ETV Bharat / city

ਚੰਨੀ ਜੀ 2 ਮਾਸੂਮ ਬੱਚੇ ਸੜਕ 'ਤੇ ਪੁੱਛ ਰਹੇ ਸਵਾਲ ! - electrician staged

ਅੰਮ੍ਰਿਤਸਰ (Amritsar) ਦੇ ਹਾਲ ਗੇਟ ਵਿਚ ਇਕ ਬਿਜਲੀ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਨੇ ਆਪਣੇ ਬੱਚਿਆਂ ਨਾਲ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ (Protest) ਕੀਤਾ ਅਤੇ ਉਨ੍ਹਾਂ ਨੇ ਕਿਹਾ ਸਰਕਾਰ ਦੀ ਕੋਈ ਵੀ ਸਕੀਮ ਗਰੀਬ ਲੋਕਾਂ ਦਾ ਨਹੀਂ ਪਹੁੰਚਦੀ ਹੈ।

2 ਮਾਸੂਮ ਬੱਚੇ
2 ਮਾਸੂਮ ਬੱਚੇ
author img

By

Published : Nov 24, 2021, 1:40 PM IST

ਅੰਮ੍ਰਿਤਸਰ: ਹਾਲ ਗੇਟ ਵਿਖੇ ਇਕ ਬਿਜਲੀ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਵੱਲੋਂ ਆਪਣੇ ਬੱਚਿਆ ਦੇ ਨਾਲ ਮਿਲ ਕੇ ਰੋਸ ਪ੍ਰਦਰਸ਼ਨ (Protest)ਕੀਤਾ ਗਿਆ ਹੈ।ਜਿਸਦੇ ਚਲਦੇ ਉਹਨਾ ਵੱਲੋਂ ਪੰਜਾਬ ਸਰਕਾਰ ਖਿਲਾਫ ਹੱਥਾਂ ਵਿਚ ਪੋਸਟਰ ਫੜ ਪ੍ਰਦਰਸ਼ਨ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰੀ ਫਰਮਾਣ ਸਿਰਫ ਤੇ ਸਿਰਫ ਲੌਕਾ ਨੂੰ ਭਰਮਾਉਣ ਲਈ ਕੰਢੇ ਜਾ ਰਹੇ ਹਨ ਹਕੀਕਤ ਵਿਚ ਇਹਨਾ ਦਾ ਕੋਈ ਵੀ ਫਾਇਦਾ ਜਨਤਾ ਨੂੰ ਨਹੀ ਮਿਲ ਪਾ ਰਿਹਾ ਹੈ।

ਇਲੈਕਟ੍ਰਸ਼ਨ ਗੁਰਮੀਤ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਪੰਜਾਬ ਸਰਕਾਰ (Government of Punjab) ਵੱਲੋਂ ਜੋ ਫਰਮਾਣ ਜਾਰੀ ਕੀਤੇ ਜਾ ਰਹੇ ਹਨ ਉਹਨਾ ਦਾ ਹਕੀਕਤ ਨਾਲ ਕੋਈ ਵੀ ਵਾਸਤਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੀਆਂ ਸਕੀਮਾਂ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਮਿਲਦਾ ਹੈ।

2 ਮਾਸੂਮ ਬੱਚੇ

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਫਾਇਦਾ ਹੀ ਦੇਣਾ ਹੈ ਤਾ ਪੂਰਨ ਤੌਰ ਤੇ ਗਰੀਬਾਂ ਦੇ ਹੱਕ ਵਿਚ ਨਿਤਰੇ ਨਾ ਕਿ ਪੁੱਠੀਆ ਸਿੱਧੀਆ ਸਕੀਮਾਂ ਨਾਲ ਗਰੀਬ ਲੋਕਾ ਦਾ ਸ਼ੌਸ਼ਣ ਕਰਨ ਅਜਿਹਾ ਕਰ ਉਹ ਪੂਰਨ ਤੌਰ ਤੇ ਆਪਣੇ ਹੀ ਉਚ ਵਰਗ ਦੇ ਲੋਕਾ ਨੂੰ ਮਿਲਦਾ ਹੈ।

ਇਹ ਵੀ ਪੜੋ:ਨਾਜਾਇਜ਼ ਸ਼ਰਾਬ ਦੀ ਭੱਠੀ ਤੋਂ 10 ਹਜ਼ਾਰ ਲੀਟਰ ਲਾਹਣ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.