹੀ ਰਾਜੀਵ ਭਗਤ ਫੜਿਆ ਗਿਆ ਅਤੇ ਉਸ 'ਤੇ ਮਾਮਲਾ ਦਰਜ ਹੋ ਗਿਆ।ਉਨ੍ਹਾਂ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਵੀ ਪੰਜਾਬ 'ਚ ਨਸ਼ਾ ਸੀ, ਜਿਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਵਿਰੋਧੀ ਪਾਰਟੀਆਂ ਵਲੋਂ ਨਸ਼ੇ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ:ਜੰਮੂ ਬੰਬ ਧਮਾਕਿਆਂ ਤੋਂ ਬਾਅਦ ਪਠਾਨਕੋਟ 'ਚ ਵੀ ਹਾਈ ਅਲਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.