ਹੈਦਰਾਬਾਦ: ਮ੍ਰਿਤਰ ਨੂੰ ਵੀ ਇਨਕਮ ਟੈਕਸ ਲੱਗਦਾ ਹੈ ਅਤੇ ਇਸ ਨੂੰ ਲੈ ਕੇ ਵੀ ਕੁੱਝ ਨਿਯਮ ਹੁੰਦੇ ਹਨ ਇਸ ਦੀ ਜਾਣਕਾਰੀ ਹੋਣੀ ਜਰੂਰੀ ਹੈ। ਜੇਕਰ ਫਾਇਨਾਂਸ਼ਿਅਲ ਇਅਰ ਦੇ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਕਾਨੂੰਨੀ ਵਾਰੀਸ ਉਸ ਲਈ ਟੈਕਸ ਫਾਈਲ ਕਰ ਸਰਦਾ ਹੈ। ਇਸ ਤੋਂ ਪਹਿਲਾਂ ਕਾਨੂੰਨਣ ਵਾਰੀਸ ਨੂੰ ਖੁਦ ਨੂੰ ਮ੍ਰਿਤਕ ਦਾ ਵਾਰਸ ਐਲਾਣਨਾ ਹੋਵੇਗਾ ਉਸ ਤੋਂ ਬਾਅਦ ਉਹ ਵਿਅਕਤੀ ਮ੍ਰਿਤਕ ਦਾ ਆਈਟੀਆਰ ਭਰ ਸਕਦਾ ਹੈ।
ਇਨਕਮ ਟੈਕਸ ਨਿਯਮਾਂ ਕਹਿੰਦੇ ਹਨ ਕਿ ਜੇਕਰ ਕਿਸੇ ਮ੍ਰਿਤਕ ਵਿਅਕਤੀ ਦੀ ਕੋਈ ਵੀ ਆਮਦਨ ਹੈ ਤਾਂ ਉਸ ਦੀ ਆਈਟੀਆਰ ਰਿਟਰਨ ਭਰਨੀ ਜ਼ਰੂਰੀ ਹੁੰਦੀ ਹੈ। ਇਨ੍ਹਾਂ ਮਾਮਲਿਆਂ 'ਚ ਇਨਰਮ ਟੈਕਸ ਰਿਟਰਨ ਨੂੰ ਫਾਈਲ ਮ੍ਰਿਤਕ ਦਾ ਕਾਨੂੰਨੀ ਵਾਰਸ ਕਰ ਸਕਦਾ ਹੈ। ਇਹ ਕਾਨੂੰਨ ਉਨ੍ਹਾਂ ਲਈ ਹੁੰਦਾ ਹੈ ਜੋ ਕਿ ਜਿਨ੍ਹਾਂ ਦੀ ਇਨਕਮ ਹੁੰਦੀ ਹੈ, ਪਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਹੀ ਨਹੀਂ ਕਾਨੂੰਨਣ ਵਾਰਸ ਰਿਫੰਡ ਲਈ ਵੀ ਕਲੇਮ ਕਰ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਨਕਮ ਟੈਕਸ, ਜੀਐਸਟੀ ਅਤੇ ਹੋਰ ਵੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਈ ਬਦਲਾਅ ਕੀਤੇ ਗਏ ਹਨ। ਉਨ੍ਹਾਂ ਨੂੰ ਦੀ ਜਾਣਕਾਰੀ ਵੀ ਜਰੂਰ ਹੋਈ ਚਾਹੀਦੀ ਹੈ। ਇਸ ਸਾਲ ਦੇ ਫਾਇਨਾਂਸ਼ਿਅਲ ਇਅਰ 2022-23 'ਚ ਇਨ੍ਹਾਂ ਵਿੱਚ ਕੁੱਝ ਬਦਲਾਅ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਾਣੋ, ਸਿਹਤ ਬੀਮਾ ਯੋਜਨਾਵਾਂ ਵਿੱਚ ਨੋ ਕਲੇਮ ਜਾਂ ਸੰਚਤ ਬੋਨਸ ਬਾਰੇ