ETV Bharat / business

ਕੋਵਿਡ-19: ਭਾਰਤੀ ਰੇਲਵੇ ਨੇ ਪਲੇਟਫ਼ਾਰਮ ਟਿਕਟ 'ਚ ਕੀਤਾ ਇਜ਼ਾਫ਼ਾ, 10 ਤੋਂ ਵਧਾ ਕੇ ਕੀਤੀ 50 ਰੁਪਏ - indian railway hiked in platform ticket

ਭੀੜ ਵਾਲੇ ਰੇਲਵੇ ਸਟੇਸ਼ਨਾਂ ਤੋਂ ਭੀੜ ਨੂੰ ਘਟਾਉਣ ਦੇ ਲਈ ਭਾਰਤੀ ਰੇਲਵੇ ਨੇ ਪਹਿਲ ਕਦਮੀ ਕਰਦਿਆਂ ਪਲੇਟਫ਼ਾਰਮ ਟਿਕਟ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਹੈ।

covid-19 : indian railway hiked in platform ticket from 10 to 50 rs
ਕੋਵਿਡ-19 : ਭਾਰਤੀ ਰੇਲਵੇ ਨੇ ਪਲੇਟਫ਼ਾਰਮ ਟਿਕਟ 'ਚ ਕੀਤਾ ਇਜ਼ਾਫ਼ਾ, 10 ਤੋਂ ਵਧਾ ਕੇ ਕੀਤੀ 50 ਰੁਪਏ
author img

By

Published : Mar 17, 2020, 5:38 PM IST

Updated : Mar 17, 2020, 6:28 PM IST

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਹਰ ਪਾਸੇ ਪਸਰ ਚੁੱਕਿਆ ਹੈ। ਭਾਰਤ ਸਰਕਾਰ ਨੇ ਲੋਕਾਂ ਨੂੰ ਇਸ ਤੋਂ ਬਚਾਉਣ ਦੇ ਲਈ ਸਾਰੇ ਸਕੂਲਾਂ, ਕਾਲਜਾਂ, ਸਿਨੇਮਾ-ਹਾਲ, ਮਾਲ ਅਤੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

  • Indian Railway Official: Platform ticket price has been increased to Rs. 50 at about 250 stations in 6 Divisions-Mumbai, Vadodara, Ahmedabad, Ratlam, Rajkot, Bhavnagar, till further orders, to ensure crowd control. #Coronavirus pic.twitter.com/Osg3Qw8axd

    — ANI (@ANI) March 17, 2020 " class="align-text-top noRightClick twitterSection" data=" ">

ਉੱਥੇ ਹੀ ਅੱਜ ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਰਾਜ ਸਭਾ ਸੈਸ਼ਨ ਦੌਰਾਨ ਰੇਲਵੇ ਸਟੇਸ਼ਨਾਂ ਉੱਤੇ ਭੀੜ ਨੂੰ ਘਟਾਉਣ ਦੇ ਲਈ ਪਲੇਟਫ਼ਾਰਮ ਟਿਕਟ ਵਿੱਚ ਇਜ਼ਾਫ਼ਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੋ ਟਿਕਟ ਪਹਿਲਾਂ 10 ਰੁਪਏ ਦੀ ਸੀ, ਉਹ ਹੁਣ 50 ਰੁਪਏ ਦੀ ਕਰ ਦਿੱਤੀ ਗਈ ਹੈ, ਤਾਂ ਕਿ ਰੇਲਵੇ ਸਟੇਸ਼ਨਾਂ ਉੱਤੇ ਜ਼ਿਆਦਾ ਭੀੜ ਇਕੱਠੀ ਨਾ ਹੋ ਸਕੇ।

ਇਹ ਵੀ ਪੜ੍ਹੋ : ਕਿਰਾਇਆ ਕਾਨੂੰਨਾਂ ਵਿਚਲੇ ਬਦਲਾਵ ਨੂੰ ਆਰਥਿਕ ਵਿਕਾਸ ਲਈ ਜ਼ਰਿਆ ਬਣਾਉਣਾ

ਪੱਛਮੀ ਰੇਲਵੇ ਸਟੇਸ਼ਨ ਦੇ ਅਧੀਨ 6 ਡਵਿਜ਼ਨ ਆਉਂਦੇ ਹਨ ਜਿੰਨ੍ਹਾਂ ਵਿੱਚ ਮੁੰਬਈ, ਵੜੋਦਰਾ, ਰਤਲਾਮ, ਭਾਵਨਗਰ, ਅਹਿਮਦਾਬਾਦ ਅਤੇ ਰਾਜਕੋਟ ਹਨ। ਇੰਨ੍ਹਾਂ ਸਭ ਡਵਿਜ਼ਨ ਨੂੰ ਮਿਲਾ ਕੇ ਕੁੱਲ 250 ਸਟੇਸ਼ਨ ਹਨ।

ਇਸ ਤੋਂ ਇਲਾਵਾ ਮੱਧ ਰੇਲਵੇ ਨੇ ਵੀ ਪਲੇਟ ਫ਼ਾਰਮ ਟਿਕਟ ਦੀ ਕੀਮਤ 50 ਰੁਪਏ ਕਰ ਦਿੱਤੀ ਹੈ। ਕੇਂਦਰੀ ਰੇਲਵੇ ਵਿੱਚ ਨਾਗਪੁਰ, ਮੁੰਬਈ ਦਾ ਸੀਐੱਸਟੀ, ਭੁਸਾਵਲ, ਪੂਣੇ ਅਤੇ ਸੋਲਾਪੁਰ ਆਉਂਦੇ ਹਨ।

Last Updated : Mar 17, 2020, 6:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.