2 ਮਹੀਨੇ ਬੀਤਣ ਤੋਂ ਬਾਅਦ ਵੀ ਨਹੀਂ ਮਿਲਿਆ ਪੁਲਿਸ ਤੋਂ ਇਨਸਾਫ਼ - The victim accused the police
ਅੰਮ੍ਰਿਤਸਰ: ਪੰਜਾਬ (Punjab) ਵਿੱਚ ਖਾਕੀ ਅਕਸਰ ਹੀ ਬਦਨਾਮ ਰਹਿੰਦੀ ਹੈ ਅਤੇ ਖਾਕੀ ਵਿੱਚ ਲੁਕੇ ਭੇੜੀਏ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਸਤੇ ਤੱਤਪਰ ਰਹਿੰਦੇ ਹਨ। ਇਸੇ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਦੇ ਵੇਰਕਾ (Verka of Amritsar) ਤੋਂ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਦਾ ਐਕਸੀਡੈਂਟ (Accident) ਹੋ ਗਿਆ ਸੀ, ਇਸ ਦੌਰਾਨ ਉਸ ਨੂੰ ਕਾਫ਼ੀ ਸੱਟ ਵੀ ਲੱਗੀ ਸੀ। ਜਿਸ ਦੀ ਉਸ ਨੇ ਪੁਲਿਸ (Police) ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਪੁਲਿਸ ਉਸ ਕਾਰ ਸਵਾਰ ‘ਤੇ ਕੋਈ ਐਕਸ਼ਨ ਨਹੀਂ ਲੈ ਰਹੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਵਿਅਕਤੀ ਫੋਨ ਕਰਕੇ ਉਸ ਨੂੰ ਧਮਕੀਆਂ ਵੀ ਦਿੰਦਾ ਹੈ।
2 ਮਹੀਨੇ ਬੀਤਣ ਤੋਂ ਬਾਅਦ ਵੀ ਨਹੀਂ ਮਿਲਿਆ ਪੁਲਿਸ ਤੋਂ ਇਨਸਾਫ਼