ETV Bharat / bharat

Viral Video:ਜਦੋਂ ਇਕ ਸ਼ਖਸ ਨੇ ਟਾਈਗਰ ਦੀਆਂ ਅੱਖਾਂ 'ਚ ਪਾ ਕੇ ਕਿਹਾ- Hello Brother - Video

ਸੋਸ਼ਲ ਮੀਡੀਆਂ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਵਿਅਕਤੀ ਨੇ ਟਾਈਗਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ ਹੈ ਕਿ ਹੈਲੋ ਬਰਾਦਰ (Hello Brother)।ਇਸ ਵੀਡੀਓ (Video) ਨੂੰ ਸੋਸ਼ਲ ਮੀਡੀਆ ਉਤੇ ਪਸੰਦ ਕੀਤਾ ਜਾ ਰਿਹਾ ਹੈ।

Viral Video:ਜਦੋਂ ਇਕ ਸ਼ਖਸ ਨੇ ਟਾਈਗਰ ਦੀਆਂ ਅੱਖਾਂ 'ਚ ਪਾ ਕੇ ਕਿਹਾ- Hello Brother

author img

By

Published : Jul 19, 2021, 8:41 PM IST

ਨਵੀਂ ਦਿੱਲੀ:ਸੋਸ਼ਲ ਮੀਡੀਆ ਉਤੇ ਇਕ ਵੀਡੀਓ (Video) ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਵੇਖ ਕੇ ਹੀ ਕਮਜ਼ੋਰ ਦਿੱਲ ਵਾਲੇ ਆਦਮੀ ਦਾ ਦਿਲ ਡਰਨ ਲੱਗ ਜਾਂਦਾ ਹੈ।

Viral Video:ਜਦੋਂ ਇਕ ਸ਼ਖਸ ਨੇ ਟਾਈਗਰ ਦੀਆਂ ਅੱਖਾਂ 'ਚ ਪਾ ਕੇ ਕਿਹਾ- Hello Brother

ਯੂਪੀ ਦੇ ਇਕ ਵਾਇਰਲ ਵੀਡੀਓ ਵਿਚ ਇਕ ਵਿਅਕਤੀ ਜੰਗਲ ਵਿਚ ਟਾਈਗਰ (Tiger) ਦੇ ਬਿਲਕੁੱਲ ਸਾਹਮਣੇ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ Hello Brother।ਉਧਰ ਟਾਈਗਰ ਵੀ ਉਸ ਵਿਅਕਤੀ ਨੂੰ ਘੂਰ ਘੂਰ ਵੇਖ ਰਿਹਾ ਹੈ।

ਇਹ ਵੀਡੀਓ ਲਖੀਮਪੁਰ ਖਰੀਰੀ ਜ਼ਿਲ੍ਹੇ ਦੀ ਹੈ।ਇਹ ਵੀਡੀਓ ਇੰਡੋ ਨੇਪਾਲ ਦੇ ਤਿਕੋਨੀਆ ਦੇ ਜੰਗਲ ਵਿਚ ਮਝਾਰਾ ਪੂਰਬ ਸਟੇਸ਼ਨ ਦੇ ਕੋਲ ਇਕ ਟਾਈਗਰ ਅਕਸਰ ਘੁੰਮਦਾ ਨਜ਼ਰ ਆਉਂਦਾ ਹੈ।ਇਹ ਟਾਈਗਰ ਹੁਣ ਤੱਕ ਚਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।ਜੋ ਉਸ ਨੂੰ ਟਾਈਗਰ ਦੇ ਕੋਲ ਜਾ ਕੇ ਹੈਲੋ ਬਰਾਦਰ ਕਹਿ ਰਹਿ ਰਿਹਾ ਹੈ।

ਇਹ ਵੀ ਪੜੋ:ਮਾਂ ਬਣਨ ਦੇ ਲਈ ਮਹਿਲਾ ਨੇ ਕੀਤੀ ਸਪਰਮ ਪਾਰਟੀ, ਜਲਦ ਹੀ ਬਣੇਗੀ ਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.