ETV Bharat / business

ਮਾਇਕਰੋਸਾਫ਼ਟ, ਮਾਰੂਤੀ ਨੇ ਡਰਾਈਵਿੰਗ ਲਾਇਸੈਂਸ ਬਿਨੇਕਾਰਾਂ ਦੀ ਜਾਂਚ ਲਈ ਵਿਕਸਿਤ ਕੀਤੀ ਤਕਨੀਕ

author img

By

Published : Oct 27, 2020, 10:40 PM IST

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਤਕਨੀਕ 'ਐੱਚਏਐੱਮਐੱਸ' (ਹਾਰਨੇਸਿੰਗ ਆਟੋਮੋਬਾਈਲ ਫ਼ਾਰ ਸੇਫ਼ਟੀ) ਨੂੰ ਉੱਤਰਾਖੰਡ ਸਰਕਾਰ ਦੇ ਵਾਹਨ ਵਿਭਾਗ ਦੇ ਸਹਿਯੋਗ ਨਾਲ ਸਵੈਚਾਲਿਤ ਡਰਾਈਵਿੰਗ ਜਾਂਚ ਕੇਂਦਰ (ਏਡੀਟੀਸੀ) ਦੇਹਰਾਦੂਨ ਵਿੱਚ ਲਗਾਇਆ ਗਿਆ ਹੈ।

ਮਾਇਕਰੋਸਾਫ਼ਟ, ਮਾਰੂਤੀ ਨੇ ਡਰਾਈਵਿੰਗ ਲਾਇਸੈਂਸ ਲਈ ਵਿਕਸਿਤ ਕੀਤੀ ਤਕਨੀਕ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਮਾਇਕਰੋਸਾਫ਼ਟ ਰਿਸਰਚ ਇੰਡੀਆ ਦੇ ਨਾਲ ਮਿਲ ਕੇ ਡਰਾਈਵਿੰਗ ਲਾਇਸੈਂਸਾਂ ਦੀਆਂ ਅਰਜੀਆਂ ਦੇ ਪ੍ਰੀਖਣ ਦੇ ਲਈ ਸਮਾਰਟ ਫ਼ੋਨ ਆਧਾਰਿਤ ਤਕਨੀਕ ਵਿਕਸਿਤ ਕੀਤੀ ਹੈ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਤਕਨੀਕ 'ਐੱਚਏਐੱਮਐੱਸ' (ਹਾਰਨੇਸਿੰਗ ਆਟੋਮੋਬਾਈਲ ਫ਼ਾਰ ਸੇਫ਼ਟੀ) ਨੂੰ ਉੱਤਰਾਖੰਡ ਸਰਕਾਰ ਦੇ ਵਾਹਨ ਵਿਭਾਗ ਦੇ ਸਹਿਯੋਗ ਨਾਲ ਸਵੈ-ਚਾਲਿਤ ਡਰਾਈਵਿੰਗ ਜਾਂਚ ਕੇਂਦਰ (ਏਡੀਟੀਸੀ) ਦੇਹਰਾਦੂਨ ਵਿੱਚ ਲਗਾਇਆ ਗਿਆ ਹੈ।

ਕੰਪਨੀ ਨੇ ਕਿਹਾ ਕਿ ਉਸ ਵੱਲੋਂ ਪ੍ਰਵਰਤਿਤ ਇੰਸਟੀਚਿਊਟ ਆਫ਼ ਡਰਾਈਵਿੰਗ ਐਂਡ ਟ੍ਰੈਫ਼ਿਕ ਰਿਸਰਚ ਅਤੇ ਮਾਇਕਰੋਸਾਫ਼ਟ ਰਿਸਰਚ ਇੰਡੀਆ ਸੰਯੁਕਤ ਤੌਰ ਉੱਤੇ ਤਕਨੀਕ ਦਾ ਪ੍ਰੀਖਣ ਕਰ ਰਹੀ ਹੈ।

ਪੀਟੀਆਈ

ETV Bharat Logo

Copyright © 2024 Ushodaya Enterprises Pvt. Ltd., All Rights Reserved.