ETV Bharat / bharat

Wrestler Sushil Kumar ਦੀ ਪੁਲਿਸ ਹਿਰਾਸਤ 'ਚ ਚਾਰ ਦਿਨਾਂ ਦਾ ਵਾਧਾ

author img

By

Published : May 29, 2021, 6:48 PM IST

ਦਿੱਲੀ ਦੀ ਰੋਹਿਣੀ ਕੋਰਟ (rohini court) ਨੇ ਸਾਗਰ ਪਹਿਲਵਾਨ ਕਤਲ ਮਾਮਲੇ (Sagar Murder Case) ਵਿਚ ਗ੍ਰਿਫ਼ਤਾਰ ਉਲੰਪੀਅਨ ਸੁਸ਼ੀਲ ਕੁਮਾਰ (Sushil Kumar Arrest) ਅਤੇ ਸਾਥੀ ਅਜੈ ਨੂੰ ਪੁਲਿਸ ਹਿਰਾਸਤ ਚਾਰ ਦਿਨਾਂ ਦੇ ਲਈ ਹੋਰ ਵਧਾ ਦਿੱਤੀ ਹੈ।

ਪਹਿਲਵਾਨ ਸੁਸ਼ੀਲ ਕੁਮਾਰ ਦੀ ਪੁਲਿਸ ਹਿਰਾਸਤ 'ਚ ਚਾਰ ਦਿਨਾਂ ਦਾ ਵਾਧਾ

ਨਵੀਂ ਦਿੱਲੀ: ਦਿੱਲੀ ਦੀ ਰੋਹਿਣੀ ਕੋਰਟ(rohini court) ਨੇ ਸਾਗਰ ਕੇਸ ਵਿਚ ਗ੍ਰਿਫ਼ਤਾਰ ਕੀਤੇ ਸੁਸ਼ੀਲ ਕੁਮਾਰ (Sushil Kumar Arrest) ਅਤੇ ਸਾਥੀ ਅਜੈ ਦੀ ਪੁਲਿਸ ਹਿਰਾਸਤ ਚਾਰ ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਜੱਜ ਮਇਕ ਗੋਪਾਲ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੀ ਇਹ ਆਦੇਸ਼ ਦਿੱਤੇ ਹਨ।

ਸੱਤ ਦਿਨਾਂ ਦੀ ਪੁਲਿਸ ਹਿਰਾਸਤ ਮੰਗੀ ਸੀ

ਦਿੱਲੀ ਪੁਲਿਸ ਦੇ ਵਕੀਲ ਅਸ਼ੀਸ਼ ਕਾਜਲ ਨੇ ਕਿਹਾ ਹੈ ਕਿ ਹੁਣ ਤੱਕ 8 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕੋਰਟ ਵਿਚੋਂ ਸੁਸ਼ੀਲ ਕੁਮਾਰ ਅਤੇ ਅਜੈ ਕੁਮਾਰ ਦੀ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਹਿਰਾਸਤ ਦੇ ਦੌਰਾਨ ਸੁਸ਼ੀਲ ਕੁਮਾਰ ਦੀ ਨਿਸ਼ਾਨਦੇਹੀ ਉਤੇ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਘਟਨਾ ਦਾ ਮਾਸਟਰ ਮਾਈਡ ਸੁਸ਼ੀਲ ਕੁਮਾਰ ਹੈ।

ਇਕ ਮੁਲਜ਼ਮ ਦੇ ਕੋਲੋਂ ਵੀਡਿਉ ਕਲਿੱਪ ਮਿਲਿਆ ਹੈ।ਹੁਣ ਵਾਹਨ ਅਤੇ ਉਸਦੇ ਮਾਲਕ ਦੇ ਬਾਰੇ ਵਿਚ ਪਤਾ ਕਰਨਾ ਹੈ। ਹੁਣ ਤੱਕ ਸੱਤ ਵਾਹਨ ਬਰਾਮਦ ਕੀਤੇ ਹਨ ਅਤੇ ਚਾਰ ਵਾਹਨਾਂ ਦਾ ਸਬੰਧ ਪਤਾ ਲੱਗਿਆ ਹੈ। ਇਸ ਮਾਮਲੇ ਵਿਚ ਹੁਣ ਤੱਕ ਜੋ ਵੀ ਫਰਾਰ ਹਨ ਉਹ ਸਾਰਿਆਂ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਛੇ ਦਿਨ ਵਿਚ ਦਿੱਲੀ ਪੁਲਿਸ ਨੇ ਕੀ ਕੀਤਾ

ਸੁਸ਼ੀਲ ਕੁਮਾਰ ਦੇ ਵਕੀਲ ਪ੍ਰਦੀਪ ਰਾਣਾ ਨੇ ਕਿਹਾ ਹੈ ਕਿ ਜਦੋਂ ਜਾਂਚ ਅਧਿਕਾਰੀ ਨੂੰ ਦਿਨ ਦੀ ਹਿਰਾਸਤ ਦਿੱਤੀ ਗਈ ਤਾਂ ਉਨ੍ਹਾਂ ਨੇ ਦੂਜੀ ਏਜੰਸੀ ਨੂੰ ਕਿਉਂ ਦਿੱਤਾ ਹੈ।ਮਾਡਲ ਟਾਊਨ ਨੇ ਐਸਐਸਓ ਨੂੰ ਹਿਰਾਸਤ ਦਿੱਤੀ ਗਈ ਸੀ। ਜਦੋ ਤੱਕ ਜਾਂਚ ਅਧਿਕਾਰੀ ਨੂੰ ਕੇਸ ਡਾਇਰੀ ਦੇ ਨਾਲ ਨਹੀ ਦਿੱਤਾ ਜਾਂਦਾ ਤਾਂ ਉਦੋਂ ਤੱਕ ਕੋਈ ਦਲੀਲ ਨਹੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਛੇ ਦਿਨ ਵਿਚ ਕੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਕਹਿ ਰਹੀ ਹੈ ਕਿ ਸੁਸ਼ੀਲ ਕੁਮਾਰ ਦੀ ਲਾਈਸੈਂਸੀ ਪਿਸਤੌਲ ਨੂੰ ਜਬਤ ਕੀਤਾ ਗਿਆ ਹੈ।

ਮੀਡੀਆ ਨੂੰ ਵੀਡੀਉ ਕਲਿੱਪ ਦਿੱਤੇ

ਰਾਣਾ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਵੀਡੀਉ ਕਲਿਪ ਮੀਡੀਆ ਨੂੰ ਦਿੱਤੇ ਗਏ ਹਨ।ਸੁਸ਼ੀਲ ਕੁਮਾਰ ਦੇ ਖਿਲਾਫ ਇਕ ਮਾਹੌਲ ਬਣਾਇਆ ਗਿਆ ਹੈ।ਇਹ ਉਦੋ ਹੋਇਆ ਜਦੋਂ ਵੀਡਿਉ ਕਲਿੱਪ ਦੇ ਬਾਰੇ ਧਾਰਾ 65 ਬੀ ਦਾ ਕੋਈ ਪ੍ਰਮਾਣਪੱਤਰ ਨਹੀਂ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਹੁਣ ਸੁਸ਼ੀਲ ਕੁਮਾਰ ਪੁਲਿਸ ਹਿਰਾਸਤ ਦੀ ਕੋਈ ਜਰੂਰਤ ਨਹੀ ਹੈ ।ਪੁਲਿਸ ਕਹਿ ਰਹੀ ਹੈ ਕਿ ਸਟੇਡੀਅਮ ਤੋਂ ਡੀਵੀਆਰ ਰਿਕਵਰ ਕਰਨਾ ਹੈ।

ਡਿਸਕਲੋਜਰ ਸਟੇਮੈਂਟ ਮੀਡੀਆ ਨੂੰ ਕਿਵੇਂ ਮਿਲੇ

ਰਾਣਾ ਨੇ ਕਿਹਾ ਹੈ ਕਿ ਦਿਸ਼ਾ ਰਵੀ ਮਾਮਲੇ ਵਿਚ ਹਾਈਕੋਰਟ ਨੇ ਪੱਛਿਆ ਸੀ ਕਿ ਮੀਡੀਆ ਨੂੰ ਚੀਜ਼ਾਂ ਕਿਵੇਂ ਲੀਕ ਹੋ ਗਈਆਂ।ਮੀਡੀਆ ਨੂੰ ਡਿਸਲੋਜਰ ਸਟੈਟਮੈਂਟ ਕਿਵੇ ਮਿਲੇ ਹਨ, ਇਸ ਦਾ ਕੌਣ ਜ਼ਿਮੇਵਾਰ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਹ ਨਹੀ ਕਹਿ ਰਿਹਾ ਹੈ ਕਿ ਮੀਡੀਆ ਨੂੰ ਰਿਪੋਰਟ ਕਰਨ ਦਾ ਅਧਿਕਾਰੀ ਨਹੀਂ ਹੈ।ਵਕੀਲ ਨੇ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਹੈ।

ਵੀਡੀਉ ਕਲਿੱਪ ਕਿਸੇ ਦੂਜੇ ਵਿਅਕਤੀ ਨੇ ਲੀਕ ਕੀਤਾ

ਅਸ਼ੀਸ ਕਾਜਲ ਨੇ ਕਿਹਾ ਹੈ ਕਿ ਜਾਂਚ ਅਧਿਕਾਰੀ ਨੂੰ ਬਦਲਣ ਦੇ ਲਈ ਕੋਰਟ ਦੀ ਆਗਿਆ ਦੀ ਜ਼ਰੂਰਤ ਨਹੀ ਹੁੰਦੀ ਹੈ।ਜਾਂਚ ਦਿੱਲੀ ਪੁਲਿਸ ਤੋਂ ਐਨਆਈਏ ਜਾਂ ਸੀਬੀਆਈ ਨੂੰ ਨਹੀਂ ਦਿੱਤੀ ਗਈ ਹੈ।

ਵਸੂਲੀ ਦੇ ਲਈ ਬਦਮਾਸ਼ਾਂ ਨੂੰ ਬਲਾਇਆ ਸੀ

23 ਮਈ ਨੂੰ ਕੋਰਟ ਨੇ ਸੁਸ਼ੀਲ ਪਹਿਲਵਾਨ ਅਤੇ ਅਜੈ ਕੁਮਾਰ ਨੂੰ ਛੇ ਦਿਨਾਂ ਦਾ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਸੀ।ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਅਤੇ ਚਾਰ ਜ਼ਖਮੀ ਹੋਏ ਹਨ।ਸਾਗਰ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ।

23 ਮਈ ਨੂੰ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ

ਦੱਸ ਦਈਏ ਕਿ ਪਿਛਲੇ 23 ਮਈ ਨੂੰ ਸਵੇਰੇ ਦਿੱਲੀ ਪੁਲਿਸ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਸੀ।ਰੋਹਿਣੀ ਕੋਰਟ ਨੇ ਪਿੱਛਲੇ 15 ਮਈ ਨੂੰ ਸੁਸ਼ੀਲ ਪਹਿਲਵਾਨ ਸਮੇਤ 9 ਮੁਲਜ਼ਮਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

ਇਹ ਵੀ ਪੜੋ: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਨਾਮੀ ਗੈਂਗਸਟਰ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.