ਅੰਮ੍ਰਿਤਸਰ ‘ਚ ਅੱਜ ਕੋਰੋਨਾ ਨਾਲ ਹੋਈਆ 09 ਮੌਤਾਂ- 260 ਨਵੇ ਮਰੀਜਾਂ ਦੀ ਹੋਈ ਪੁਸਟੀ
ਅੰਮ੍ਰਿਤਸਰ’ਚ ਜਿਥੇ ਅੱਜ 09. ਦੀ ਮੌਤ ਹੋਈ ਹੈ, ਉਥੇ 260 ਨਵੇ ਮਰੀਜ ਸਾਹਮਣੇ ਆਉਣ ਦੀ ਪੁਸਟੀ ਕਰਦਿਆ ਸਿਹਤ।ਵਿਭਾਗ ਵਲੋ ਜਾਰੀ ਰਿਪੋਰਟ ਮੁਤਾਬਿਕ 09 ਦੀ ਮੌਤ ਹੋਣ ਨਾਲ ਇਥੇ ਕੋਰੋਨਾ ਨਾਲ ਮਰਨ ਵਾਲਿਆ ਦਾ ਅੰਕੜਾ 1290 ਤੱਕ ਪੁੱਜ ਗਿਆ ਹੈ। ਜਦੋਕਿ ਪੁਸਟੀ ਹੋਏ 260 ਕੋਰੋਨਾ ਮਰੀਜਾਂ ਨਾਲ ਇਥੇ ਕੋਰੋਨਾ ਮਰੀਜਾਂ ਦੀ ਕੁੱਲ ਗਿਣਤੀ 42114 ਹੋ ਗਈ ਹੈ, ਜਿੰਨਾ ਵਿੱਚੋ 36399 ਦੇ ਠੀਕ ਹੋ ਜਾਣ ਨਾਲ ਇਥੇ ਇਸ ਸਮੇ 4425 ਕੋਰੋਨਾ ਮਰੀਜ ਇਲਾਜ ਅਧੀਨ ਹਨ।
ਅੰਮ੍ਰਿਤਸਰ ‘ਚ ਕੋਰੋਨਾ ਨੇ ਲਈਆਂ ਹੋਰ 9 ਜਾਨਾਂ, 260 ਨਵੇ ਮਰੀਜਾਂ ਦੀ ਹੋਈ ਪੁਸਟੀ - 260 ਨਵੇ ਮਰੀਜ
ਅੰਮ੍ਰਿਤਸਰ’ਚ ਜਿਥੇ ਅੱਜ 09. ਦੀ ਮੌਤ ਹੋਈ ਹੈ, ਉਥੇ 260 ਨਵੇ ਮਰੀਜ ਸਾਹਮਣੇ ਆਉਣ ਦੀ ਪੁਸਟੀ ਕਰਦਿਆ ਸਿਹਤ। ਵਿਭਾਗ ਵਲੋ ਜਾਰੀ ਰਿਪੋਰਟ ਮੁਤਾਬਿਕ 09 ਦੀ ਮੌਤ ਹੋਣ ਨਾਲ ਇਥੇ ਕੋਰੋਨਾ ਨਾਲ ਮਰਨ ਵਾਲਿਆ ਦਾ ਅੰਕੜਾ 1290 ਤੱਕ ਪੁੱਜ ਗਿਆ ਹੈ। ਜਦੋਕਿ ਪੁਸਟੀ ਹੋਏ 260
![ਅੰਮ੍ਰਿਤਸਰ ‘ਚ ਕੋਰੋਨਾ ਨੇ ਲਈਆਂ ਹੋਰ 9 ਜਾਨਾਂ, 260 ਨਵੇ ਮਰੀਜਾਂ ਦੀ ਹੋਈ ਪੁਸਟੀ](https://etvbharatimages.akamaized.net/etvbharat/prod-images/768-512-11849448-thumbnail-3x2-12121212.jpg?imwidth=3840)