ETV Bharat / bharat

ਪਾਰਕ ਵਿੱਚ ਮਹਿਲਾ ਨਾਲ ਘੁੰਮਦੇ ਫੜ੍ਹੇ ਭਾਜਪਾ ਨੇਤਾ, ਪਤਨੀ ਨੇ ਸੜਕ ਵਿਚਕਾਰ ਕੀਤੀ ਕੁੱਟਮਾਰ - ਭਾਜਪਾ ਨੇਤਾ

ਕਾਨਪੁਰ 'ਚ ਭਾਜਪਾ ਨੇਤਾ ਨੂੰ ਉਸ ਦੀ ਪਤਨੀ ਨੇ ਭਾਜਪਾ ਦੀ ਮਹਿਲਾ ਨੇਤਾ (Wife Beat BJP Leader and his girlfriend) ਨਾਲ ਪਾਰਕ ਵਿੱਚ ਘੁੰਮਦੇ ਹੋਏ ਫੜ ਲਿਆ। ਗੁੱਸੇ 'ਚ ਆਈ ਪਤਨੀ ਨੇ ਪਰਿਵਾਰ ਸਮੇਤ ਭਾਜਪਾ ਆਗੂ ਨੂੰ ਸੜਕ ਵਿਚਕਾਰ ਚੱਪਲਾਂ ਨਾਲ ਕੁੱਟਿਆ। ਭਾਜਪਾ ਆਗੂ ਬੁੰਦੇਲਖੰਡ ਦੇ ਖੇਤਰੀ ਮੰਤਰੀ ਹਨ।

Wife Beat BJP Leader and his girlfriend
Wife Beat BJP Leader and his girlfriend
author img

By

Published : Aug 21, 2022, 12:45 PM IST

ਕਾਨਪੁਰ: ਜ਼ਿਲ੍ਹੇ ਵਿੱਚ ਸ਼ਨੀਵਾਰ ਦੀ ਰਾਤ ਭਾਜਪਾ ਨੇਤਾ ਨੂੰ ਉਸ ਦੀ ਪਤਨੀ ਨੇ ਭਾਜਪਾ ਦੀ ਮਹਿਲਾ ਨੇਤਾ ਪਾਰਕ ਵਿੱਚ ਘੁੰਮਦੇ (Wife Beat BJP Leader and his girlfriend) ਹੋਏ ਰੰਗੇ ਹੱਥੀਂ ਫੜ੍ਹ ਲਿਆ। ਇਸ ਤੋਂ ਬਾਅਦ ਭਾਜਪਾ ਆਗੂ ਦੀ, ਉਸ ਦੀ ਪਤਨੀ, ਸੱਸ ਅਤੇ ਸਹੁਰੇ ਨੇ ਵਿਚਕਾਰ ਸੜਕ 'ਤੇ ਚੱਪਲਾਂ ਨਾਲ ਕੁੱਟਮਾਰ ਕੀਤੀ। ਭਾਜਪਾ ਆਗੂ ਮੋਹਿਤ ਸੋਨਕਰ ਨੂੰ ਭਾਜਪਾ ਦੇ ਮਹਿਲਾ ਮੋਰਚਾ ਜ਼ਿਲ੍ਹਾ ਮੀਤ ਪ੍ਰਧਾਨ ਬਿੰਦੂ ਗੋਇਲ (ਕਾਨਪੁਰ ਦੱਖਣੀ) ਦੇ ਨਾਲ ਆਨੰਦਪੁਰੀ ਪਾਰਕ ਦੇ ਅੰਦਰ ਫੜਿਆ ਗਿਆ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ (Wife beat bjp leader and his girlfriend with slippers) ਵਾਇਰਲ ਹੋ ਗਈ।

ਪਾਰਕ ਵਿੱਚ ਮਹਿਲਾ ਨਾਲ ਘੁੰਮਦੇ ਫੜ੍ਹੇ ਭਾਜਪਾ ਨੇਤਾ, ਪਤਨੀ ਨੇ ਸੜਕ ਵਿਚਕਾਰ ਕੀਤੀ ਕੁੱਟਮਾਰ

ਮੋਹਿਤ ਸੋਨਕਰ ਦਾ ਵਿਆਹ 6 ਸਾਲ ਪਹਿਲਾਂ ਮੌਨੀ ਸੋਨਕਰ ਨਾਲ ਹੋਇਆ ਸੀ। ਪਤਨੀ ਦਾ ਦੋਸ਼ ਹੈ ਕਿ (Wife Beat BJP Leader and his girlfriend) ਭਾਜਪਾ ਨੇਤਾ ਮੋਹਿਤ ਸੋਨਕਰ ਮੌਨੀ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਹੇ ਸਨ। ਮੋਹਿਤ ਜਦੋਂ ਭਾਜਪਾ ਮਹਿਲਾ ਨੇਤਾ ਨਾਲ ਪਾਰਕ ਵਿੱਚ ਘੁੰਮ ਰਿਹਾ ਸੀ, ਤਾਂ ਮੋਹਿਤ ਦੀ ਪਤਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਨੰਦਪੁਰੀ ਸੁਸਾਇਟੀ ਪਹੁੰਚੀ। ਇੱਥੇ ਮੋਹਿਤ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਪੂਰੇ ਪਰਿਵਾਰ ਨੇ ਮੋਹਿਤ ਨੂੰ ਚੱਪਲਾਂ ਨਾਲ ਕੁੱਟਿਆ। ਇਸ ਦੇ ਨਾਲ ਹੀ ਮੋਹਿਤ ਨੇ ਆਪਣੇ ਸਹੁਰਾ ਪਰਿਵਾਰ ਦੀ ਵੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: Roof of canteen collapsed in Agra ਖਸਤਾਹਾਲ ਕੰਟੀਨ ਦੀ ਛੱਤ ਡਿੱਗਣ ਕਾਰਨ 7 ਜਖ਼ਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.