ETV Bharat / business

ਬਜਟ 2020 : ਵਾਹਨ ਉਦਯੋਗ ਦੀ ਸਰਕਾਰ ਤੋਂ ਕਬਾੜ ਨੀਤੀ ਲਿਆਉਣ ਦੀ ਮੰਗ

author img

By

Published : Jan 28, 2020, 1:47 PM IST

ਵਾਹਨ ਉਦਯੋਗ ਨੇ ਸਰਕਾਰ ਤੋਂ ਬਜਟ ਵਿੱਚ ਪੁਰਾਣੇ ਗੱਡੀਆਂ ਲਈ ਕਬਾੜ ਨੀਤੀ ਪੇਸ਼ ਕਰਨ ਅਤੇ ਬਜਟ ਵਿੱਚ ਸਾਰੇ ਤਰ੍ਹਾਂ ਦੇ ਵਾਹਨਾਂ ਦੀ ਖ਼ਰੀਦ ਉੱਤੇ ਆਮਦਨ ਕਰ ਲਾਭ ਦੇਣ ਦੀ ਸੋਮਵਾਰ ਨੂੰ ਮੰਗੀ ਕੀਤੀ।

auto sector seeks incentive based scrappage scheme in budget 2020
ਬਜਟ 2020 : ਵਾਹਨ ਉਦਯੋਗ ਦੀ ਸਰਕਾਰ ਤੋਂ ਕਬਾੜ ਨੀਤੀ ਲਿਆਉਣ ਦੀ ਮੰਗ

ਨਵੀਂ ਦਿੱਲੀ: ਟੋਏਟਾ ਕਿਰਲੋਸਕਰ ਮੋਟਰ (ਟੀਕੇਐੱਮ) ਨੇ ਸਰਕਾਰ ਤੋਂ ਬਜਟ ਤੋਂ ਪਹਿਲਾਂ ਪੁਰਾਣੀਆਂ ਗੱਡੀਆਂ ਲਈ ਕਬਾੜ ਨੀਤੀ ਪੇਸ਼ ਕਰਨ ਅਤੇ ਬਜਟ ਵਿੱਚ ਸਾਰੇ ਤਰ੍ਹਾਂ ਦੀਆਂ ਗੱਡੀਆਂ ਦੀ ਖ਼ਰੀਦ ਉੱਤੇ ਆਮਦਨ ਕਰ ਲਾਭ ਦੇਣ ਦਾ ਸੋਮਵਾਰ ਨੂੰ ਮੰਗ ਕੀਤੀ ਹੈ।

ਕੰਪਨੀ ਨੇ ਬਜਟ ਤੋਂ ਕੁੱਝ ਦਿਨ ਪਹਿਲਾਂ ਇਹ ਮੰਗ ਕੀਤੀ ਹੈ। ਇੱਕ ਫ਼ਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜ਼ਕਾਲ ਦਾ ਦੂਸਰਾ ਬਜਟ ਪੇਸ਼ ਕਰਨਗੇ।

ਟੀਕੇਐੱਮ ਦੇ ਸੀਨੀਅਰ ਮੀਤ-ਪ੍ਰਧਾਨ (ਵਿਕਰੀ ਅਤੇ ਸੇਵਾ) ਨਵੀਨ ਸੋਨੀ ਨੇ ਬਿਆਨ ਵਿੱਚ ਕਿਹਾ ਕਿ ਅਸੀਂ ਚਾਹਾਂਗੇ ਕਿ ਬਜਟ ਅਜਿਹਾ ਹੋਵੇ ਜਿਸ ਨਾਲ ਸਰਕਾਰੀ ਖ਼ਜ਼ਾਨੇ ਉੱਤੇ ਜ਼ਿਆਦਾ ਬੋਝ ਪਏ ਬਿਨਾਂ ਮੰਗ ਵਿੱਚ ਤੇਜ਼ੀ ਆਵੇ। ਇਸ ਨੂੰ ਹਾਸਲ ਕਰਨ ਦਾ ਇੱਕ ਤਰੀਕਾ ਪੁਰਾਣੇ ਵਾਹਨਾਂ ਲਈ ਕਬਾੜ ਨੀਤੀ ਨੂੰ ਅਮਲ ਵਿੱਚ ਲਿਆਉਣਾ ਹੈ। ਸਰਕਾਰ ਨੇ ਇਸ ਨੀਤੀ ਦਾ ਖਰੜਾ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਵਾਹਨ ਉਦਯੋਗ ਕਬਾੜ ਨੀਤੀ ਨੂੰ ਅਮਲ ਵਿੱਚ ਲਿਆਉਣ ਲਈ ਆਪਣੇ ਹਿੱਸੇ ਦਾ ਕੰਮ ਕਰਨ ਲਈ ਤਿਆਰ ਹੈ। ਸੋਨੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਲੈਕਟ੍ਰਿਕ ਕਾਰਾਂ ਲਈ ਮੌਜੂਦ ਆਮਦਨ ਕਰਨ ਲਾਭ ਦਾ ਦਾਇਰਾ ਵਧਾ ਕੇ ਇਸ ਵਿੱਚ ਸਾਰੇ ਵਾਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਬਜਟ 2020: ਕਿਸਾਨਾਂ ਦੇ ਖ਼ਾਤੇ 'ਚ ਖਾਦ ਸਬਸਿਡੀ ਦੇਣ ਦੀ ਵਿਵਸਥਾ ਕਰ ਸਕਦੀ ਹੈ ਸਰਕਾਰ

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਤਸਾਹਨ ਦਾ ਸਰਕਾਰ ਦੇ ਮਾਲੀਆ ਨੂੰ ਨੇੜਲੇ ਭਵਿੱਖ ਵਿੱਚ ਕੋਈ ਅਸਰ ਨਹੀਂ ਪਵੇਗਾ ਜਦਕਿ ਇਹ ਉਪਭੋਗਤਾਵਾਂ ਦੀ ਧਾਰਣਾ ਵਿੱਚ ਪ੍ਰਭਾਵੀ ਤਰੀਕੇ ਨਾਲ ਸੁਧਾਰ ਕਰ ਸਕਦਾ ਹੈ।

Intro:Body:

Gp Blank news

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.