ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਜਿਥੇ ਵੀਰਵਾਰ ਨੂੰ ਕੋਰੋਨਾ ਦੇ 532 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ, ਉਥੇ 10 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਦੇ 532 ਮਰੀਜਾਂ ਨਾਲ ਇਥੁ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 39269 ਹੋ ਗਈ ਹੈ, ਜਿੰਨਾ ਵਿੱਚੋ 31956 ਦੇ ਠੀਕ ਹੋਣ ਅਤੇ 10 ਸਮੇਤ 1168 ਦੀ ਮੌਤ ਹੋ ਜਾਣ ਕਰਕੇ ਇਥੇ ਇਸ ਸਮੇ 6145 ਐਕਟਿਵ ਮਰੀਜ ਹਨ।
ਜਿੰਨਾ 10 ਦੀ ਮੌਤ ਹੋਈ ਹੈ ਉਨਾ ਵਿੱਚ 61 ਸਾਲਾ ਪਰਮਜੀਤ ਕੌਰ ਵਾਸੀ ਭੱਲਾ ਕਲੋਨੀ ਵਾਸੀ ਛੇਹਰਟਾ, 75 ਸਾਲਾ ਕੁਲਦੀਪ ਰਾਏ ਵਾਸੀ ਗ੍ਰੀਨ ਫੀਲਡ ਮਜੀਠਾ ਰੋਡ, 65 ਸਾਲਾ ਅਮਰਜੀਤ ਕੌਰ ਵਾਸੀ ਨਹਿਰੂ ਕਾਲੋਨੀ ਮਜੀਠਾ ਰੋਡ,75 ਸਾਲਾ ਚੰਦੀ ਹੰਤਾ ਵਾਸੀ ਗੁਰਬਕਸ਼ ਨਗਰ ਨਵਾਂ ਕੋਟ, 65 ਸਾਲਾ ਕਾਂਤਾ ਜਸਵਾਲ ਵਾਸੀ ਬਟਾਲਾ ਰੋਡ, 51 ਸਾਲਾ ਰਾਜੂ ਸਿੰਘ ਵਾਸੀ ਟੰਗਰਾ ,60 ਸਾਲਾ ਮਨਜੀਤ ਕੌਰ ਵਾਸੀ ਸ਼ਾਮ ਨਗਰ, 59 ਸਾਲਾ ਰਵੀ ਚੰਦਰ ਵਾਸੀ ਗਲੀ ਕ੍ਰਿਸ਼ਨਾ , 38 ਸਾਲਾ ਰਿੰਕੂ ਵਾਸੀ ਨੇੜੇ ਗੁਰੂ ਰਾਮਦਾਸ ਮੰਦਿਰ,88 ਸਾਲਾ ਹਰਬੰਸ ਲਾਲ ਵਾਸੀ ਰਾਣੀ ਕਾ ਬਾਗ,
ਇਹ ਵੀ ਪੜੋ: ਪੰਜਾਬ ਕੈਬਨਿਟ ਵੱਲੋਂ 250 ਮੈਡੀਕਲ ਅਫਸਰਾਂ ਦੀ ਐਮਰਜੈਂਸੀ ਭਰਤੀ ਨੂੰ ਹਰੀ ਝੰਡੀ