ETV Bharat / bharat

Walkathon in Saree: ਫਿਟਨੈਸ ਨੂੰ ਉਤਸ਼ਾਹਿਤ ਕਰਨ ਲਈ 15 ਹਜ਼ਾਰ ਔਰਤਾਂ ਨੇ ਸਾੜੀ ਵਾਕਾਥਨ ਵਿੱਚ ਲਿਆ ਹਿੱਸਾ

ਸਾੜੀ ਵਿੱਚ ਵਾਕਾਥਨ, ਜੀ ਹਾਂ ਅਜਿਹਾ ਹੀ ਇੱਕ ਪ੍ਰੋਗਰਾਮ ਗੁਜਰਾਤ ਵਿੱਚ ਆਯੋਜਿਤ ਕੀਤਾ ਗਿਆ ਸੀ। ਸੂਰਤ ਦੀਆਂ ਸੜਕਾਂ 'ਤੇ ਜਿੰਨੀਆਂ ਵੀ ਔਰਤਾਂ ਚੱਲ ਰਹੀਆਂ ਸੀ, ਸਭ ਨੇ ਸਾੜੀ ਪਾਈ ਹੋਈ ਸੀ। ਇਹ ਆਪਣੇ ਆਪ ਵਿੱਚ ਇੱਕ ਅਨੋਖਾ ਨਜ਼ਾਰਾ ਸੀ।

Walkathon in Saree
Walkathon in Saree
author img

By

Published : Apr 9, 2023, 5:42 PM IST

ਸੂਰਤ: ਦੇਸ਼ ਦੇ 15 ਰਾਜਾਂ ਦੀਆਂ ਲਗਭਗ 15,000 ਔਰਤਾਂ ਨੇ ਫਿਟਨੈਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਸੂਰਤ ਦੇ ਪਹਿਲੇ 'ਸਾੜੀ ਵਾਕਾਥੋਨ' ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਸ਼ਹਿਰ ਦੇ ਅੱਠਵੀਂ ਪਾਰਟੀ ਪਲਾਟ ਤੋਂ ਸ਼ੁਰੂ ਹੋਇਆ ਅਤੇ ਪਾਰਲੇ ਪੁਆਇੰਟ ਹੁੰਦੇ ਹੋਏ ਤਿੰਨ ਕਿੱਲੋਮੀਟਰ ਦੀ ਦੂਰੀ ਤੈਅ ਕਰ ਵਾਪਸ ਉੱਥੇ ਹੀ ਆ ਕੇ ਸਮਾਪਤ ਹੋ ਗਿਆ।

Walkathon in Saree
Walkathon in Saree
  • "Surat Saree Walkathon", yes you all heard it right.

    It was amazing to witness such a huge crowd gathered in Sarees on the Street of Surat. pic.twitter.com/nHuwJNfk6I

    — Harsh Sanghavi (@sanghaviharsh) April 9, 2023 " class="align-text-top noRightClick twitterSection" data=" ">

ਇਸਦਾ ਇੱਕ ਹੋਰ ਉਦੇਸ਼ ਸ਼ਹਿਰ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਦੇਣ ਵਾਲੇ ਸੂਰਤ ਦੇ ਕੱਪੜਾ ਉਦਯੋਗ ਨੂੰ ਉਤਸ਼ਾਹਿਤ ਕਰਨਾ ਸੀ। ਇਸ ਵਿੱਚ ਸਿਰਫ਼ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ਅਤੇ ਕੁੜੀਆਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਸੀ।

Walkathon in Saree
Walkathon in Saree

ਕਰੀਬ 15 ਹਜ਼ਾਰ ਔਰਤਾਂ ਨੇ ਸਾੜੀ ਵਾਕਾਥਨ ਲਈ ਰਜਿਸਟ੍ਰੇਸ਼ਨ ਕਰਵਾਇਆ: ਸੂਰਤ ਨਗਰ ਨਿਗਮ ਕਮਿਸ਼ਨਰ ਸ਼ਾਲਿਨੀ ਅਗਰਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ। ਅੱਜ ਇੱਥੇ ਸਾੜੀ ਵਾਕਾਥਨ ਦਾ ਆਯੋਜਨ ਕੀਤਾ ਗਿਆ ਹੈ।

Walkathon in Saree
Walkathon in Saree

ਕਰੀਬ 15 ਹਜ਼ਾਰ ਔਰਤਾਂ ਨੇ ਇਸਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਦੇਸ਼ ਦੇ 15 ਰਾਜਾਂ ਤੋਂ ਔਰਤਾਂ ਇੱਥੇ ਆਈਆਂ ਹਨ। ਵਾਕਾਥਨ ਦਾ ਆਯੋਜਨ ਸੂਰਤ ਮਿਉਂਸਪਲ ਕਾਰਪੋਰੇਸ਼ਨ ਅਤੇ ਸੂਰਤ ਸਮਾਰਟ ਸਿਟੀ ਡਿਵੈਲਪਮੈਂਟ ਲਿਮਟਿਡ ਦੁਆਰਾ 'ਫਿਟ ਇੰਡੀਆ ਮੂਵਮੈਂਟ' ਦੇ ਸਹਿਯੋਗ ਨਾਲ ਕੀਤਾ ਗਿਆ ਸੀ।

Walkathon in Saree
Walkathon in Saree

ਸੂਰਤ ਨਗਰ ਨਿਗਮ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣ ਕੇਂਦਰ ਬਣਾਉਣ ਦੀ ਬਣਾ ਰਿਹਾ ਯੋਜਨਾ: ਇਸ ਪ੍ਰੋਗਰਾਮ ਵਿੱਚ ਅਫਗਾਨਿਸਤਾਨ ਦੀਆਂ ਔਰਤਾਂ ਨੇ ਵੀ ਹਿੱਸਾ ਲਿਆ। ਉੱਥੇ ਦੀ ਇੱਕ ਵਿਦਿਆਰਥੀ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਤੋਂ ਬਹੁਤ ਖੁਸ਼ ਹੈ।

Walkathon in Saree
Walkathon in Saree

ਜਾਣਕਾਰੀ ਅਨੁਸਾਰ 'ਸਾੜੀ ਵਾਕਾਥੌਨ' ਤੋਂ ਬਾਅਦ ਦੇਸ਼ ਭਰ ਦੇ ਸਾੜ੍ਹੀ ਕਾਰੀਗਰਾਂ ਦੇ ਨਾਲ ਚਾਰ ਰੋਜ਼ਾ ਪ੍ਰਦਰਸ਼ਨੀ ਵੀ ਸ਼ਹਿਰ ਵਿੱਚ ਆਯੋਜਿਤ ਕੀਤੀ ਜਾਵੇਗੀ। ਫਿਟਨੈਸ ਪਹਿਲਕਦਮੀ ਤੋਂ ਇਲਾਵਾ, ਸੂਰਤ ਨਗਰ ਨਿਗਮ ਜਨਤਕ ਥਾਵਾਂ 'ਤੇ ਦੁੱਧ ਚੁੰਘਾਉਣ ਕੇਂਦਰ ਬਣਾਉਣ ਦੀ ਯੋਜਨਾ ਵੀ ਬਣਾ ਰਿਹਾ ਹੈ।

Walkathon in Saree
Walkathon in Saree

ਜਿੱਥੇ ਮਾਵਾਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਹੋ ਕੇ ਦੁੱਧ ਚੁੰਘਾ ਸਕਦੀਆਂ ਹਨ।

Walkathon in Saree
Walkathon in Saree

ਇਹ ਵੀ ਪੜ੍ਹੋ:- PM Modi Visits Tiger Reserve: PM ਮੋਦੀ ਨੇ ਕੀਤਾ ਟਾਈਗਰ ਰਿਜ਼ਰਵ ਦਾ ਦੌਰਾ, ਦੇਖੋ ਤਸਵੀਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.