ਲੰਬੀ: ਪੋਲਿੰਗ ਬੂਥ 'ਤੇ ਚੋਣ ਸਮੱਗਰੀ ਲੈ ਕੇ ਜਾਣ ਕਾਰਨ ਅਕਾਲੀ ਆਗੂ ਸੁਖਬੀਰ ਬਾਦਲ ਦੀ ਛੋਟੀ ਕੁੜੀ ਗੁਰਲੀਨ ਕੌਰ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ 24 ਘੰਟਿਆਂ 'ਤੇ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਚੋਣ ਅਧਿਕਾਰੀ ਡਾ. ਰਿਚਾ ਨੇ ਦੱਸਿਆ ਕਿ ਗੁਰਲੀਨ ਕੌਰ ਆਪਣੇ ਸੂਟ 'ਤੇ ਪਾਰਟੀ ਦਾ ਬਿੱਲਾ ਲਗਾਕੇ ਪੋਲਿੰਗ ਬੂਥ ਨੰਬਰ 136 ਦੇ ਅੰਦਰ ਗਈ ਸੀ, ਜਦਕਿ ਚੋਣ ਕਮਿਸ਼ਨ ਮੁਤਾਬਿਕ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਪੋਲਿੰਗ ਸਮੱਗਰੀ ਲੈਕੇ ਜਾਣਾ ਮਨ੍ਹਾਂ ਹੈ। ਉਨ੍ਹਾਂ ਕਿਹਾ ਕਿ ਨੋਟਿਸ ਦਾ ਜਵਾਬ ਆਉਣ ਤੋਂ ਇਸਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਜਾਵੇਗੀ।
ਸੁਖਬੀਰ ਬਾਦਲ ਦੀ ਕੁੜੀ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ - election
ਵੋਟ ਪਾਉਣ ਦੌਰਾਨ ਚੋਣ ਸਮੱਗਰੀ ਅੰਦਰ ਲੈ ਕੇ ਜਾਣ 'ਤੇ ਸੁਖਬੀਰ ਬਾਦਲ ਦੀ ਛੋਟੀ ਲੜਕੀ ਗੁਰਲੀਨ ਕੌਰ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਕੇ 24 ਘੰਟਿਆਂ 'ਤੇ ਜਵਾਬ ਮੰਗਿਆ ਹੈ।
ਲੰਬੀ: ਪੋਲਿੰਗ ਬੂਥ 'ਤੇ ਚੋਣ ਸਮੱਗਰੀ ਲੈ ਕੇ ਜਾਣ ਕਾਰਨ ਅਕਾਲੀ ਆਗੂ ਸੁਖਬੀਰ ਬਾਦਲ ਦੀ ਛੋਟੀ ਕੁੜੀ ਗੁਰਲੀਨ ਕੌਰ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ 24 ਘੰਟਿਆਂ 'ਤੇ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਚੋਣ ਅਧਿਕਾਰੀ ਡਾ. ਰਿਚਾ ਨੇ ਦੱਸਿਆ ਕਿ ਗੁਰਲੀਨ ਕੌਰ ਆਪਣੇ ਸੂਟ 'ਤੇ ਪਾਰਟੀ ਦਾ ਬਿੱਲਾ ਲਗਾਕੇ ਪੋਲਿੰਗ ਬੂਥ ਨੰਬਰ 136 ਦੇ ਅੰਦਰ ਗਈ ਸੀ, ਜਦਕਿ ਚੋਣ ਕਮਿਸ਼ਨ ਮੁਤਾਬਿਕ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਪੋਲਿੰਗ ਸਮੱਗਰੀ ਲੈਕੇ ਜਾਣਾ ਮਨ੍ਹਾਂ ਹੈ। ਉਨ੍ਹਾਂ ਕਿਹਾ ਕਿ ਨੋਟਿਸ ਦਾ ਜਵਾਬ ਆਉਣ ਤੋਂ ਇਸਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਜਾਵੇਗੀ।
news 3
Conclusion: