ETV Bharat / briefs

ਭਾਰਤੀ ਟੀਮ ਦੇ ਜਿੱਤਣ 'ਤੇ ਅਮਿਤ ਸ਼ਾਹ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਮੈਨਚੈਸਟਰ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਭਾਰਤ ਦੀ ਜਿੱਤ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਅੰਦਾਜ਼ 'ਚ ਭਾਰਤੀ ਟੀਮ ਨੂੰ ਵਧਾਈ ਦਿੱਤੀ।

Pic Credit:Twitter
author img

By

Published : Jun 17, 2019, 9:42 AM IST

ਨਵੀਂ ਦਿੱਲੀ: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਮੀਂਹ ਨਾਲ ਪ੍ਰਭਾਵਿਤ ਮੈਚ ਨੂੰ 40 ਓਵਰਾਂ ਦਾ ਕਰਨ ਤੋਂ ਬਾਅਦ ਪਾਕਿਸਤਾਨ ਨੂੰ 302 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਪਾਕਿਸਤਾਨ ਦੀ ਟੀਮ ਸਿਰਫ਼ 212 ਦੌੜਾਂ ਹੀ ਬਣਾ ਸਕੀ ਜਿਸ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ 'ਚ ਲਗਾਤਾਰ 7ਵੀਂ ਵਾਰ ਹਰਾ ਦਿੱਤਾ। ਹਾਲਾਂਕਿ, ਭਾਰਤ ਦੇ ਮੈਚ ਜਿੱਤਣ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਹੀ ਅੰਦਾਜ਼ 'ਚ ਭਾਰਤ ਨੂੰ ਵਧਾਈ ਦਿੱਤੀ।

  • Another strike on Pakistan by #TeamIndia and the result is same.

    Congratulations to the entire team for this superb performance.

    Every Indian is feeling proud and celebrating this impressive win. #INDvPAK pic.twitter.com/XDGuG3OiyK

    — Amit Shah (@AmitShah) June 16, 2019 " class="align-text-top noRightClick twitterSection" data=" ">

ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਭਾਰਤੀ ਟੀਮ ਨੇ ਪਾਕਿਸਤਾਨ 'ਤੇ ਇੱਕ ਹੋਰ ਸਰਜੀਕਲ ਸਟਰਾਇਕ ਕੀਤੀ, ਨਤੀਜਾ ਉਹੀ ਰਿਹਾ ਜੋ ਤੈਅ ਸੀ। ਸ਼ਾਨਦਾਰ ਪ੍ਰਦਰਸ਼ਨ 'ਤੇ ਟੀਮ ਇੰਡੀਆ ਨੂੰ ਵਧਾਈ। ਹਰ ਭਾਰਤੀ ਇਸ ਜਿੱਤ 'ਤੇ ਮਾਣ ਮਹਿਸੂਸ ਕਰ ਰਿਹਾ ਹੈ।"

Intro:Anchor....ਅੱਜ ਭਾਰਤ ਪਾਕਿਸਤਾਨ ਦਾ ਵਿਸ਼ਵ ਕ੍ਰਿਕਟ ਕੱਪ ਦੇ ਵਿੱਚ ਮੈਚ ਹੋਣ ਜਾ ਰਿਹਾ ਹੈ ਜਿਸ ਤੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਮੇਸ਼ਾ ਮੈਚ ਹਾਈਵੋਲਟੇਜ ਰਹਿੰਦਾ ਹੈ ਇਸ ਕਰਕੇ ਕ੍ਰਿਕਟ ਪ੍ਰੇਮੀ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ, ਉਧਰ ਭਾਰਤ ਦੀ ਜਿੱਤ ਲਈ ਅਰਦਾਸਾਂ ਵੀ ਹੋ ਰਹੀਆਂ ਨੇ ਖਾਸ ਕਰਕੇ ਲੁਧਿਆਣਾ ਦੇ ਗੀਤਾ ਮਾਤਾ ਮੰਦਿਰ ਦੇ ਵਿੱਚ ਅੱਜ ਖਿਡਾਰੀਆਂ ਵੱਲੋਂ ਇੱਕ ਹਵਨ ਯੱਗ ਦਾ ਪ੍ਰਬੰਧ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੀ ਜਿੱਤ ਦੀ ਮਨੋਕਾਮਨਾ ਕੀਤੀ ਗਈ...

Body:Vo...1 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਦਿਰ ਦੇ ਪੰਡਿਤ ਨੇ ਕਿਹਾ ਕਿ ਭਾਰਤ ਦੀ ਜਿੱਤ ਲਈ ਇਹ ਹਵਨਯੱਗ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤ ਦੀ ਟੀਮ ਅੱਜ ਜਿੱਤ ਹਾਸਿਲ ਕਰੇਗੀ, ਜਦ ਕਿ ਉੱਧਰ ਦੂਜੇ ਪਾਸੇ ਖਿਡਾਰੀਆਂ ਦਾ ਵੀ ਕਹਿਣਾ ਹੈ ਕਿ ਭਾਰਤ ਦੀ ਟੀਮ ਪਾਕਿਸਤਾਨ ਨਾਲੋਂ ਬੰਦ ਮਜ਼ਬੂਤ ਅਤੇ ਤਜਰਬੇਕਾਰ ਖਿਡਾਰੀਆਂ ਦੇ ਨਾਲ ਭਰੀ ਹੋਈ ਹੈ ਇਸ ਕਰਕੇ ਪਾਕਿਸਤਾਨ ਨੂੰ ਹਰਾਉਣਾ ਭਾਰਤੀ ਟੀਮ ਲਈ ਔਖਾ ਨਹੀਂ ਹੋਵੇਗਾ..

Byte..ਪੰਡਿਤ ਗੀਤਾ ਮਾਤਾ ਮੰਦਿਰ

Byte..ਖਿਡਾਰੀ

Conclusion:CLOZING...P2C
ETV Bharat Logo

Copyright © 2024 Ushodaya Enterprises Pvt. Ltd., All Rights Reserved.