ETV Bharat / business

ਐਮਾਜ਼ੋਨ ਬਣ ਸਕਦੀ ਹੈ ਇੰਡੀਆ ਫ਼ਿਊਚਰ ਰਿਟੇਲ ਦਾ ਹਿੱਸਾ

ਇੰਡੀਆ ਫ਼ਿਊਚਰ ਰਿਟੇਲ ਲਿਮਟਿਡ ਵਿੱਚ ਐਮਾਜ਼ੋਨ 8 ਤੋਂ 10 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ। ਉਥੇ ਹੀ ਫ਼ਿਊਚਰ ਰਿਟੇਲ ਨੇ ਕੁੱਝ ਕਹਿਣ ਤੋਂ ਮਨ੍ਹਾਂ ਕੀਤਾ ਹੈ। ਜੇ ਇਹ ਸੌਦਾ ਹੋ ਜਾਂਦਾ ਹੈ ਤਾਂ ਇਸ ਨਾਲ ਐਮਾਜ਼ੋਨ ਨੂੰ ਭਾਰਤੀ ਬਾਜ਼ਾਰ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਐਮਾਜ਼ੋਨ ਬਣ ਸਕਦੀ ਹੈ ਇੰਡੀਆ ਫ਼ਿਊਚਰ ਰਿਟੇਲ ਦਾ ਹਿੱਸਾ
author img

By

Published : Aug 13, 2019, 11:13 PM IST

ਨਵੀਂ ਦਿੱਲੀ : ਅਮਰੀਕੀ ਈ-ਵਪਾਰ ਕੰਪਨੀ ਐਮਾਜ਼ੋਨ ਖ਼ੁਦਰਾ ਕਾਰੋਬਾਰ ਨਾਲ ਜੁੜੀ ਘਰੇਲੂ ਕੰਪਨੀ ਫ਼ਿਊਚਰ ਰਿਟੇਲ ਲਿਮਟਿਡ ਵਿੱਚ 8 ਤੋਂ 10 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ।

ਇਸ ਬਾਰੇ ਜਦੋਂ ਐਮਾਜ਼ੋਨ ਨਾਲ ਗੱਲਬਾਤ ਕੀਤੀ ਤਾਂ ਕੰਪਨੀ ਮੁਸ਼ਕਿਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਦੀ। ਉਥੇ ਫ਼ਿਊਚਰ ਰਿਟੇਲ ਨੇ ਕੁੱਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਹੈ। ਜੇ ਇਹ ਸੌਦਾ ਹੁੰਦਾ ਹੈ ਤਾਂ ਭਾਰਤੀ ਬਾਜ਼ਾਰ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਕੰਪਨੀ ਪਹਿਲਾਂ ਤੋਂ ਹੀ ਆਨਲਾਈਨ ਖ਼ੁਦਰਾ ਕਾਰੋਬਾਰ ਵਿੱਚ ਹੈ। ਦੋਵੇਂ ਕੰਪਨੀਆਂ ਵਿਚਕਾਰ ਕੁੱਝ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਈ-ਵਪਾਰ ਮਾਰਕਿਟ ਪਲੇਸ ਲਈ ਐੱਫ਼ਡੀਆਈ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਤੋਂ ਬਾਅਦ ਗੱਲਬਾਤ ਰੁੱਕ ਗਈ ਸੀ।

ਇਹ ਵੀ ਪੜ੍ਹੋ : Android ਫ਼ੋਨ ਚਲਾਉਣ ਵਾਲਿਆਂ ਨੂੰ WhatsApp ਨੇ ਦਿੱਤੀ ਖ਼ਾਸ ਸੁਵਿਧਾ

ਨਵੇਂ ਨਿਯਮ ਵਿਦੇਸ਼ੀ ਨਿਵੇਸ਼ ਵਾਲੀ ਖ਼ੁਦਰਾ ਕਾਰੋਬਾਰ ਲਈ ਆਨਲਾਈਨ ਮੰਚ ਉਪਲੱਭਧ ਕਰਵਾਉਣ ਵਾਲੀ ਕੰਪਨੀਆਂ ਉੱਤੇ ਉਨ੍ਹਾਂ ਇਕਾਇਆਂ ਦੇ ਉਤਪਾਦਾਂ ਦੀ ਵਿਕਰੀ ਉੱਤੇ ਰੋਕ ਲਗਾਉਂਦੀ ਹੈ ਜਿਸ ਵਿੱਚ ਉਨ੍ਹਾਂ ਹਿੱਸੇਦਾਰੀ ਹੈ।

ਨਾਲ ਹੀ ਵਿਸ਼ੇਸ਼ ਮਾਰਕਟਿੰਗ ਵਿਵਸਥਾ ਰੋਕ ਲਾਉਂਦੀ ਹੈ। ਇੱਕ ਹੋਰ ਸੂਤਰਾਂ ਨੇ ਕਿਹਾ ਕਿ ਗੱਲਬਾਤ ਕੁੱਝ ਹਫ਼ਤੇ ਪਹਿਲਾਂ ਸ਼ੁਰੂ ਹੋਈ ਅਤੇ ਹੁਣ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ।

Intro:Body:

business

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.