ਮੁੰਬਈ: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਅਮਰੀਕੀ ਅਤੇ ਏਸ਼ੀਆਈ ਸ਼ੇਅਰਾਂ 'ਚ ਗਿਰਾਵਟ ਕਾਰਨ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ।
-
Sensex plunges 1400 points, currently trading at 52,881; Nifty down 413 points pic.twitter.com/l20X6mKheb
— ANI (@ANI) June 13, 2022 " class="align-text-top noRightClick twitterSection" data="
">Sensex plunges 1400 points, currently trading at 52,881; Nifty down 413 points pic.twitter.com/l20X6mKheb
— ANI (@ANI) June 13, 2022Sensex plunges 1400 points, currently trading at 52,881; Nifty down 413 points pic.twitter.com/l20X6mKheb
— ANI (@ANI) June 13, 2022
ਸੈਂਸੈਕਸ 53,000 ਅੰਕਾਂ ਤੋਂ ਹੇਠਾਂ ਖਿਸਕ ਗਿਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1356 ਅਤੇ ਨਿਫਟੀ 373 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ਕੇਂਦਰ ਬਣਿਆ ਪੰਜਾਬ, ਸੂਬੇ 'ਚ ਗੈਂਗਸਟਰਾਂ ਦਾ ਰਾਜ : ਤਰੁਣ ਚੁੱਘ