ETV Bharat / business

ਲੁਧਿਆਣਾ ਦੇ ਸਨਅਤਕਾਰਾਂ ਨੂੰ 2019 ਦੇ ਬਜਟ ਤੋਂ ਖ਼ਾਸ ਉਮੀਦਾਂ - budget 2019

ਸ਼ੁੱਕਰਵਾਰ ਨੂੰ ਦੇਸ਼ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਅਤੇ ਸਨਅਤਕਾਰਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦਾਂ ਹਨ।

ਡਿਜ਼ਾਇਨ ਫ਼ੋਟੋ।
author img

By

Published : Jul 5, 2019, 10:21 AM IST

ਲੁਧਿਆਣਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ। ਲੁਧਿਆਣਾ ਦੇ ਵੱਡੇ ਸਨਅਤਕਾਰਾਂ ਨੂੰ ਇਸ ਬਜਟ ਤੋਂ ਖ਼ਾਸ ਉਮੀਦਾਂ ਹਨ। ਸਨਅਤਕਾਰਾਂ ਦਾ ਕਹਿਣਾ ਹੈ ਕਿ ਬਜਟ 'ਚ ਸਰਕਾਰ ਨੂੰ ਇੰਡਸਟਰੀ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਦਰਾਮਦ ਡਿਊਟੀ ਵਧਾਉਣੀ ਚਾਹੀਦੀ ਹੈ ਜਦ ਕਿ ਬਰਾਮਦ ਡਿਊਟੀ ਘਟਾਉਣ ਦੀ ਜ਼ਰੂਰਤ ਹੈ।

ਵੀਡੀਓ

ਨੋਵਾ ਸਾਈਕਲ ਇੰਡਸਟਰੀ ਦੇ ਮਾਲਿਕ ਹਰਮਹਿੰਦਰ ਸਿੰਘ ਪਾਹਵਾ ਨੇ ਕਿਹਾ ਕਿ ਜੀਐੱਸਟੀ ਨੂੰ ਸੌਖਾ ਕਰਨਾ ਚਾਹੀਦਾ ਹੈ, ਇੱਕ ਦੇਸ਼ ਇੱਕ ਟੈਕਸ ਸਲੈਬ ਬਣਾਉਣ ਦੀ ਲੋੜ ਹੈ। ਜੋ ਕਾਰਪੋਰੇਟ ਟੈਕਸ ਹੁਣ ਕੰਪਨੀ ਨੂੰ ਮਿਲਦਾ ਹੈ ਉਹ ਹਿੱਸੇਦਾਰੀ ਨੂੰ ਵੀ ਮਿਲਣਾ ਚਾਹੀਦਾ ਹੈ।

ਭੋਗਲ ਪਾਰਟਸ ਇੰਡਸਟਰੀ ਦੇ ਮਾਲਿਕ ਨੇ ਕਿਹਾ ਕਿ ਬਜਟ 'ਚ ਸਨਅਤਕਾਰਾਂ ਨੂੰ ਤਵੱਜੋਂ ਦੇਣੀ ਚਾਹੀਦੀ ਹੈ। ਜਿੰਨਾ ਦੇਸ਼ ਦਾ ਸਨਅਤਕਾਰ ਮਜ਼ਬੂਤ ਹੋਵੇਗਾ ਉੰਨਾ ਹੀ ਦੇਸ਼ ਵੀ ਮਜ਼ਬੂਤ ਹੋਵੇਗਾ ਅਤੇ ਜੀਡੀਪੀ ਵਧੇਗੀ।

ਇਸ ਬਜਟ ਤੋਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਖ਼ਾਸੀਆਂ ਉਮੀਦਾਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਇੱਕ ਚੰਗੇ ਅਰਥ ਸ਼ਾਸਤਰੀ ਹਨ ਇਸ ਕਰਕੇ 2019 ਦੇ ਬਜਟ ਤੋਂ ਸਨਅਤਕਾਰਾਂ ਨੂੰ ਖ਼ਾਸ ਉਮੀਦਾਂ ਹਨ।

Intro:Anchor...ਮੋਦੀ ਸਰਕਾਰ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਵੱਡੇ ਸਨਅਤਕਾਰਾਂ ਨੂੰ ਬਜਟ ਤੋਂ ਖਾਸ ਉਮੀਦਾਂ ਨੇ, ਉਨ੍ਹਾਂ ਨੇ ਕਿਹਾ ਹੈ ਕਿ ਬਜਟ ਦੇ ਵਿੱਚ ਸਰਕਾਰ ਨੂੰ ਇੰਡਸਟਰੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ...ਇੰਪੋਰਟ ਡਿਊਟੀ ਵਧਾਉਣੀ ਚਾਹੀਦੀ ਹੈ ਜਦੋਂ ਕਿ ਐਕਸਪੋਰਟ ਡਿਊਟੀ ਘਟਾਉਣ ਦੀ ਲੋੜ ਹੈ...

Body:Vo..1 ਨੋਵਾ ਸਾਈਕਲ ਇੰਡਸਟਰੀ ਦੇ ਮਾਲਿਕ ਹਰਮੋਹਿੰਦਰ ਸਿੰਘ ਪਾਹਵਾ ਨੇ ਕਿਹਾ ਹੈ ਕਿ ਜੀਐੱਸਟੀ ਨੂੰ ਸੌਖਾ ਕਰਨਾ ਚਾਹੀਦਾ ਹੈ ਇੱਕ ਦੇਸ਼ ਇੱਕ ਟੈਕਸ ਸਲੈਬ ਬਣਾਉਣ ਦੀ ਲੋੜ ਹੈ, ਨਾਲ ਉਨ੍ਹਾਂ ਕਿਹਾ ਕਿ ਜੋ ਕਾਰਪੋਰੇਟ ਟੈਕਸ ਹੁਣ ਕੰਪਨੀ ਨੂੰ ਮਿਲਦਾ ਹੈ ਉਹ ਪਾਰਟਨਰਸ਼ਿਪ ਨੂੰ ਵੀ ਮਿਲਣਾ ਚਾਹੀਦਾ ਹੈ, ਉੱਧਰ ਭੋਗਲ ਦੂਸਰੀ ਦੇ ਮਾਲਿਕ ਨੇ ਕਿਹਾ ਹੈ ਕਿ ਬਜਟ ਚ ਸਨਅਤਕਾਰਾਂ ਨੂੰ ਤਵੱਜੋਂ ਦੇਣੀ ਚਾਹੀਦੀ ਹੈ..ੳੁਨ੍ਹਾਂ ਕਿਹਾ ਕਿ ਜਿੰਨਾ ਦੇਸ਼ ਦਾ ਸਨਅਤਕਾਰ ਮਜ਼ਬੂਤ ਹੋਵੇਗਾ ਓਨਾ ਹੀ ਦੇਸ਼ ਵੀ ਮਜ਼ਬੂਤ ਹੋਵੇਗਾ ਅਤੇ ਜੀਡੀਪੀ ਵਧੇਗੀ..

Byte..ਹਰਮਹਿੰਦਰ ਸਿੰਘ ਪਾਹਵਾ, ਨੋਵਾ ਸਾਈਕਲ

Byte..ਅਵਤਾਰ ਭੋਗਲ, ਭੋਗਲ ਪਾਰਟਸ ਇੰਡਸਟਰੀ

Conclusion:Clozing...ਸੋ ਲਗਾਤਾਰ ਬਜਟ ਤੋਂ ਖਾਸ ਕਰਕੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਖਾਸੀਆਂ ਉਮੀਦਾਂ ਨੇ..ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਬਜਟ ਪੇਸ਼ ਕਰਨਗੇ, ਕਿਹਾ ਜਾ ਰਿਹਾ ਹੈ ਕਿ ਉਹ ਇੱਕ ਚੰਗੇ ਅਰਥ ਸ਼ਾਸਤਰੀ ਨੇ ਇਸ ਕਰਕੇ ਇਸ ਸਾਲ ਦੇ ਬਜਟ ਤੋਂ ਸਨਅਤਕਾਰਾਂ ਨੂੰ ਖਾਸ ਉਮੀਦਾਂ ਨੇ..

ETV Bharat Logo

Copyright © 2025 Ushodaya Enterprises Pvt. Ltd., All Rights Reserved.