ETV Bharat / business

ਜੈੱਟ ਏਅਰਵੇਜ਼ ਦੇ ਉੱਪ-ਸੀਈਓ ਤੇ ਸੀਐੱਫ਼ਓ ਨੇ ਦਿੱਤਾ ਅਸਤੀਫ਼ਾ - board memders

ਆਰਥਿਕ ਸੰਕਟ ਨਾਲ ਜੂਝ ਰਹੀ ਦੇਸ਼ ਦੀ ਮਸ਼ਹੂਰ ਹਵਾਬਾਜ਼ੀ ਕੰਪਨੀ 'ਜੈੱਟ ਏਅਰਵੇਜ਼' ਦੇ ਡਿਪਟੀ ਸੀਈਓ ਅਮਿਤ ਅਗਰਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ।

ਜੈੱਟ ਏਅਰਵੇਜ਼ ਦੇ ਸਾਬਕਾ ਉੱਪ-ਸੀਈਓ ਅਮਿਤ ਅਗਰਵਾਲ। (ਸੋਸ਼ਲ ਮੀਡੀਆ)
author img

By

Published : May 14, 2019, 2:24 PM IST

ਨਵੀਂ ਦਿੱਲੀ : ਵਿੱਤੀ ਸੰਕਟ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਉੱਪ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਅਤੇ ਮੁੱਖ ਵਿੱਤੀ ਅਧਿਕਾਰੀ (ਸੀਐੱਫ਼ਓ)ਅਮਿਤ ਅਗਰਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ।
ਜਹਾਜ਼ ਕੰਪਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਗਰਵਾਲ ਦਾ ਅਸਤੀਫ਼ਾ 13 ਮਈ ਨੂੰ ਦਿੱਤਾ ਹੈ।

ਜੈੱਟ ਏਅਰਵੇਜ਼ ਦੇ ਇੱਕ ਰੈਗੂਲੇਟਰੀ ਫ਼ਾਇਲ ਕੀਤਾ, "ਅਸੀਂ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕੰਪਨੀ ਦੇ ਉੱਪ ਮੁੱਖ ਕਾਰਜ਼ਕਾਰੀ ਅਧਿਕਾਰੀ ਅਤੇ ਸੀਐੱਫ਼ਓ ਅਮਿਤ ਅਗਰਵਾਲ ਨੇ ਵਿਅਕਤੀਗਤ ਕਾਰਨਾਂ ਕਰ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜੋ ਕਿ 13 ਮਈ ਤੋਂ ਪ੍ਰਭਾਵ ਵਿੱਚ ਹੈ।

ਜੈੱਟ ਏਅਰਵੇਜ਼ ਨੇ ਮੱਧ ਅਪ੍ਰੈਲ ਵਿੱਚ ਨਕਦੀ ਦੀ ਸਮੱਸਿਆ ਕਾਰਨ ਅਸਥਾਈ ਤੌਰ 'ਤੇ ਆਵਾਜਾਈ ਬੰਦ ਕਰ ਦਿੱਤੀ ਸੀ।
ਪਿਛਲੇ ਇੱਕ ਮਹੀਨੇ ਵਿੱਚ ਕੰਪਨੀ ਦੇ ਜ਼ਿਆਦਾਤਰ ਬੋਰਡ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

Intro:Body:

Jet Airways

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.