ਵਿਸ਼ਵ ਨੋ ਤੰਬਾਕੂ ਦਿਵਸ (World No Tobacco Day 2021) ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ। ਇਸ ਨਾਲ ਸਬੰਧਤ 10 ਵਿਸ਼ੇਸ਼ ਗੱਲਾਂ:
ਵੇਖੋ ਵੀਡੀਓ
- ਦੁਨੀਆ ਭਰ 'ਚ ਹਰ ਸਾਲ 31 ਮਈ ਨੂੰ ਨੋ ਤੰਬਾਕੂ ਡੇ ਮਨਾਇਆ ਜਾਂਦਾ ਹੈ।
- ਵਰਲਡ ਹੈਲਥ ਆਰਗਨਾਈਜੇਸ਼ਨ ਨੇ ਨੋ ਤੰਬਾਕੂ ਡੇ ਦੀ ਸ਼ੁਰੂਆਤ ਕੀਤੀ ਸੀ
- 1987 ਵਿੱਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਧਦੇ ਨੂੰ ਦੇਖਦੇ ਹੋਏ ਇਸ ਨੂੰ ਮਹਾਂਮਾਰੀ ਮੰਨਿਆ ਗਿਆ।
- ਪਹਿਲੀ ਵਾਰ 7 ਅਪ੍ਰੈਲ 1988 ਨੂੰ WHO ਦੀ ਵਰੇਗੰਢ ਉੱਤੇ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ ਗਿਆ।
- 1988 ਦੇ ਬਾਅਦ ਹਰ ਸਾਲ 31 ਮਈ ਨੂੰ ਵਿਸ਼ਵ ਨੋ ਤੰਬਾਕੂ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
- ਇਸ ਦਿਨ ਨੂੰ ਮਨਾਉਣ ਦੇ ਲਈ ਹਰ ਸਾਲ ਥੀਮ ਰੱਖੀ ਜਾਂਦੀ ਹੈ।
- ਇਸ ਸਾਲ ਯਾਨੀ 2021 ਵਿੱਚ ਇਸ ਦਾ ਥੀਮ ਹੈ ਕਮਿੱਟ ਟੂ ਕੁਵਿੱਟ Commit to Quit)
- ਇਸ ਦਾ ਉਦੇਸ਼ ਤੰਬਾਕੂ ਦੇ ਇਸਤੇਮਾਲ ਨੂੰ ਘੱਟ ਕਰਨ ਦੇ ਲਈ ਜਾਗੂਰਕ ਕਰਨਾ ਹੈ।
- ਇਸ ਦੇ ਇਸਤੇਮਾਲ ਨਾਲ ਕੈਂਸਰ ਵਰਗੀ ਗੰਭੀਰ ਸਿਹਤ ਸਮਸਿਆਵਾਂ ਪੈਦਾ ਹੋ ਜਾਂਦੀ ਹੈ।
- 'ਤੰਬਾਕੂਨੋਸ਼ੀ ਸਿਹਤ ਲਈ ਖ਼ਤਰਨਾਕ ਹੈ: ਇਨ੍ਹਾਂ ਲਾਈਨਾਂ ਨੂੰ ਸਿਰਫ ਸੁਣੋ ਨਹੀਂ ਜਾਂ ਪੜ੍ਹੋ ਨਹੀਂ ਬਲਕਿ ਪਰ ਇਸ ਨੂੰ ਅਪਣਾਓ।