ETV Bharat / bharat

ਪਹਿਲਵਾਨ ਬਜਰੰਗ ਪੁਨੀਆ Exclusive

ਟੋਕੀਓ ਓਲਪਿੰਕ (Tokyo Olympics 2020) ਵਿਚ ਕਾਂਸੀ ਤਗਮਾ ਜਿੱਤਣ ਤੋਂ ਬਾਅਦ ਹਰਿਆਣਾ ਦੇ ਪਹਿਲਵਾਨ ਬਜਰੰਗ ਪੁਨੀਆ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਵਿਚ ਬਜਰੰਗ ਪੁਨੀਆ ਨੇ ਓਲਪਿੰਕ ਵਿਚ ਆਪਣੇ ਅਨੁਭਵ, ਆਉਣ ਵਾਲੀਆ ਗੇਮਜ਼ ਦੇ ਪਲਾਨ ਅਤੇ ਛੁੱਟੀਆਂ ਵਿਚ ਉਹ ਕੀ ਕਰਨ ਵਾਲੇ ਹਨ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆ ਹਨ।

ਪਹਿਲਵਾਨ ਬਜਰੰਗ ਪੁਨੀਆ Exclusive
ਪਹਿਲਵਾਨ ਬਜਰੰਗ ਪੁਨੀਆ Exclusive
author img

By

Published : Aug 11, 2021, 8:22 AM IST

ਹਰਿਆਣਾ: ਟੋਕੀਓ ਓਲਪਿੰਕ ਵਿਚ ਇਤਿਹਾਸ ਰਚਣ ਤੋਂ ਬਾਅਦ ਟੀਮ ਇੰਡੀਆ ਦੇ ਨਾਲ ਕਾਂਸੀ ਤਗਮਾ ਵਿਜੇਤਾ ਪਹਿਲਵਾਨ ਬਜਰੰਗ ਪੁਨੀਆ (Bronze Medal Winner Bajrang Punia) ਵੀ ਭਾਰਤ ਆਏ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਸੱਤ ਮੈਡਲਿਸਟ ਸਮੇਤ ਹੋਰ ਖਿਡਾਰੀਆਂ ਦਾ ਵੀ ਸਵਾਗਤ ਕੀਤਾ ਗਿਆ। ਬਜਰੰਗ ਪੁਨੀਆ ਦਾ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦੇ ਬਾਅਦ ਈਟੀਵੀ ਭਾਰਤ ਦੀ ਟੀਮ ਨੇ ਪਹਿਲਵਾਨ ਬਜਰੰਗ ਪੁਨੀਆ ਦੇ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਓਲਪਿੰਕ ਵਿਚ ਆਪਣੇ ਅਨੁਭਵ, ਭਵਿੱਖ ਵਿਚਲੇ ਪਲਾਨ ਅਤੇ ਛੁੱਟੀਆਂ ਵਿਚ ਉਹ ਕੀ ਕਰਨਗੇ ਆਦਿ ਸਾਂਝਾ ਕੀਤਾ ਹੈ।

ਬਜਰੰਗ ਪੁਨੀਆ ਨੇ ਟੋਕੀਓ ਓਲਪਿੰਕ (Tokyo Olympics 2020) ਵਿਚ ਆਪਣੇ ਪ੍ਰਦਰਸ਼ਨ ਦੇ ਬਾਰੇ ਦੱਸਿਆ ਹੈ ਕਿ ਉਹ ਆਪਣੀ ਪੂਰੀ ਜਾਨ ਨਾਲ ਲੜੇ ਪਰ ਉਹਨਾਂ ਦੇ ਮੈਚ ਵਿਚ ਉਸਦੀ ਸੁੱਟ ਬਹੁਤ ਵੱਡੀ ਰੁਕਾਵਟ ਸੀ। ਉਨ੍ਹਾਂ ਦੱਸਿਆ ਹੈ ਕਿ ਉਹ ਆਪਣੀ ਸੱਟ ਦੇ ਕਾਰਨ 25 ਦਿਨ ਪਹਿਲਾਂ ਟਰੇਨਿੰਗ ਨਹੀਂ ਲੈ ਸਕੇ ਪਰ ਫਿਰ ਵੀ ਉਨ੍ਹਾਂ ਨੇ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਮੈਂ ਸੋਚ ਲਿਆ ਸੀ ਮੈਚ ਦੇ ਦੌਰਾਨ ਕੁੱਝ ਟੁੱਟ ਵੀ ਜਾਂਦਾ ਤਾਂ ਉਨ੍ਹਾਂ ਕੋਲ ਉਲਪਿੰਕ ਗੇਮਜ ਤੋਂ ਬਾਅਦ ਰਿਕਵਰ ਹੋਣ ਲਈ ਕਾਫੀ ਵਕਤ ਸੀ। ਉਨ੍ਹਾਂ ਨੇ ਕਿਹਾ ਕਿ ਸੱਟ ਲੱਗੀ ਹੋਣ ਕਰਕੇ ਗੋਲਡ ਮੈਡਲ ਲਈ 100 ਫੀਸਦੀ ਨਹੀਂ ਦੇ ਸਕੇ।

ਪਹਿਲਵਾਨ ਬਜਰੰਗ ਪੁਨੀਆ Exclusive

ਆਪਣੇ ਭਵਿੱਖ ਨੂੰ ਲੈ ਕੇ ਬਜਰੰਗ ਪੁਨੀਆ ਨੇ ਕਿਹਾ ਹੈ ਕਿ ਫਿਲਹਾਲ ਕੁੱਝ ਸਮਾਂ ਕੋਈ ਗੇਮ ਨਹੀ ਹੈ।ਇਸ ਲਈ ਥੋੜਾ ਸਮਾਂ ਘਰ ਨੂੰ ਦੇਣਾ ਚਾਹੁੰਦਾ ਹਾਂ। ਪੁਨੀਆ ਨੇ ਕਿਹਾ ਹੈ ਕਿ ਉਹ ਆਪਣੀ ਮਾਂ ਦੇ ਹੱਥ ਦਾ ਬਣਿਆ ਹੋਇਆ ਗੁੜ੍ਹ-ਚੁਰਮਾ ਅਤੇ ਸੰਗੀਤਾ ਦੇ ਹੱਥ ਦੀ ਬਣੇ ਪਰਾਠੇ ਖਾਣਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਤੱਕ ਉਹ ਆਪਣੇ ਘਰ ਵਿਚ ਰਹੇਗਾ ਅਤੇ ਆਪਣੇ ਮਾਤਾ ਪਿਤਾ ਅਤੇ ਪੂਰੇ ਪਰਿਵਾਰ ਨੂੰ ਸਮਾਂ ਦੇਵਾਂਗਾ। ਇਸ ਸਮੇਂ ਦੌਰਾਨ ਰਿਕਵਰ ਹੋਣ ਨੂੰ ਵੀ ਸਮਾਂ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਏਸ਼ੀਆਈ ਕਾਮਨ ਵੈਲਥ ਗੇਮਜ਼ ਅਤੇ ਅਕਤੂਬਰ ਵਿਚ ਆਉਣ ਵਾਲੇ ਵਲਡ ਚੈਪੀਅਨਸ਼ਿਪ ਦੇ ਲਈ ਪੂਰੀ ਤਿਆਰੀ ਕਰਾਂਗਾ।

ਈਟੀਵੀ ਨਾਲ ਗੱਲਬਾਤ ਦੇ ਦੌਰਾਨ ਬਜਰੰਗ ਪੁਨੀਆ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਹਰਿਆਣੇ ਦੇ ਪਹਿਲਵਾਨਾਂ ਲਈ ਚੰਗਾ ਵਕਤ ਹੈ। ਉਨ੍ਹਾਂ ਨੇ ਪਹਿਲਵਾਨ ਰਵੀ ਦਹੀਆ (Wrestler Ravi Dahiya)ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਰਵੀ ਨੇ ਟੋਕੀਓ ਓਲਪਿੰਕ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਵੀ ਮੈਡਲ ਲਿਆ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਲਈ ਪ੍ਰੇਰਨਾ ਬਣੇਗਾ। ਦੱਸਦੇਈਏ ਕਿ ਟੋਕੀਓ ਓਲਪਿੰਕ ਵਿਚ ਭਾਰਤ ਨੇ ਇਤਿਹਾਸ ਰਚਿਆ ਹੈ। ਇਸ ਵਾਰ ਕੁੱਲ 7 ਮੈਡਲ ਜਿੱਤੇ ਹਨ। ਹੁਣ ਤੱਕ ਦੇ ਹੋਏ ਟੋਕੀਓ ਓਲਪਿੰਕ ਵਿਚੋਂ ਭਾਰਤ ਦਾ ਇਸ ਵਾਰ ਚੰਗਾ ਪ੍ਰਦਰਸ਼ਨ ਹੈ। ਇਹਨਾਂ ਵਿਚ ਇਕ ਗੋਲਡ ਮੈਡਲ, ਦੋ ਸਿਲਵਰ ਅਤੇ ਚਾਰ ਕਾਂਸੀ ਦੇ ਮੈਡਲ ਜਿੱਤੇ ਹਨ।

ਇਹ ਵੀ ਪੜੋ:ਰੈਸਲਿੰਗ ਫੈਡਰੇਸ਼ਨ ਨੇ ਵਿਨੇਸ਼ ਫੋਗਾਟ ਨੂੰ ਕੀਤਾ ਮੁਅੱਤਲ, ਜਾਣੋ ਕੀ ਹੈ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.