ਭਾਈ ਨਿਰਮਲ ਸਿੰਘ ਦੀ ਆਡੀਓ ਨੇ ਖੋਲ੍ਹੀ ਸਿਹਤ ਵਿਭਾਗ ਦੀ ਪੋਲ - corona virus
ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਵੀਰਵਾਰ ਨੂੰ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਆਡੀਓ ਕਲਿਪ ਵਾਈਰਲ ਹੋਈ ਸੀ। ਆਡੀਓ ਵਿੱਚ ਨਿਰਮਲ ਸਿੰਘ ਕਹਿ ਰਹੇ ਹਨ ਕਿ ਗੁਰੂ ਨਾਨਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਸਹੀ ਨਹੀਂ ਹੋ ਰਿਹਾ ਸੀ। ਇਸ ਵਾਇਰਲ ਆਡੀਓ ਵਿੱਚ ਸਿਹਤ ਵਿਭਾਗ ਦੇ ਸਾਰੇ ਕੰਮਾਂ ਦੀ ਪੋਲ ਖੁੱਲ ਕੇ ਰੱਖ ਦਿੱਤੀ ਹੈ।
ਫ਼ੋਟੋ