ETV Bharat / business

ਮੋਦੀ ਸਰਕਾਰ ਅਰਥ-ਵਿਵਸਥਾ ਦੀ ਦਰੁਸਤੀ ਲਈ ਵਚਨਬੱਧ: ਅਮਿਤ ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟਸ ਦੀ ਇੱਕ ਲੜੀ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਪਾਰ ਸੈਕਟਰ ਨੂੰ ਮਦਦ ਦੇ ਲਈ ਹਰ ਤਰ੍ਹਾਂ ਦੇ ਸੰਭਵ ਕਦਮ ਚੁੱਕ ਰਹੀ ਹੈ। ਮੋਦੀ ਸਰਕਾਰ ਕੋਰੋਨਾ ਵਾਇਰਸ ਦੌਰਾਨ ਅਰਥ-ਵਿਵਸਥਾ ਨੂੰ ਮੁੜ ਲੀਹੇ ਲਿਆਉਣ ਅਤੇ ਛੋਟੇ ਉਦਯੋਗ ਅਤੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਵਚਨਬੱਧ ਹੈ।

ਅਮਿਤ ਸ਼ਾਹ ਨੇ ਕਿਹਾ ਮੋਦੀ ਸਰਕਾਰ ਅਰਥ-ਵਿਵਸਥਾ ਦੀ ਦਰੁਸਤੀ ਲਈ ਵਚਨਬੱਧ

author img

By

Published : May 13, 2020, 11:13 PM IST

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਰਥ-ਵਿਵਸਥਾ ਨੂੰ ਮੁੜ ਲੀਹ ਉੱਤੇ ਲਿਆਉਣ, ਛੋਟੇ ਉਦਯੋਗਾਂ ਨੂੰ ਮਦਦ ਅਤੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਵਚਨਬੱਧ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਪਾਰ ਸੈਕਟਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੇ ਲਈ ਤਿਆਰ ਹੈ, ਕਿਉਂਕਿ ਉਹ ਕੋਰੋਨਾ ਦਰਮਿਆਨ ਚੱਲ ਰਹੇ ਲੌਕਡਾਊਨ ਕਰ ਕੇ ਆਪਣੇ ਕੰਮ ਵਿੱਚ ਘਾਟਾ ਦੇਖ ਰਹੇ ਹਨ।

  • Modi govt’s decision to provide ₹3 lakh cr collateral-free Automatic Loans to Businesses, including MSMEs, will surely help them meet their operational liabilities, built up due to COVID-19 and resume their business. About 45 lakh units and employees will benefit from this step.

    — Amit Shah (@AmitShah) May 13, 2020 " class="align-text-top noRightClick twitterSection" data=" ">

ਸ਼ਾਹ ਨੇ ਟਵੀਟ ਕੀਤਾ ਕਿ ਮੈਂ ਨਰਿੰਦਰ ਮੋਦੀ ਅਤੇ ਨਿਰਮਲਾ ਸੀਤਾਰਮਨ ਦਾ ਐੱਮਐੱਸਐੱਮਈ ਦੀ ਮਦਦ ਲਈ ਕੋਰੋਨਾ ਨਾਲ ਲੜਾਈ ਦਰਮਿਆਨ ਚੁੱਕੇ ਬੇਮਿਸਾਲ ਕਦਮਾਂ ਲਈ ਧੰਨਵਾਦ ਕਰਦਾ ਹਾਂ।

  • I thank PM @narendramodi and FM @nsitharaman for these unprecedented steps, targeted at assisting MSMEs, cope with challenges of COVID-19.

    It reflects PM Modi’s commitment to revive our economy, help small businesses and boost employment. #AatmaNirbharBharatAbhiyan

ਸ਼ਾਹ ਨੇ ਟਵੀਟ ਰਾਹੀਂ ਕਿਹਾ ਕਿ ਇਹ ਪੀਐੱਮ ਮੋਦੀ ਦੀ ਅਰਥ-ਵਿਵਸਥਾ ਦੀ ਵਾਪਸੀ ਅਤੇ ਛੋਟੇ ਉਦਯੋਗਾਂ ਦੀ ਮਦਦ ਅਤੇ ਰੁਜ਼ਗਾਰ ਨੂੰ ਵਧਾਉਣ ਦੇ ਲਈ ਵਚਨਬੱਧਤਾ ਹੈ।

ਅਮਿਤ ਸ਼ਾਹ ਨੇ ਇਹ ਟਵੀਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਛੋਟੇ ਉਦਯੋਗਾਂ ਨੂੰ 3 ਲੱਖ ਕਰੋੜ ਰੁਪਏ ਦਾ ਲੋਨ, ਬਿਨ-ਤਨਖ਼ਾਹ ਦੇ ਪੇਮੈਂਟਾਂ ਵਿੱਚ ਟੈਕਸ ਦਰ ਦੀ ਕਟੌਤੀ ਦੇ ਐਲਾਨ ਤੋਂ ਬਾਅਦ ਕੀਤੇ।

ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਕੱਲ੍ਹ ਕੋਵਿਡ-19 ਦੌਰਾਨ ਉਦਯੋਗਾਂ ਦੇ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ, ਸੀਤਾਰਮਨ ਨੇ ਕਿਹਾ ਕਿ ਇਸ ਵਿੱਚੋਂ 90,000 ਕਰੋੜ ਕੰਪਨੀਆਂ ਨੂੰ ਬਿਜਲੀ ਦੇਣ ਦੇ ਲਈ ਵਰਤੇ ਜਾਣਗੇ ਤਾਂ ਜੋ ਉਹ ਕੋਰੋਨਾ ਵਾਇਰਸ ਨਾਲ ਲੜ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.