ETV Bharat / business

ਕੋਰੋਨਾ ਕਾਰਨ ਚੀਨ ਤੋਂ ਬਾਹਰ 27 ਮਾਰਚ ਤੱਕ ਬੰਦ ਰਹਿਣਗੇ ਐੱਪਲ ਸਟੋਰ

author img

By

Published : Mar 15, 2020, 10:43 AM IST

ਕੰਪਨੀ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਕਿਹਾ ਕਿ ਐੱਪਲ ਨੂੰ ਚੀਨ ਵਿੱਚ ਚੁੱਕੇ ਗਏ ਕਦਮਾਂ ਤੋਂ ਸਿੱਖਣ ਨੂੰ ਮਿਲਿਆ ਹੈ। ਕੰਪਨੀ ਨੇ ਚੀਨ ਵਿੱਚ ਆਪਣੇ ਖ਼ੁਦਰਾ ਸੋਟਰ ਹਾਲ ਹੀ ਵਿੱਚ ਦੁਬਾਰਾ ਖੋਲ੍ਹੇ ਹਨ।

Apple closing all stores outsides china untill march 27
ਕੋਰੋਨਾ ਕਾਰਨ ਚੀਨ ਤੋਂ ਬਾਹਰ 27 ਮਾਰਚ ਤੱਕ ਬੰਦ ਰਹਿਣਗੇ ਐੱਪਲ ਸਟੋਰ

ਸੈਨ ਫ਼੍ਰਾਂਸਿਸਕੋ : ਐੱਪਲ ਨੇ ਕੋਰੋਨਾ ਵਾਇਰਸ ਦੇ ਕਾਰਨ ਚੀਨ ਤੋਂ ਬਾਹਰ ਆਪਣੇ ਸਾਰੇ ਸਟੋਰ 27 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਮੁੱਕ ਕਾਰਜ਼ਕਾਰੀ ਅਧਿਕਾਰੀ (ਸੀਈਓ) ਟਿਮ ਕੁੱਕ ਨੇ ਕਿਹਾ ਕਿ ਐੱਪਲ ਨੂੰ ਚੀਨ ਵਿੱਚ ਚੁੱਕੇ ਗਏ ਕਦਮਾਂ ਤੋਂ ਸਿੱਖਣ ਨੂੰ ਮਿਲਿਆ ਹੈ। ਕੰਪਨੀ ਨੇ ਚੀਨ ਵਿੱਚ ਆਪਣੇ ਖ਼ੁਦਰਾ ਸਟੋਰ ਹਾਲ ਹੀ ਵਿੱਚ ਦੁਬਾਰਾ ਖੋਲ੍ਹੇ ਹਨ।

  • In our workplaces and communities, we must do all we can to prevent the spread of COVID-19. Apple will be temporarily closing all stores outside of Greater China until March 27 and committing $15M to help with worldwide recovery. https://t.co/ArdMA43cFJ

    — Tim Cook (@tim_cook) March 14, 2020 " class="align-text-top noRightClick twitterSection" data=" ">

ਕੁੱਕ ਨੇ ਸ਼ੁੱਕਰਵਾਰ ਨੂੰ ਬਿਆਨ ਵਿੱਚ ਕਿਹਾ ਕਿ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਅਤੇ ਉਸ ਦੇ ਅਸਰਾਂ ਨੂੰ ਘੱਟ ਕਰਨ ਦੇ ਲਈ 1 ਸਿੱਖਿਆ ਵਿਅਕਤੀਆਂ ਦੀ ਭੀੜਭਾੜ ਘੱਟ ਕਰਨਾ ਅਤੇ ਇੱਕ-ਦੂਸਰੇ ਦੇ ਵਿਚਕਾਰ ਭੌਤਿਕ ਦੂਰੀ ਨੂੰ ਸੰਭਾਵਿਕ ਤੌਰ ਉੱਤੇ ਵਧਾਉਣਾ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਮਾਇਕਰੋਸਾਫ਼ਟ ਨੂੰ ਕਿਹਾ ਅਲਵਿਦਾ, ਲੋਕ-ਭਲਾਈ ਦੇ ਕੰਮਾਂ ਕਰ ਕੇ ਲਿਆ ਫ਼ੈਸਲਾ

ਉਨ੍ਹਾਂ ਨੇ ਕਿਹਾ ਕਿ ਹੋਰ ਸਥਾਨਾਂ ਉੱਤੇ ਇਹ ਸੰਕਰਮਣ ਵੱਧ ਰਿਹਾ ਹੈ ਅਤੇ ਅਸੀਂ ਆਪਣੀ ਟੀਮ ਅਤੇ ਗਾਹਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਜ਼ਿਆਦਾਤਰ ਕਦਮ ਚੁੱਕੇ ਰਹੇ ਹਾਂ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.