ETV Bharat / business

ਬਜਟ 2020 : ਹੁਣ ਆਧਾਰ ਕਾਰਡ ਰਾਹੀਂ ਤੁਰੰਤ ਮਿਲੇਗਾ ਪੈਨ ਨੰਬਰ - taxpayers can get pan number instantly with aadhaar

1 ਫ਼ਰਵਰੀ 2020 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਪੈਨ ਪ੍ਰਣਾਲੀ ਦਾ ਐਲਾਨ ਕੀਤਾ ਹੈ, ਜਿਸ ਰਾਹੀਂ ਗਾਹਕ ਆਪਣੇ ਆਧਾਰ ਨੰਬਰ ਨਾਲ ਹੀ ਪੈਨ ਨੰਬਰ ਲੈ ਸਕਦੇ ਹਨ।

taxpayers can get pan number instantly with aadhaar
ਬਜਟ 2020 : ਹੁਣ ਆਧਾਰ ਕਾਰਡ ਰਾਹੀਂ ਤੁਰੰਤ ਮਿਲੇਗਾ ਪੈਨ ਨੰਬਰ
author img

By

Published : Feb 3, 2020, 6:13 PM IST

ਨਵੀਂ ਦਿੱਲੀ: 1 ਫ਼ਰਵਰੀ 2020 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਵੱਡੇ-ਵੱਡੇ ਐਲਾਨ ਕੀਤੇ ਸਨ। ਜਿਸ ਵਿੱਚ ਆਮਦਨ ਕਰ, ਅਤੇ ਪੈਨ ਕਾਰਡ ਦੀਆਂ ਸੇਵਾਵਾਂ ਵੀ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਜਲਦ ਹੀ ਇੱਕ ਨਵਾਂ ਸਿਸਟਮ ਜਾਰੀ ਕਰਨ ਜਾ ਰਿਹਾ ਹੈ, ਜਿਸ ਨਾਲ ਕਰ ਅਦਾ ਕਰਨ ਵਾਲੇ ਤੇਜ਼ ਅਤੇ ਜਲਦ ਪੈਨ ਫ਼ਾਰਮ ਭਰੇ ਬਿਨਾਂ ਹੀ ਪੈਨ ਕਾਰਡ ਦੀ ਪ੍ਰਾਪਤੀ ਕਰ ਸਕਦੇ ਹਨ। ਇਹ ਸੁਵਿਧਾ ਸਿਰਫ਼ ਆਧਾਰ ਕਾਰਡ ਵਾਲਿਆਂ ਲਈ ਹੋਵੇਗੀ।

ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਕਿਹਾ ਕਿ 5 ਲੱਖ ਰੁਪਏ ਤੱਕ ਦੀ ਆਮਦਨੀ ਵਾਲਿਆਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ।

ਇਹ ਵੀ ਪੜ੍ਹੋ: ਪੈਨ ਨੂੰ ਆਧਾਰ ਨਾਲ ਜੋੜਣ ਦੀ ਅੰਤਿਮ ਮਿਤੀ 31 ਮਾਰਚ 2020 ਤੱਕ

1 ਫ਼ਰਵਰੀ ਨੂੰ ਬਜਟ ਪੇਸ਼ ਕਰਨ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਰ ਅਦਾ ਕਰਨ ਵਾਲਿਆਂ ਨੂੰ ਆਧਾਰ ਉੱਤੇ ਆਧਾਰਿਤ ਤਸਦੀਕ ਕਰਨ ਵਾਲੀ ਸੇਵਾ ਜਲਦ ਹੀ ਆਵੇਗੀ।

ਆਧਾਰ ਨਾਲ ਪੈਨ ਲੈਣ ਦੀ ਸੇਵਾ ਨਾਲ ਹੁਣ ਲੋਕੀ ਜਲਦ ਮਿੰਟਾਂ-ਸਕਿੰਟਾਂ ਵਿੱਚ ਹੀ ਪੈਨ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਨੂੰ ਇਸ ਲਈ ਕੋਈ ਵੀ ਲੰਬਾ-ਚੌੜਾ ਫ਼ਾਰਮ ਭਰਨ ਦੀ ਲੋੜ ਨਹੀਂ ਹੈ। ਗਾਹਕ ਆਪਣੇ ਆਧਾਰ ਕਾਰਡ ਰਾਹੀਂ ਪੈਨ ਅਪਲਾਈ ਕਰਨ ਨਾਲ ਤੁੰਰਤ ਪੈਨ ਨੰਬਰ ਲੈ ਸਕਦੇ ਹਨ।

Intro:Body:

Pan card 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.