ETV Bharat / business

Flipkart 'ਤੇ ਅੱਜ ਤੋਂ ਸ਼ੁਰੂ ਹੋਈ ਸੇਲ, ਸਮਾਰਟਫੋਨ ਅਤੇ ਸਮਾਰਟ ਟੀਵੀ ਖ਼ਰੀਦਣ ਦਾ ਸ਼ਾਨਦਾਰ ਮੌਕਾ - ਬਿਗ ਬਚਤ ਧਮਾਲ

ਫਲਿਪਕਾਰਟ ਉੱਤੇ ਬਿਗ ਬਚਤ ਧਮਾਲ ਦੀ ਸ਼ੁਰੂਆਤ ਅੱਜ ਯਾਨੀ 3 ਫ਼ਰਵਰੀ, 2022 ਤੋਂ ਸ਼ੁਰੂ ਹੋ ਰਹੀ ਹੈ। ਇਹ ਸੇਲ 5 ਫ਼ਰਵਰੀ, 2022 ਤੱਕ ਜਾਰੀ ਰਹੇਗੀ। ਜਾਣੋ, ਇਸ ਆਫ਼ਰ ਵਿੱਚ ਕੀ-ਕੀ ਸ਼ਾਮਲ ਰਹੇਗਾ ...

Sale On Flipkart Start From Today
Sale On Flipkart Start From Today
author img

By

Published : Feb 3, 2022, 10:50 AM IST

Updated : Feb 3, 2022, 11:16 AM IST

ਨਵੀਂ ਦਿੱਲੀ: ਫਲਿਪਕਾਰਟ ਉੱਤੇ ਬਿਗ ਬਚਤ ਧਮਾਲ ਦੀ ਸ਼ੁਰੂਆਤ ਅੱਜ ਯਾਨੀ 3 ਫ਼ਰਵਰੀ, 2022 ਤੋਂ ਸ਼ੁਰੂ ਹੋ ਰਹੀ ਹੈ। ਇਸ ਸੇਲ ਵਿੱਚ ਫਲਿਪਕਾਰਟ ਵਲੋਂ Blaupunkt ਸਮਾਰਟ ਟੀਵੀ ਉੱਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੇਲ ਵਿੱਚ 32 ਇੰਚ ਤੋਂ ਲੈ ਕੇ 65 ਇੰਚ ਵਾਲੀ ਸਮਾਰਟ ਟੀਵੀ ਨੂੰ ਵੇਚਣ ਲਈ ਪੇਸ਼ ਕੀਤਾ ਗਿਆ ਹੈ। ਇਹ ਸੇਲ 5 ਫ਼ਰਵਰੀ, 2022 ਤੱਕ ਜਾਰੀ ਰਹੇਗੀ।

ਇਲੈਕਟ੍ਰਾਨਿਕ ਚੀਜ਼ਾਂ ਖ਼ਰੀਦਣ ਦਾ ਮੌਕਾ

ਸੇਲ 'ਚ 70 ਫੀਸਦੀ ਛੋਟ 'ਤੇ ਇਲੈਕਟ੍ਰਾਨਿਕ ਚੀਜ਼ਾਂ ਖ਼ਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਗਾਹਕ ਵਾਧੂ 5% ਕੈਸ਼ਬੈਕ ਛੋਟ 'ਤੇ ਸਮਾਰਟ ਟੀਵੀ ਖ਼ਰੀਦਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ, EMI 'ਤੇ ਖ਼ਰੀਦਣ ਦਾ ਵਿਕਲਪ ਮਿਲੇਗਾ।

ਸਵੇਰੇ 8 ਵਜੇ ਤੋਂ ਅੱਧੀ ਰਾਤ ਤੱਕ ਵਿਕਰੀ 'ਚ ਛੋਟ 'ਤੇ ਇਲੈਕਟ੍ਰਾਨਿਕ ਵਸਤੂਆਂ ਖ਼ਰੀਦਣ ਦਾ ਮੌਕਾ ਮਿਲੇਗਾ।

ਸਮਾਰਟ ਟੀਵੀ

  • Blaupunkt ਦੀ 32 ਇੰਚ ਵਾਲੀ Cyber Sound ਸਮਾਰਟ ਟੀਵੀ ਦੀ ਕੀਮਤ 13, 499 ਰੁਪਏ ਹੈ। ਇਹ ਇਕ ਐਚਡੀ ਰੇਡੀ ਸਮਾਰਟ ਟੀਵੀ ਹੋਵੇਗਾ, ਜਿਸ ਨਾਲ 40 W ਸਪੀਕਰ ਆਊਟਪੁਟ ਅਤੇ ਦੋ ਸਪੀਕਰ ਸਪੋਰਟ ਨਾਲ ਆਉਣਗੇ।
  • Blaupunkt ਦੀ 42 ਇੰਚ ਵਾਲੀ ਫੂਲ ਐਚਡੀ ਪਲਸ ਸਮਾਰਟ ਟੀਵੀ ਸੇਲ ਵਿੱਚ 20, 999 ਰੁਪਏ ਦੀ ਆਵੇਗੀ। ਇਸ ਦਾ ਪਿਕਚਰ ਰੇਜ਼ੂਲੇਸ਼ਨ 1,920x1080 ਪਿਕਸਲ ਹੋਵੇਗਾ। ਇਸ ਵਿੱਚ ਸ਼ਾਨਦਾਰ 2 ਸਰਾਊਂਡ ਸਾਊਂਡ ਦਿੱਤੇ ਗਏ ਹਨ ਜੋ 40 W ਸਪੀਕਰ ਆਊਟਪੁਟ ਨਾਲ ਆਉਣਗੇ।
  • Blaupunkt ਦੀ 43 ਇੰਚ ਵਾਲੀ ਅਲਟ੍ਰਾ-ਐਚਡੀ ਸਮਾਰਟ ਟੀਵੀ 28,999 ਰੁਪਏ ਵਿੱਚ ਮਿਲ ਰਹੀ ਹੈ। ਇਸ ਦਾ ਪਿਕਚਰ ਰੇਜ਼ੂਲੇਸ਼ਨ 3,840x2, 160 ਪਿਕਸਲ ਹੈ। ਇਸ ਵਿੱਚ 50W ਸਪੀਕਰ ਆਊਟਪੁਟ ਆਵੇਗੀ।
  • Blaupunkt ਦੀ 50 ਇੰਚ ਵਾਲੀ ਅਲਟ੍ਰਾ-ਐਚਡੀ ਸਮਾਰਟ ਟੀਵੀ 34,999 ਰੁਪਏ ਵਿੱਚ ਮਿਲ ਰਹੀ ਹੈ। ਇਹ ਇਕ ਐਂਡ੍ਰਾਇਡ 10 ਬੇਸਡ ਅਤੇ 60W ਸਪੀਕਰ ਆਊਟਪੁਟ ਸਮਾਰਟ ਟੀਵੀ ਹੈ। ਇਹ 4 ਸਪੀਕਰਾਂ ਅਤੇ 2 ਜੀਬੀ ਰੈਮ ਸਪੋਰਟ ਨਾਲ ਆਵੇਗੀ।
  • Blaupunkt ਦੀ 55 ਇੰਚ ਵਾਲੀ ਅਲਟ੍ਰਾ-ਐਚਡੀ ਸਮਾਰਟ ਟੀਵੀ 39,999 ਰੁਪਏ ਵਿੱਚ ਮਿਲ ਰਹੀ ਹੈ। ਇਹ ਇਕ 60W ਸਪੀਕਰ ਆਊਟਪੁਟ ਸਮਾਰਟ ਟੀਵੀ ਹੈ। ਸਮਾਰਟ ਟੀਵੀ 60 Hz ਸਕਰੀਨ ਰਿਫ੍ਰੇਸਡ ਰੇਟ ਸਪੋਰਟ ਨਾਲ ਆਵੇਗੀ। ਸਮਾਰਟ ਟੀਵੀ ਵਿੱਚ ਗੂਗਲ ਅਸਿਸਟੇਂਟ ਸਪੋਰਟ ਵੀ ਦਿੱਤਾ ਗਿਆ ਹੈ।
  • Blaupunkt ਦੀ 65 ਇੰਚ ਵਾਲੀ ਅਲਟ੍ਰਾ-ਐਚਡੀ ਸਮਾਰਟ ਟੀਵੀ 54,999 ਰੁਪਏ ਵਿੱਚ ਮਿਲ ਰਹੀ ਹੈ। ਇਹ ਲੈਟੇਸਟ ਐਂਡ੍ਰਾਇਡ 10 ਬੇਸਡ ਸਮਾਰਟ ਟੀਵੀ ਹੈ, ਜੋ ਕਿ 60W ਸਪੀਕਰ ਸਪੋਰਟ ਨਾਲ ਆਵੇਗੀ। ਇਸ ਵਿੱਚ ਡਾਲਬੀ ਡਿਜੀਟਲ ਪਲਸ ਸਣੇ 4 ਸਪੀਕ ਸਪੋਰਟ ਆਉਣਗੇ।
  • Thomson 24TM2490 ਸਮਾਰਟ ਟੀਵੀ - 8499 ਰੁਪਏ
  • Thomson 32PATH0011 ਸਮਾਰਟ ਟੀਵੀ - 12999 ਰੁਪਏ
  • Thomson 40PATH7777 ਸਮਾਰਟ ਟੀਵੀ - 18999 ਰੁਪਏ
  • Thomson 42PATH2121 ਸਮਾਰਟ ਟੀਵੀ - 20999 ਰੁਪਏ
  • Thomson 43OPMAX9099 ਸਮਾਰਟ ਟੀਵੀ - 27999 ਰੁਪਏ
  • Thomson 50OATHPRO1212 ਸਮਾਰਟ ਟੀਵੀ - 32999 ਰੁਪਏ
  • Thomson 55 OATHPRO 0101 ਸਮਾਰਟ ਟੀਵੀ - 36999 ਰੁਪਏ
  • Thomson 65 OATHPRO 2020 ਸਮਾਰਟ ਟੀਵੀ - 54999 ਰੁਪਏ

ਵਾਸ਼ਿੰਗ ਮਸ਼ੀਨ

ਵ੍ਹਾਈਟ ਵਾਸ਼ਿੰਗਟਨ ਵਾਸ਼ਿੰਗ ਮਸ਼ੀਨ ਵਲੋਂ ਸੇਲ ਵਿੱਚ ਭਾਰੀ ਛੋਟ ਦਿੱਤੀ ਜਾ ਰਹੀ ਹੈ।

  • 6 ਕਿਲੋ. ਸੇਮੀ ਆਟੋਮੇਟਿਕ CSW6000 - 6,999 ਰੁਪਏ
  • 6.5 ਕਿਲੋ. ਸੇਮੀ ਆਟੋਮੇਟਿਕ CSW6500 - 7,499 ਰੁਪਏ
  • 7 ਕਿਲੋ. ਸੇਮੀ ਆਟੋਮੇਟਿਕ CSW7000 - 8,499 ਰੁਪਏ
  • 7.5 ਕਿਲੋ. ਸੇਮੀ ਆਟੋਮੇਟਿਕ CSW7500 - 8,999 ਰੁਪਏ
  • 8 ਕਿਲੋ. ਸੇਮੀ ਆਟੋਮੇਟਿਕ CSW8000 - 9,999 ਰੁਪਏ
  • 9 ਕਿਲੋ. ਸੇਮੀ ਆਟੋਮੇਟਿਕ CSW9000 - 10,999 ਰੁਪਏ
  • 6.5 ਕਿਲੋ. ਸੇਮੀ ਆਟੋਮੇਟਿਕ HDT6500 - 12,999 ਰੁਪਏ
  • 7.5 ਕਿਲੋ. ਸੇਮੀ ਆਟੋਮੇਟਿਕ HDT7500 - 14,999 ਰੁਪਏ
  • 8.5 ਕਿਲੋ. ਸੇਮੀ ਆਟੋਮੇਟਿਕ HDT8500 - 23,999 ਰੁਪਏ
  • 10.5 ਕਿਲੋ. ਸੇਮੀ ਆਟੋਮੇਟਿਕ HDT1050 - 28,999 ਰੁਪਏ

ਇਹ ਵੀ ਪੜ੍ਹੋ: ਅਦਾਕਾਰ-ਕਾਮੇਡੀਅਨ ਸੁਨੀਲ ਗਰੋਵਰ ਨੂੰ ਅੱਜ ਹਸਪਤਾਲ ਤੋਂ ਮਿਲੇਗੀ ਛੁੱਟੀ

Last Updated : Feb 3, 2022, 11:16 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.