ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ - ਵਿਆਹ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

author img

By

Published : Aug 30, 2021, 12:10 AM IST

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਆਜ਼ਾਦੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ ਤੁਸੀਂ ਇੱਛਾ ਰੱਖ ਰਹੇ ਹੋ। ਤੁਹਾਡਾ ਦਿਨ ਵੱਖ-ਵੱਖ ਕਿਸਮ ਦੇ ਪਰਿਵਾਰਕ ਮਸਲਿਆਂ ਨਾਲ ਭਰਿਆ ਲੱਗ ਰਿਹਾ ਹੈ। ਨੌਜਵਾਨ ਸੰਭਾਵਿਤ ਤੌਰ 'ਤੇ ਆਪਣਾ ਦਿਨ ਖਰੀਦਦਾਰੀ ਕਰਨ ਜਾਂ ਫਿਲਮ ਦੇਖਣ ਜਾ ਕੇ ਬਿਤਾ ਸਕਦੇ ਹਨ। ਜਦਕਿ ਛੋਟੇ ਬੱਚੇ ਤੁਹਾਡੇ ਤੋਂ ਪਾਰਟੀ ਲੈਣ ਲਈ ਰੌਲਾ ਪਾ ਸਕਦੇ ਹਨ।

Taurus Horoscope (ਵ੍ਰਿਸ਼ਭ)

Taurus Horoscope (ਵ੍ਰਿਸ਼ਭ)
Taurus Horoscope (ਵ੍ਰਿਸ਼ਭ)

ਅੱਜ ਤੁਸੀਂ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਥੋੜ੍ਹਾ ਸੰਕੋਚੀ ਮਹਿਸੂਸ ਕਰ ਸਕਦੇ ਹੋ ਕਿਉਂਕਿ ਤੁਹਾਡੇ ਵਿੱਚ ਹੰਕਾਰ ਦੀਆਂ ਭਾਵਨਾਵਾਂ ਆ ਸਕਦੀਆਂ ਹਨ। ਤੁਹਾਡੀ ਇਹ ਭਾਵਨਾ ਜ਼ਰੂਰੀ ਰਿਸ਼ਤਿਆਂ ਨੂੰ ਜੋਖ਼ਮ ਵਿੱਚ ਪਾ ਸਕਦੀ ਹੈ। ਇਸ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨਾਲ ਤੁਸੀਂ ਪਿਆਰ ਕਰਦੇ ਹੋ ਉਹਨਾਂ ਨਾਲ ਥੋੜ੍ਹੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਪੇਸ਼ ਆਓ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਤੁਹਾਡੇ ਸਮਾਜਿਕ ਦਾਇਰੇ ਵਿੱਚ ਲੋਕ ਤੁਹਾਨੂੰ ਅਜਿਹੇ ਵਿਅਕਤੀ ਦੇ ਤੌਰ 'ਤੇ ਦੇਖ ਸਕਦੇ ਹਨ ਜੋ ਅਗਵਾਈ ਕਰਦਾ ਅਤੇ ਆਦੇਸ਼ ਦਿੰਦਾ ਹੈ। ਤੁਹਾਨੂੰ ਉਹ ਪਾਉਣ 'ਤੇ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ ਜੋ ਤੁਹਾਡਾ ਦਿਲ ਸੱਚੇ ਦਿਲੋਂ ਚਾਹੁੰਦਾ ਹੈ। ਤੁਸੀਂ ਉਹਨਾਂ ਸ਼ੱਕਾਂ ਦੇ ਰਚਨਾਤਮਕ ਹੱਲ ਵੀ ਪਤਾ ਕਰ ਸਕਦੇ ਹੋ ਜੋ ਕੁਝ ਸਮੇਂ ਲਈ ਬੇਹੱਲ ਰਹੇ ਹਨ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਰੱਬ ਦੀਆਂ ਰਹਿਮਤਾਂ ਅੱਜ ਤੁਹਾਨੂੰ ਸਫ਼ਲਤਾ ਪਾਉਣ ਵਿੱਚ ਮਦਦ ਕਰਨਗੀਆਂ। ਇਹ ਵਿਦਿਆਰਥੀਆਂ ਲਈ ਅਧੂਰੇ ਪਏ ਕੰਮਾਂ ਨੂੰ ਪੂਰੇ ਕਰਨ ਅਤੇ ਦੂਜਿਆਂ ਨਾਲੋਂ ਬਿਹਤਰ ਕਰਨ ਦਾ ਸੁਨਹਿਰੀ ਮੌਕਾ ਲੱਗ ਰਿਹਾ ਹੈ। ਅੱਜ ਕਲਪਨਾ ਜੰਗਲੀ ਅੱਗ ਵਾਂਗ ਬਲਦੀ ਨਜ਼ਰ ਆ ਰਹੀ ਹੈ ਅਤੇ ਸਭ ਕੁਝ ਤੁਹਾਡੇ ਅਨੁਸਾਰ ਹੁੰਦਾ ਪ੍ਰਤੀਤ ਹੋ ਰਿਹਾ ਹੈ।

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਹਾਲਾਂਕਿ ਤੁਸੀਂ ਆਪਣੇ ਆਪ ਨੂੰ ਆਪਣਾ ਅੱਧੇ ਤੋਂ ਜ਼ਿਆਦਾ ਦਿਨ ਕੰਮ 'ਤੇ ਬਿਤਾਉਂਦੇ ਪਾਓਗੇ। ਤੁਹਾਨੂੰ ਹੈਰਾਨ ਕਰਨ ਲਈ ਸਕਾਰਾਤਮਕ ਨਤੀਜਿਆਂ ਦੀ ਉਮੀਦ ਕੀਤੀ ਜਾਂਦੀ ਹੈ। ਦਫ਼ਤਰ ਵਿੱਚ ਰਿਸ਼ਤੇ ਬਣਾਏ ਰੱਖਣ ਲਈ ਸਿਆਣਪੁਣਾ ਅਤੇ ਸਮਝਦਾਰੀ ਚਾਹੀਦੀ ਹੋਵੇਗੀ। ਇਸ ਸ਼ੁਭ ਦਿਨ 'ਤੇ ਸੰਭਾਵਿਤ ਤੌਰ ਤੇ ਵਪਾਰ ਵਧੀਆ ਇਨਾਮ ਅਤੇ ਲਾਭ ਦੇ ਸਕਦਾ ਹੈ।

Virgo horoscope (ਕੰਨਿਆ)

Virgo horoscope (ਕੰਨਿਆ)
Virgo horoscope (ਕੰਨਿਆ)

ਹੁਣ ਤੱਕ ਦੱਬ ਕੇ ਰੱਖੀਆਂ ਹੋਈਆਂ ਭਾਵਨਾਵਾਂ ਬਾਹਰ ਪ੍ਰਕਟ ਹੋਣ ਦੇ ਤਰੀਕੇ ਲੱਭ ਸਕਦੀਆਂ ਹਨ। ਤੁਸੀਂ ਪਰਤੱਖ ਵਸਤੂਆਂ ਵੱਲ ਭਾਵਨਾਵਾਂ ਵਿਕਸਿਤ ਕਰਨੀਆਂ ਅਤੇ ਉਹਨਾਂ ਨਾਲ ਜੁੜਨਾ ਸ਼ੁਰੂ ਕਰ ਸਕਦੇ ਹੋ। ਜੇ ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਤੁਹਾਡੀ ਪਸੰਦ ਦੇ ਅਨੁਸਾਰ ਨਹੀਂ ਹੈ ਤਾਂ ਤੁਹਾਨੂੰ ਬੇਚੈਨੀ ਵੀ ਹੋ ਸਕਦੀ ਹੈ।

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)
ਅੱਜ ਕਲਾ ਤੁਹਾਨੂੰ ਬੁਲਾ ਰਹੀ ਹੈ। ਤੁਹਾਡੇ ਵਿੱਚ ਛਿਪਿਆ ਕਲਾਕਾਰ ਆਖਿਰਕਾਰ ਬਾਹਰ ਆਵੇਗਾ। ਸੁੰਦਰਤਾ ਪ੍ਰਤੀ ਤੁਹਾਡਾ ਤਰਾਸ਼ਿਆ ਭਾਵ ਤੁਹਾਨੂੰ ਅੰਦਰੂਨੀ ਸਜਾਵਟ ਵਿੱਚ ਕੁਝ ਬਦਲਾਅ ਕਰਨ ਦੇ ਸਕਦਾ ਹੈ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਤੁਹਾਨੂੰ ਕੋਈ ਅਜਿਹਾ ਮਿਲ ਸਕਦਾ ਹੈ ਜੋ ਤੁਹਾਨੂੰ ਆਪਣੇ ਪ੍ਰੋਜੈਕਟ ਵਿੱਚ ਆਪਣਾ ਸਾਥੀ ਬਣਾਉਣਾ ਚਾਹ ਸਕਦਾ ਹੈ ਅਤੇ ਇਹ ਤੁਹਾਨੂੰ ਪੂਰਾ ਦਿਨ ਵਿਅਸਤ ਰੱਖ ਸਕਦਾ ਹੈ। ਹਾਲਾਂਕਿ ਹੋ ਸਕਦਾ ਹੈ ਕਿ ਇਸ ਦਾ ਨਤੀਜਾ ਤੁਹਾਡੀ ਇੱਛਾ ਅਨੁਸਾਰ ਸਬਰ ਨਾ ਆਵੇ ਤੁਹਾਨੂੰ ਇਹ ਦੇਖਣ ਵਿੱਚ ਮਦਦ ਕਰੇਗਾ ਕਿ ਅੱਗੇ ਤੁਹਾਡੇ ਲਈ ਕਿਹੜੇ ਵੱਡੇ ਇਨਾਮ ਇੰਤਜ਼ਾਰ ਕਰ ਰਹੇ ਹਨ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)
ਤੁਸੀਂ ਅਜਿਹਾ ਮਹਿਸੂਸ ਕਰ ਸਕਦੇ ਹੋ ਕਿ ਬਿਨ ਬੁਲਾਇਆ ਮਾਰਗਦਰਸ਼ਨ ਤੁਹਾਡੇ ਵੱਲ ਆਉਂਦਾ ਪ੍ਰਤੀਤ ਹੋ ਰਿਹਾ ਹੈ ਪਰ ਇਸ ਨੂੰ ਨਕਾਰੋ ਨਾ। ਤੁਹਾਡੇ ਲਈ ਕੁਝ 'ਤੇ ਵਿਚਾਰ ਕਰਨਾ ਲਾਭਦਾਇਕ ਹੋ ਸਕਦਾ ਹੈ। ਜੋ ਤੁਸੀਂ ਸੋਚਦੇ ਹੋ ਉਸ 'ਤੇ ਪ੍ਰਸ਼ਨ ਪੁੱਛੋ ਅਤੇ ਕਾਰਨ ਤਲਾਸ਼ੋ ਅਤੇ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਸਹੀ ਫੈਸਲਾ ਲਓ। ਅੰਤਿਮ ਫੈਸਲਾ ਤੁਹਾਡਾ ਹੀ ਹੋਣਾ ਚਾਹੀਦਾ ਹੈ।

Capricorn Horoscope (ਮਕਰ )

Aries horoscope (ਮੇਸ਼)
Aries horoscope (ਮੇਸ਼)

ਤੁਹਾਡਾ ਦਿਨ ਵਧੀਆ ਜਾਂਦਾ ਪ੍ਰਤੀਤ ਹੋ ਰਿਹਾ ਹੈ ਅਤੇ ਜਲਦ ਹੀ ਤੁਸੀਂ ਆਪਣੀਆਂ ਸਮਰੱਥਾਵਾਂ ਨਾਲ ਸਾਰਿਆਂ ਨੂੰ ਹੈਰਾਨ ਕਰੋਗੇ। ਤੁਸੀਂ ਆਪਣੀ ਉਤਪਾਦਕਦਾ ਨੂੰ ਵਧਾਉਣ ਲਈ ਸੰਭਾਵਿਤ ਤੌਰ 'ਤੇ ਆਪਣੇ ਕੰਮ ਕਰਨ ਦੇ ਤਰੀਕੇ ਬਦਲ ਸਕਦੇ ਹੋ। ਵਧੇ ਆਤਮ-ਵਿਸ਼ਵਾਸ ਦੇ ਨਾਲ ਵਧੀਆ ਨਤੀਜਿਆਂ ਨਾਲ ਤੁਹਾਡਾ ਦਿਨ ਕਾਫ਼ੀ ਵਧੀਆ ਲੱਗ ਰਿਹਾ ਹੈ।

Aquarius Horoscope (ਕੁੰਭ)

Aquarius Horoscope  (ਕੁੰਭ)
Aquarius Horoscope (ਕੁੰਭ)

ਤੁਹਾਡਾ ਦਿਨ ਵਧੀਆ ਜਾਂਦਾ ਪ੍ਰਤੀਤ ਹੋ ਰਿਹਾ ਹੈ ਅਤੇ ਜਲਦ ਹੀ ਤੁਸੀਂ ਆਪਣੀਆਂ ਸਮਰੱਥਾਵਾਂ ਨਾਲ ਸਾਰਿਆਂ ਨੂੰ ਹੈਰਾਨ ਕਰੋਗੇ। ਤੁਸੀਂ ਆਪਣੀ ਉਤਪਾਦਕਦਾ ਨੂੰ ਵਧਾਉਣ ਲਈ ਸੰਭਾਵਿਤ ਤੌਰ ਤੇ ਆਪਣੇ ਕੰਮ ਕਰਨ ਦੇ ਤਰੀਕੇ ਬਦਲ ਸਕਦੇ ਹੋ। ਵਧੇ ਆਤਮ-ਵਿਸ਼ਵਾਸ ਦੇ ਨਾਲ ਵਧੀਆ ਨਤੀਜਿਆਂ ਨਾਲ ਤੁਹਾਡਾ ਦਿਨ ਕਾਫ਼ੀ ਵਧੀਆ ਲੱਗ ਰਿਹਾ ਹੈ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਸੁਚੇਤ ਰਹੋ ਕਿਉਂਕਿ ਅੱਜ ਤੁਹਾਡੇ ਜੀਵਨ ਵਿੱਚ ਵਧੀਆ ਪਲ ਆ ਸਕਦਾ ਹੈ। ਵਿਪਰੀਤ ਲਿੰਗ ਵਾਲਾ ਕੋਈ ਤੁਹਾਡੀ ਖੁਸ਼ਾਮਦ ਵੀ ਕਰ ਸਕਦਾ ਹੈ। ਤੁਹਾਡੇ ਗ੍ਰਹਿ ਦੀ ਸਥਿਤੀ ਤੁਹਾਨੂੰ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਹਾਸਿਲ ਕਰਨ ਵਿੱਚ ਮਦਦ ਕਰੇਗੀ। ਹਾਲਾਂਕਿ ਤੁਸੀਂ ਕਾਫੀ ਸਾਵਧਾਨ ਹੋ ਤੁਹਾਡਾ ਮਾਰਖੋਰਾ ਸੁਭਾਅ ਤੁਹਾਨੂੰ ਜੋਖ਼ਮ ਚੁੱਕਣ ਵੱਲ ਲੈ ਕੇ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.