ETV Bharat / briefs

'ਅਫ਼ਵਾਹਾਂ' ਫੈਲਾਉਣ 'ਤੇ ਕਿਰਨ ਖੇਰ ਨੇ ਪਵਨ ਬੰਸਲ ਨੂੰ ਲਤਾੜਿਆ - elections

ਲੋਕ ਸਭ ਚੋਣਾਂ ਨੂੰ ਡਲ੍ਹਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਇੱਕ-ਦੂਜੇ 'ਤੇ ਹਮਲਾ ਬੋਲ ਰਹੇ ਹਨ। ਤਾਜ਼ਾ ਮਾਮਲਾ ਕਾਂਗਰਸੀ ਉਮੀਦਵਾਰ ਪਾਵਾਂ ਬੰਸਲ ਅਤੇ ਭਾਜਪਾ ਆਗੂ ਕਿਰਨ ਖੇਰ ਦੇ ਵਿਚਕਰ ਦਾ ਹੈ। ਕਿਰਨ ਖੇਰ ਨੇ ਪਾਵਨ ਬੰਸਲ ਨੂੰ 'ਝੂਠੀ ਅਫ਼ਵਾਹ' ਫੈਲਾਉਣ ਦੇ ਮਾਮਲੇ 'ਤੇ ਲਤਾੜ ਲਗਾਈ ਹੈ।

ਫਾਇਲ ਫ਼ੋਟੋ
author img

By

Published : May 10, 2019, 7:06 PM IST

ਚੰਡੀਗੜ੍ਹ: ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੇ ਪਵਨ ਬੰਸਲ ਦੇ ਕਥਿਤ ਤੌਰ 'ਤੇ 'ਅਫ਼ਵਾਹਾਂ' ਫੈਲਾਉਣ ਵਾਲੇ ਬਿਆਨ 'ਤੇ ਕਿਹਾ ਹੈ ਕਿ, 'ਸ਼ਹਿਰ ਵਿੱਚ ਇੱਕਲਿਆਂ ਕਿਸੇ ਵੀ ਜਗ੍ਹਾ ਆ ਜਾਓ ਅਤੇ ਮੈਂ ਵੀ ਬਿਨਾਂ ਕਿਸੇ ਨੂੰ ਨਾਲ ਲਏ ਉੱਥੇ ਪਹੁੰਚਾਂਗੀ, ਫਿਰ ਅਸੀਂ ਦੇਖਾਂਗੇ ਕਿ ਭੀੜ ਕਿਸ ਨੂੰ ਆਕਰਸ਼ਿਤ ਕਰਦੀ ਹੈ।' ਜ਼ਿਕਰਯੋਗ ਹੈ ਕਿ ਪਵਬਨ ਬੰਸਲ ਨੇ ਭਾਜਪਾ ਉਮੀਦਵਾਰ ਕਿਰਨ ਖੇਰ ਦੀ ਰੈਲੀ ਨੂੰ ਲੈਕੇ ਕਿਹਾ ਸੀ ਕਿ ਉਨ੍ਹਾਂ ਦੀ ਰੈਲੀਆਂ ਵਿਚ ਕੋਈ ਨਹੀਂ ਜਾਂਦਾ ਅਤੇ ਉਹ ਇਸ ਸਾਬਿਤ ਕਰ ਕਦੇ ਹਨ ਕਿ ਉਹ ਜ਼ਿਆਦਾ ਭੀੜ ਨੂੰ ਖਿੱਚ ਸਕਦੇ ਹਨ।

  • 3 मई को सेक्टर25 की जनसभा में मै समय से पहले पहुंच गई भीड़ नही थी,गर्मी के दिन हैं कोई पहले पहुंच कर इंतज़ार नही करता,लेकिन मेरे पहुंचने के बाद कि एक तस्वीर आपको दिखा देती हूँ।बंसल साब झूठा प्रचार कर जीत नही पाओगे।

    23 मई को PR कंपनी बुरी तरह से चुनाव हारेगी,और जीत भाजपा की होगी। pic.twitter.com/QEGx4LYhfj

    — Chowkidar Kirron Kher (@KirronKherBJP) May 10, 2019 " class="align-text-top noRightClick twitterSection" data=" ">

ਅਜਿਹੀਆਂ ਅਫਵਾਹਾਂ ਫੈਲਾਉਣ 'ਤੇ ਕਿ 'ਮੇਰੀ ਰੈਲੀ ਵਿੱਚ ਕੋਈ ਨਹੀਂ ਆਇਆ, ਇਹ ਤੁਹਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ।' ਉਨ੍ਹਾਂ ਕਿਹਾ ਕਿ, ਕੀ ਕਾਂਗਰਸ ਆਪ ਦੇ ਬੱਲ 'ਤੇ ਹੀ ਚੋਣਾਂ ਲਾਡ ਰਹੀ ਹੈ ਜਾਂ ਫਿਰ ਕੋਈ ਪੀ.ਆਰ ਕੰਪਨੀ ਉਸਦੀ ਮਦਦ ਕਰ ਰਹੀ ਹੈ।

SLUG...PB LDH DEATH AND HUNGAMA

FEED...FTP

DATE...10/05/2019

Anchor...ਖਬਰ ਲੁਧਿਆਣਾ ਦੇ ਚੌਕ ਬਸਤੀ ਜੋਧੇਵਾਲ ਤੋਂ ਜਿੱਥੇ ਪੈਟਰੋਲ ਪੰਪ ਨੇੜੇ ਇੱਕ ਬੱਸ ਦੀ ਲਪੇਟ ਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਇਹ ਬੱਸ ਪੀਆਰਟੀਸੀ ਦੀ ਦੱਸੀ ਜਾ ਰਹੀ ਹੈ, ਜਾਣਕਾਰੀ ਮੁਤਾਬਕ ਬੱਸ ਜਲੰਧਰ ਤੋਂ ਲੁਧਿਆਣਾ ਬੱਸ ਸਟੈਂਡ ਵੱਲੋਂ ਬਸਤੀ ਜੋਧੇਵਾਲ ਰਾਹੀਂ ਹੋ ਕੇ ਜਾ ਰਹੀ ਸੀ ਉਦੋਂ ਬੁਲਟ ਸਵਾਰ ਨੌਜਵਾਨ ਸੜਕ ਦੇ ਕੱਟ ਤੇ ਬੱਸ ਦੀ ਲਪੇਟ ਚ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ.....ਮ੍ਰਿਤਕ ਦੀ ਸ਼ਨਾਖਤ ਅਰਵਿੰਦ ਵਾਸੀ ਸੁਭਾਸ਼ ਨਗਰ ਵਜੋਂ ਹੋਈ ਹੈ..ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ..

Byte..ਦਵਿੰਦਰ ਚੌਧਰੀ ਏਸੀਪੀ ਲੁਧਿਆਣਾ
ETV Bharat Logo

Copyright © 2025 Ushodaya Enterprises Pvt. Ltd., All Rights Reserved.