ETV Bharat / business

ਪੰਜਾਬ ਬਜਟ 2020 : ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ 'ਚ ਉਦੋਯਗਾਂ ਲਈ ਲੇਖਾ-ਜੋਖਾ - punjab budget 2020 highlights

ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ ਉੱਤੇ ਇੱਕ ਛਾਤ ਪਾਉਂਦੇ ਹਾਂ।

punjab budget 2020 : analysis of punjab government's last 2 budgets
ਪੰਜਾਬ ਬਜਟ 2020 : ਪੰਜਾਬ ਸਰਕਾਰ ਦੇ ਪਿਛਲੇ 2 ਬਜਟਾਂ 'ਚ ਉਦੋਯਗਾਂ ਲਈ ਲੇਖਾ-ਜੋਖਾ
author img

By

Published : Feb 25, 2020, 7:19 AM IST

ਚੰਡੀਗੜ੍ਹ:

ਆਉਣ ਵਾਲੀ 28 ਫ਼ਰਵਰੀ ਨੂੰ ਕੈਪਟਨ ਸਰਕਾਰ ਆਪਣੇ ਕਾਰਜਕਾਲ ਦਾ ਤੀਸਰਾ ਬਜਟ ਪੇਸ਼ ਕਰਨ ਜਾ ਰਹੀ ਹੈ।

ਪੰਜਾਬ ਦੇ ਵਿੱਤ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਿਛਲੇ ਦੋਵਾਂ ਬਜਟਾਂ ਦੌਰਾਨ ਪੰਜਾਬ ਦੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਸਨ। ਪੰਜਾਬ ਸਰਕਾਰ ਨੇ ਭਾਵੇਂ ਕਿ ਪੰਜਾਬ ਦੇ ਉਦਯੋਗਾਂ ਦੇ ਲਈ ਕਈ ਐਲਾਨ ਕੀਤੇ ਸਨ, ਪਰ ਉਨ੍ਹਾਂ ਐਲਾਨਾਂ ਦਾ ਵੀ ਕੋਈ ਫ਼ਾਇਦਾ ਨਹੀਂ ਹੋਇਆ। ਸਗੋਂ ਕਈ ਯੂਨਿਟਾਂ ਘਾਟੇ ਕਰ ਕੇ ਬੰਦ ਹੋ ਗਈਆਂ ਹਨ ਅਤੇ ਜੋ ਹਾਲੇ ਵੀ ਜਾਰੀ ਹਨ।

ਵੇਖੋ ਵੀਡੀਓ।

ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਆਪਣੇ ਆਗ਼ਾਮੀ ਬਜਟ ਵਿੱਚ ਉਦਯੋਗਾਂ ਦੇ ਲਈ ਕੀ ਖ਼ਾਸ ਲੈ ਕੇ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.