ETV Bharat / bharat

Valentine Week : ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ, ਇਹ ਤੋਹਫੇ ਦੇ ਕੇ ਜਿੱਤੋ ਪ੍ਰੇਮੀ ਦਾ ਦਿਲ - ਟੈਡੀ ਬਿਅਰ

ਪਿਆਰ ਦੇ ਤਿਉਹਾਰ ਵੈਲੇਟਾਈਨ ਡੇ ਦੀ ਧੂਮ ਇੰਨ੍ਹੀ ਦਿਨੀਂ ਜਾਰੀ ਹੈ। ਪ੍ਰੇਮੀ ਜੋੜੇ ਆਪਣੇ ਦਿਲ ਦੀਆਂ ਗੱਲਾਂ ਦਾ ਇਜ਼ਹਾਰ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੇ ਤੋਹਫੇ ਇਕ ਦੂਜੇ ਦੇ ਰਹੇ ਹਨ। ਵੈਲੇਨਟਾਈਨ ਡੇ ਵੀਕ ਵਿੱਚ ਤੋਹਫਿਆਂ ਦੀ ਮੰਗ ਨੂੰ ਵੇਖਦੇ ਹੋਏ ਬਜ਼ਾਰਾਂ ਵਿੱਚ ਕਈ ਤਰ੍ਹਾਂ ਦੀਆਂ ਵਸਤਾਂ ਆਨਲਾਈਨ ਅਤੇ ਆਫਲਾਈਨ ਉਪਲਬਧ ਹਨ।

Valentine Day Special Gift
Valentine Day Special Gift
author img

By

Published : Feb 12, 2023, 2:31 PM IST

ਨਵੀਂ ਦਿੱਲੀ : ਦੇਸ਼ ਦੁਨੀਆ ਵਿੱਚ ਵੈਲੇਨਟਾਈਨ ਡੇ ਵੀਕ ਮਨਾਇਆ ਜਾ ਰਿਹਾ ਹੈ। ਪ੍ਰੇਮੀ ਜੋੜੇ ਆਪਣੀਆਂ ਦਿਲ ਦੀਆਂ ਗੱਲਾਂ ਤੋਹਫੇ ਦਿੰਦੇ ਹੋਏ ਸਾਂਝੀਆਂ ਕਰ ਰਹੇ ਹਨ। ਇਸ ਦਿਨ ਜ਼ਿਆਦਾਤਰ ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਦਾ ਦਿਲ ਜਿੱਤਣ ਲਈ ਇਕ-ਦੂਜੇ ਨੂੰ ਖੂਬਸੂਰਤ ਤੋਹਫੇ ਦੇ ਰਹੇ ਹਨ। ਕਿਤੇ ਲੜਕੀਆਂ ਆਪਣੇ ਪ੍ਰੇਮੀ ਨੂੰ ਸਰਪ੍ਰਾਈਜ਼ ਗਿਫਟ ਦੇ ਕੇ ਇਹ ਦਿਨ ਖਾਸ ਬਣਾ ਰਹੀਆਂ ਹਨ। ਇਸ ਲਈ ਆਨਲਾਈਨ ਅਤੇ ਆਫਲਾਈਨ ਸ਼ਾਪਿੰਗ ਜਾਰੀ ਹੈ। ਜਿੱਥੇ ਲੜਕੀਆਂ ਜਾਂ ਲੜਕੇ ਇੱਕ ਦੂਜੇ ਤੋਂ ਦੂਰ ਹਨ, ਉੱਥੇ ਉਹ ਆਨਲਾਈਨ ਸ਼ਾਪਿੰਗ ਕਰਦੇ ਹੋਏ ਇਕ ਦੂਜੇ ਨੂੰ ਤੋਹਫੇ ਪਹੁੰਚਾ ਕੇ ਆਪਣਾ ਦਿਨ ਮਨਾ ਰਹੇ ਹਨ। ਇਨ੍ਹਾਂ ਵਿੱਚ ਲੜਕੀਆਂ ਵੱਲੋਂ ਆਪਣੇ ਪ੍ਰੇਮੀਆਂ ਲਈ ਬੇਲਟ, ਵਾਲੇਟ ਅਤੇ ਗਾਗਲਸ ਦੀ ਮੰਗ ਵਧੇਰੇ ਹੈ।

Valentine Week, Valentine Day Special Gift
ਵੈਲੇਟਾਈਨ ਡੇ ਮੌਕੇ ਲੜਕਿਆਂ ਲਈ ਖਾਸ ਤੋਹਫੇ

ਪਸਦੀਂਦਾ ਚਾਕਲੇਟ ਗਿਫਟ : ਜ਼ਿਆਦਾਤਰ ਸਮਾਂ ਮੁੰਡੇ ਕੁੜੀਆਂ ਨੂੰ ਗਿਫਟ ਕਰਦੇ ਹਨ। ਪਰ, ਵੈਲੇਨਟਾਈਨ ਡੇ ਨੂੰ ਖਾਸ ਬਣਾਉਣ ਲਈ ਲੜਕੀਆਂ ਵੀ ਆਪਣੇ ਬੁਆਏਫ੍ਰੈਂਡ ਜਾਂ ਬੈਸਟ ਫ੍ਰੈਂਡ ਨੂੰ ਵੈਲੇਨਟਾਈਨ ਡੇ ਮੌਕੇ ਖਾਸ ਤੋਹਫੇ ਦਿੰਦੀਆਂ ਹਨ। ਆਪਣੇ ਪਿਆਰ ਨੂੰ ਲੁਭਾਉਣ ਲਈ ਉਹ ਉਨ੍ਹਾਂ ਨੂੰ ਆਪਣੀ ਪਸੰਦ ਦੀਆਂ ਚੀਜ਼ਾਂ ਗਿਫਟ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਮੁੰਡੇ ਚਾਕਲੇਟ ਦੇ ਸ਼ੌਕੀਨ ਹਨ। ਅਜਿਹੇ 'ਚ ਉਸ ਦੀ ਪ੍ਰੇਮਿਕਾ ਉਸ ਨੂੰ ਆਪਣੀ ਪਸਦੀਂਦਾ ਚਾਕਲੇਟ ਆਫਰ ਕਰਦੀ ਹੈ।

ਮੁੰਡੇ ਵੀ ਟੈਡੀ ਬਿਅਰ ਦੇ ਸ਼ੌਂਕੀਨ

ਖਾਸ ਵਾਲੇਟ ਗਿਫਟ : ਸਾਰੇ ਮੁੰਡੇ ਆਪਣੀ ਜੇਬ ਵਿੱਚ ਬਟੂਆ ਰੱਖਣ ਦੇ ਸ਼ੌਕੀਨ ਹੁੰਦੇ ਹਨ। ਇਸ ਵਜ੍ਹਾ ਨਾਲ ਲੜਕੀਆਂ ਆਪਣੇ ਬੁਆਏਫ੍ਰੈਂਡ ਨੂੰ ਆਪਣਾ ਪਸਦੀਂਦਾ ਬਟੂਆ ਗਿਫਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਵਾਲੇਟ ਦੀ ਮੰਗ ਨੂੰ ਦੇਖਦੇ ਹੋਏ ਵੱਖ-ਵੱਖ ਕੰਪਨੀਆਂ ਵਲੋਂ ਬਾਜ਼ਾਰ 'ਚ ਕਈ ਆਫਰ ਦਿੱਤੇ ਜਾ ਰਹੇ ਹਨ। ਬਾਜ਼ਾਰ 'ਚ 400 ਰੁਪਏ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਦੇ ਬਟੂਏ ਦੀ ਕਾਫੀ ਮੰਗ ਹੈ।

ਮੁੰਡੇ ਵੀ ਟੈਡੀ ਬਿਅਰ ਦੇ ਸ਼ੌਂਕੀਨ : ਵੈਲੇਨਟਾਈਨ ਵੀਕ ਸ਼ੁਰੂ ਹੁੰਦੇ ਹੀ ਬਾਜ਼ਾਰ 'ਚ ਗਿਫਟ ਆਈਟਮਾਂ ਦੀ ਮੰਗ ਵਧ ਗਈ ਹੈ। ਵੈਲੇਨਟਾਈਨ ਡੇ ਦੇ ਹਿਸਾਬ ਨਾਲ ਬਜ਼ਾਰ ਵਿੱਚ ਤੋਹਫ਼ੇ ਉਪਲਬਧ ਹਨ। ਇਨ੍ਹਾਂ ਵਿੱਚ ਰੋਜ਼ ਡੇਅ ਲਈ ਆਰਟੀਫੀਸ਼ੀਅਲ ਗੁਲਾਬ, ਗੁਲਾਬ ਫਰੇਮ, ਗੁਲਾਬ ਦੀ ਬੋਤਲ ਉਪਲਬਧ ਹੈ। ਪ੍ਰੋਮਿਸ ਡੇ ਲਈ ਬਹੁਤ ਸਾਰੇ ਤੋਹਫ਼ੇ ਉਪਲਬਧ ਹਨ। ਇਸ ਤੋਂ ਬਾਅਦ ਟੈਡੀ ਬੀਅਰ ਡੇ 'ਤੇ ਟੈਡੀ ਬੀਅਰ ਤੋਹਫ਼ੇ ਟ੍ਰੈਂਡ ਕਰ ਰਹੇ ਹਨ। ਟੈਡੀ ਬੀਅਰਜ਼ ਦੇ ਸ਼ੌਕੀਨ ਸਿਰਫ਼ ਕੁੜੀਆਂ ਹੀ ਨਹੀਂ, ਮੁੰਡੇ ਵੀ ਹਨ। ਮੁੰਡੇ ਜ਼ਿਆਦਾਤਰ ਛੋਟੇ ਆਕਾਰ ਦੇ ਟੈਡੀ ਦੇ ਸ਼ੌਕੀਨ ਹੁੰਦੇ ਹਨ।

ਵੈਲੇਨਟਾਈਨ ਵੀਕ 14 ਫਰਵਰੀ ਨੂੰ ਖਤਮ ਹੁੰਦਾ ਹੈ। ਇਸ ਦਿਨ, ਜ਼ਿਆਦਾਤਰ ਪ੍ਰੇਮੀ ਜੋੜੇ ਆਪਣੇ ਵੈਲੇਨਟਾਈਨ ਨਾਲ ਸਮਾਂ ਬਿਤਾਉਂਦੇ ਹਨ। ਇਸ ਦੌਰਾਨ ਉਹ ਇਕੱਠੇ ਪਾਰਟੀ ਕਰਦੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਆਪਣੀਆਂ ਮਨਪਸੰਦ ਚੀਜ਼ਾਂ ਗਿਫਟ ਕਰਦੇ ਹਨ। ਲੜਕੀਆਂ ਨੇ ਲੜਕਿਆਂ ਨੂੰ ਬੈਲਟ, ਗੋਗਲ ਅਤੇ ਪੈੱਨ ਸੈੱਟ ਗਿਫਟ ਕੀਤੇ।

ਇਹ ਵੀ ਪੜ੍ਹੋ: Valentine Week 2023: ਬਾਜ਼ਾਰਾਂ 'ਚ ਵੱਖ-ਵੱਖ ਡਿਜ਼ਾਈਨਾਂ ਵਾਲੇ ਗਹਿਣੇ, ਇਸ ਤਰ੍ਹਾਂ ਦੇ ਗਹਿਣੇ ਦੇ ਕੇ ਕਰੋ ਆਪਣੇ ਚਾਹੁਣ ਵਾਲੇ ਨੂੰ ਖੁਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.