ETV Bharat / business

ਸੈਂਸੇਕਸ 400 ਅੰਕ ਟੁੱਟਿਆ, ਨਿਫ਼ਟੀ ਚ 100 ਅੰਕਾਂ ਦੀ ਗਿਰਾਵਟ - ਸ਼ੇਅਰ ਬਾਜ਼ਾਰ

ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਆਈ ਹੈ। ਸੈਂਸੇਕਸ 400 ਅੰਕ ਟੁੱਟ ਕੇ 33,400 ਤੋਂ ਹੇਠਾਂ ਚਲਾ ਗਿਆ ਹੈ ਅਤੇ ਨਿਫ਼ਟੀ ਵੀ 100 ਅੰਕਾਂ ਦੀ ਗਿਰਾਵਟ ਨਾਲ 9,900 ਤੋਂ ਹੇਠਾਂ ਡਿੱਗ ਗਿਆ ਹੈ।

ਫ਼ੋਟੋ।
ਫ਼ੋਟੋ।
author img

By

Published : Jun 15, 2020, 12:04 PM IST

ਮੁੰਬਈ: ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਕ ਸੰਕੇਤਾਂ ਨਾਲ ਸੋਮਵਾਰ ਨੂੰ ਮੁੜ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਆਈ ਹੈ।

ਸੈਂਸੇਕਸ 400 ਅੰਕ ਟੁੱਟ ਕੇ 33,400 ਤੋਂ ਹੇਠਾਂ ਚਲਾ ਗਿਆ ਹੈ ਅਤੇ ਨਿਫ਼ਟੀ ਵੀ 100 ਅੰਕਾਂ ਦੀ ਗਿਰਾਵਟ ਨਾਲ 9,900 ਤੋਂ ਹੇਠਾਂ ਡਿੱਗ ਗਿਆ। ਸਵੇਰੇ 9.40 ਵਜੇ ਸੈਂਸੇਕਸ ਪਿਛਲੇ ਸੈਸ਼ਨ ਤੋਂ 377.45 ਅੰਕਾਂ ਜਾਣਿ ਕਿ 1.12 ਫੀਸਦੀ ਦੀ ਗਿਰਾਵਟ ਨਾਲ 33,403.44 ਉੱਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ ਵੀ 95.15 ਅੰਕਾਂ ਜਾਣਿ ਕਿ 0.95 ਫੀਸਦੀ ਦੀ ਗਿਰਾਵਟ ਦੇ ਨਾਲ 9,877.75 ਉੱਤੇ ਕਾਰੋਬਾਰ ਕਰ ਰਿਹਾ ਹੈ।

ਏਸ਼ੀਆਈ ਬਾਜ਼ਾਰਾਂ ਵਿੱਚ ਸੋਮਵਾਰ ਨੂੰ ਆਈ ਗਿਰਾਵਟ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਉੱਤੇ ਵੀ ਵਿਖਾਈ ਦਿੱਤਾ। ਕਾਰੋਬਾਰ ਦੀ ਸ਼ੁਰੂਆਤ ਵਿੱਚ ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕਅੰਕ ਸੈਂਸੇਕਸ ਪਿਛਲੇ ਸੈਸ਼ਨ ਤੋਂ 110.34 ਅੰਕਾਂ ਦੀ ਗਿਰਾਵਟ ਦੇ ਨਾਲ 33,670.55 ਉੱਤੇ ਖੁੱਲ੍ਹਿਆ ਹੈ ਅਤੇ 33,381.17 ਤੱਕ ਡਿੱਗਿਆ।

ਨੈਸ਼ਨਲ ਸਟਾਕ ਐਕਸਚੇਂਜ ਦੇ 50 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕਅੰਕ ਨਿਫਟੀ ਵੀ 53.55 ਅੰਕਾਂ ਦੀ ਗਿਰਾਵਟ ਨਾਲ 9919.35 ਉੱਤੇ ਖੁੱਲ੍ਹਿਆ ਅਤੇ 9862.50 ਉੱਤੇ ਹੇਠਾਂ ਡਿੱਗਿਆ।

ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਭਾਰਤ ਸਣੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਸ਼ੇਅਰ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.