ਪਠਾਨਕੋਟ: ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਠਾਨਕੋਟ ਦੇ ਗੁਰੂਦਵਾਰਾ ਸ਼੍ਰੀ ਬਾਠ ਸਾਹਿਬ ਤੋਂ ਸ਼ੁਰੂ ਹੋਇਆ 'ਤੇ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਪਠਾਨਕੋਟ ਪੂਜਿਆ। ਜਿਥੇ ਸਮੂਹ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ। ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ ਤੇ ਸਥਾਨਕ ਲੋਕਾਂ ਵਲੋਂ ਥਾਂ ਥਾਂ 'ਤੇ ਲੰਗਰ ਵੀ ਲਗਾਇਆ ਗਿਆ।
ਖਾਲਸਾ ਸਿਰਜਨਾ ਦਿਹਾੜੇ 'ਤੇ ਸਜਾਇਆ ਗਿਆ ਨਗਰ ਕੀਰਤਨ
ਬੈਸਾਖੀ ਦੇ ਦਿਹਾੜੇ 'ਤੇ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਕਰ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪਠਾਨਕੋਟ ਦੇ ਗੁਰਦੁਆਰਾ ਸ਼੍ਰੀ ਬਾਠ ਸਾਹਿਬ ਤੋਂ ਸ਼ੁਰੂ ਹੋਇਆ 'ਤੇ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਪਠਾਨਕੋਟ ਪੁੱਜਿਆ।
ਖਾਲਸਾ ਸਿਰਜਨਾ ਦਿਹਾੜੇ 'ਤੇ ਸਜਾਇਆ ਗਿਆ ਨਗਰ ਕੀਰਤਨ
ਪਠਾਨਕੋਟ: ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਠਾਨਕੋਟ ਦੇ ਗੁਰੂਦਵਾਰਾ ਸ਼੍ਰੀ ਬਾਠ ਸਾਹਿਬ ਤੋਂ ਸ਼ੁਰੂ ਹੋਇਆ 'ਤੇ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਪਠਾਨਕੋਟ ਪੂਜਿਆ। ਜਿਥੇ ਸਮੂਹ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ। ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ ਤੇ ਸਥਾਨਕ ਲੋਕਾਂ ਵਲੋਂ ਥਾਂ ਥਾਂ 'ਤੇ ਲੰਗਰ ਵੀ ਲਗਾਇਆ ਗਿਆ।
ਮਿਤੀ -----10-4-2019
ਫੀਡ -----Link Attached Nagar Kirtan
ਰਿਪੋਰਟਰ --Mukesh Saini Pathankot 9988911013
ਸਟੋਰੀ -------ਖਾਲਸਾ ਸਾਜਨਾ ਦਿਹਾੜੇ ਨੂੰ ਲੈ ਕੇ ਕੱਢਿਆ ਜਾ ਰਿਹਾ ਨਗਰ ਕੀਰਤਨ / ਗੁਰੂਦਵਾਰਾ ਸ਼੍ਰੀ ਬਾਠ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ / 12 ਕਿਲੋਮੀਟਰ ਦਾ ਸਫ਼ਰ ਤੇ ਕਰਦਾ ਹੋਇਆ ਪੂਜਿਆ ਪਠਾਨਕੋਟ /ਸੰਗਤ ਨੇ ਨਗਰ ਕੀਰਤਨ ਦਾ ਹਿੱਸਾ ਬਣ ਆਪਣਾ ਜੀਵਨ ਸਫਲਾ ਕੀਤਾ
ਐਂਕਰ --------ਅਜ ਪਠਾਨਕੋਟ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇਕ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਪਠਾਨਕੋਟ ਦੇ ਗੁਰੂਦਵਾਰਾ ਸ਼੍ਰੀ ਬਾਠ ਸਾਹਿਬ ਤੋਂ ਸ਼ੁਰੂ ਹੋਇਆ ਜੋ ਕਿ 12 ਕਿਲੋਮੀਟਰ ਦਾ ਸਫ਼ਰ ਤਯ ਕਰਦਾ ਹੋਇਆ ਪਠਾਨਕੋਟ ਪੂਜਾ ਜਿਥੇ ਸਮੂਹ ਸੰਗਤ ਨੇ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਆਪਣਾ ਜੀਵਨ ਸਫਲਾ ਬਣਾਇਆ ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਨੇ ਭੀ ਆਪਣੇ ਜੌਹਰ ਦਿਖਾਏ ਨਗਰ ਕੀਰਤਨ ਦੀ ਅਗਵਾਈ ਪੰਜ ਸਿੰਘ ਸੇਹਵਾਣਾ ਨੇ ਕੀਤੀ ਬੋਲੇ ਸੋ ਨਿਹਾਲ ਦੇ ਜਿਯੰਕਾਰੀਆਂ ਦੇ ਨਾਲ ਸਮੂਹ ਸੰਗਤ ਗਾਦ ਗਾਦ ਹੋ ਗਈ ਜੱਗਹ ਜਗ੍ਹਾ ਸਥਾਨਿਯ ਲੋਕਾਂ ਵਲੋਂ ਲੰਗਰ ਭੀ ਲਗਾਏ ਗਏ ਸਨ
ਵੀ/ਓ --------ਇਸ ਨਗਰ ਕੀਰਤਨ ਵਿਚ ਚਲ ਰਹੀ ਸੰਗਤ ਅਤੇ ਗੁਰੂਦਵਾਰਾ ਸ਼ੀਰੀ ਬਾਠ ਸਾਹਿਬ ਦੇ ਹੈਡ ਗ੍ਰੰਥੀ ਨਾਲ ਜਦ ਗੱਲ ਕੀਤੀ ਗਈ ਤੇ ਉਨ੍ਹਾਂਨੇ ਕਿਹਾ ਕਿ ਇਹ ਨਗਰ ਕੀਰਤਨ 12 ਕਿਲੋਮੀਟਰ ਦਾ ਸਫ਼ਰ ਤੇ ਕਰਦਾ ਹੋਇਆ ਪਠਾਨਕੋਟ ਪੁਜਿਯਾ ਹੈ ਇਹ ਨਗਰ ਕੀਰਤਨ ਬੈਸਾਖੀ ਦੇ ਉਪਲਾਖਸ ਬੀਚ ਖਾਲਸਾ ਸਾਜਨਾ ਦਿਵਸ ਨੂੰ ਸਰਮਪਿਤ ਹੈ ਇਸ ਵਿਚ ਸਮੂਹ ਸੰਗਤ ਨੇ ਨਗਰ ਕੀਰਤਨ ਦਾ ਹਿੱਸਾ ਬਣ ਅਤੇ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਆਪਣਾ ਜੀਵਨ ਸਫਲਾ ਕੀਤਾ ਹੈ
ਬਾਯੀਟ ------ਸੁਖਰਾਜ ਸਿੰਘ - ਹੈਡ ਗ੍ਰੰਥੀ
------------ਮਿੰਟੂ - ਸੰਗਤ
Download link
6 files
10-4-2019 Nagar kirtan shot-4.mp4
10-4-2019 Nagar kirtan byte-1.mp4
10-4-2019 Nagar kirtan shot-3.mp4
10-4-2019 Nagar kirtan byte-2.mp4
10-4-2019 Nagar kirtan shot-2.mp4
10-4-2019 Nagar kirtan shot-1.mp4