ETV Bharat / briefs

ਨਤੀਜਿਆਂ ਤੋਂ ਪਹਿਲਾਂ ਹੀ 'ਲੱਡੂਆਂ' ਦੇ ਮਿਲ ਰਹੇ 'ਆਰਡਰ 'ਤੇ ਆਰਡਰ'

ਚਾਹੇ ਨਤੀਜੇ ਵੀਰਵਾਰ ਨੂੰ ਆਉਣਗੇ ਅਤੇ ਉਸ ਤੋਂ ਬਾਅਦ ਹੀ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ ਪਰ ਉਮੀਦਵਾਰ ਪਹਿਲਾਂ ਹੀ ਜਸ਼ਨ ਮਨਾਉਣ ਦੀ ਤਿਆਰੀ ਵਿੱਚ ਹਨ।

author img

By

Published : May 22, 2019, 3:43 PM IST

ਲੱਡੂ ਤਿਆਰ ਕਰਦੇ ਕਾਰੀਗਰ

ਲੁਧਿਆਣਾ: ਲੋਕ ਸਭਾ ਚੋਣਾਂ ਦਾ ਨਤੀਜਾ ਭਲਕੇ ਆ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ। ਹਾਲਾਂਕਿ ਉਮੀਦਵਾਰਾਂ ਵੱਲੋਂ ਜੋ ਜਸ਼ਨ ਮਨਾਏ ਜਾਂਦੇ ਹਨ ਉਹ ਲੱਡੂਆਂ ਬਿਨਾਂ ਅਧੂਰੇ ਰਹਿੰਦੇ ਹਨ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਇਹ ਲੱਡੂ ਲੁਧਿਆਣਾ ਦੀ ਵੱਖ-ਵੱਖ ਹਲਵਾਈ ਦੀਆਂ ਦੁਕਾਨਾਂ 'ਤੇ ਤਿਆਰ ਹੋ ਰਹੇ ਹਨ। ਜਿੱਥੇ ਸਾਡੀ ਟੀਮ ਪਹੁੰਚੀ ਅਤੇ ਜਾਇਜ਼ਾ ਲਿਆ ਕਿ ਕਿਹੜੀ-ਕਿਹੜੀ ਪਾਰਟੀ ਵੱਲੋਂ ਇਨ੍ਹਾਂ ਲੱਡੂਆਂ ਦੇ ਆਰਡਰ ਦਿੱਤੇ ਗਏ ਹਨ।

ਵੀਡੀਓ।

ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 30 ਤੋਂ 35 ਕੁਇੰਟਲ ਲੱਡੂ ਤਿਆਰ ਹੋ ਰਹੇ ਹਨ ਪਰ ਉਨ੍ਹਾਂ ਕੋਲ ਆਰਡਰ ਦੇ ਲੱਡੂ ਤਿਆਰ ਹੋਣ ਲਈ ਹੁਣ ਤੱਕ 10-12 ਕੁਇੰਟਲ ਆਏ ਹਨ। ਉਨ੍ਹਾਂ ਕਿਹਾ ਕਿ ਲੱਡੂਆਂ ਨੂੰ ਤਿਆਰ ਕਰਨ ਲਈ ਖ਼ਾਸ ਕਾਰੀਗਰਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਵੱਲੋਂ ਦੇਸੀ ਘਿਓ ਦੇ ਲੱਡੂਆਂ ਦੀ ਵੀ ਬੁਕਿੰਗ ਕਰਵਾਈ ਗਈ ਹੈ।

Intro:Anchor....ਲੋਕ ਸਭਾ ਚੋਣਾਂ ਦੇ ਲਈ ਜਿਮ ਦਾ ਐਲਾਨ ਕੱਲ੍ਹ ਕੀਤਾ ਜਾਵੇਗਾ ਅਤੇ ਵੱਖ ਵੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਕਿਸਮਤ ਕੱਲ੍ਹ ਖੁੱਲ੍ਹੇਗੀ ਪਰ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਜੋ ਜਸ਼ਨ ਮਨਾਏ ਜਾਂਦੇ ਹਨ ਉਹ ਲੱਡੂਆਂ ਬਿਨਾਂ ਅਧੂਰੇ ਦਿੰਦੇ ਨੇ ਅਤੇ ਇਹ ਲੱਡੂ ਤਿਆਰ ਹੋ ਰਹੇ ਨੇ ਲੁਧਿਆਣਾ ਦੀ ਵੱਖ ਵੱਖ ਹਲਵਾਈ ਦੀਆਂ ਦੁਕਾਨਾਂ ਤੇ ਜਿੱਥੇ ਸਾਡੀ ਟੀਮ ਪਹੁੰਚੀ ਅਤੇ ਜਾਇਜ਼ਾ ਲਿਆ ਕਿ ਕਿਹੜੀ ਕਿਹੜੀ ਪਾਰਟੀ ਵੱਲੋਂ ਇਨ੍ਹਾਂ ਲੱਡੂਆਂ ਦੇ ਆਰਡਰ ਦਿੱਤੇ ਗਏ ਨੇ ਅਤੇ ਕਿੰਨੀ ਤਾਦਾਦ ਤੇ ਕਿਹੜੀ ਕਿਹੜੀ ਕਿਸਮ ਦੇ ਡੱਡੂ ਤਿਆਰ ਕੀਤੇ ਜਾ ਰਹੇ ਨੇ...

Body:Vo..1 ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਕਈ ਪਾਰਟੀਆਂ ਵੱਲੋਂ ਲੱਡੂਆਂ ਦੇ ਆਰਡਰ ਆਏ ਨੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਗਭਗ 30-35 ਕੁਇੰਟਲ ਲੱਡੂ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਪਰ ਉਨ੍ਹਾਂ ਕੋਲ ਜਿਹੜੇ ਆਰਡਰ ਰਹੇ ਹੁਣ ਤੱਕ ਉਹ 10-12 ਕੁਇੰਟਲ ਦੇ ਆਏ ਨੇ..ਉਨ੍ਹਾਂ ਕਿਹਾ ਕਿ ਲੱਡੂਆਂ ਨੂੰ ਤਿਆਰ ਕਰਨ ਲਈ ਖਾਸ ਕਾਰੀਗਰਾਂ ਨੂੰ ਵੀ ਬੁਲਾਇਆ ਗਿਆ ਹੈ..ਉਨ੍ਹਾਂ ਕਿਹਾ ਕਿ ਕਈ ਲੋਕਾਂ ਵੱਲੋਂ ਦੇਸੀ ਕੀਤੇ ਲੱਡੂਆਂ ਦੀ ਵੀ ਬੁਕਿੰਗ ਕਰਵਾਈ ਗਈ ਹੈ..

121 ਨਰਿੰਦਰਪਾਲ ਸਿੰਘ ਪ੍ਰਧਾਨ ਹਲਵਾਈ ਐਸੋਸੀਏਸ਼ਨ, ਪੰਜਾਬ

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.