Aries horoscope (ਮੇਸ਼)
ਅੱਜ ਤੁਸੀਂ ਆਪਣੇ ਪਿਆਰੇ ਨੂੰ ਖੁਸ਼ ਕਰਨ, ਅਤੇ ਸ਼ਾਇਦ ਇੱਥੋਂ ਤੱਕ ਕਿ ਉਸ ਵਿਅਕਤੀ ਦਾ ਨਵੇਂ ਤਰੀਕੇ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜ਼ਿਆਦਾ ਸੰਤੁਸ਼ਟ ਨਾ ਹੋਵੋ, ਪਰ, ਤੁਸੀਂ ਸ਼ਾਮ ਨੂੰ ਪਾਰਟੀ 'ਤੇ ਜਾਣ ਅਤੇ ਨਵੇਂ ਦੋਸਤ ਬਣਾਉਣ ਦੀ ਉਮੀਦ ਕਰ ਸਕਦੇ ਹੋ।
Taurus Horoscope (ਵ੍ਰਿਸ਼ਭ)
![Taurus Horoscope (ਵ੍ਰਿਸ਼ਭ)](https://etvbharatimages.akamaized.net/etvbharat/prod-images/12204025_taurus-horoscope.png)
ਅੱਜ ਤੁਹਾਡੀਆਂ ਭਾਵਨਾਵਾਂ ਅਤੇ ਜਜ਼ਬਾਤ ਬਹੁਤ ਉੱਚ ਹੋ ਸਕਦੇ ਹਨ। ਕਿਸੇ ਨਜ਼ਦੀਕੀ ਨਾਲ ਜੋਸ਼ੀਲੇ ਅਤੇ ਭਾਵੁਕ ਅਨੁਭਵ ਦੀ ਪੂਰਨ ਸੰਭਾਵਨਾ ਹੈ। ਇਸ ਘਟਨਾ/ਮੁਲਾਕਾਤ ਦੌਰਾਨ ਤੁਸੀਂ ਸੰਭਾਵਿਤ ਤੌਰ 'ਤੇ ਦੂਜੇ ਵਿਅਕਤੀ ਤੋਂ ਪ੍ਰਭਾਵਿਤ ਹੋ ਸਕਦੇ ਹੋ।
Gemini Horoscope (ਮਿਥੁਨ)
![Gemini Horoscope (ਮਿਥੁਨ)](https://etvbharatimages.akamaized.net/etvbharat/prod-images/12204025_gemini-horoscope.png)
ਅੱਜ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਕਰਦੇ ਹੋਏ ਦਿਨ ਬਿਤਾਉਣ ਦੇ ਮੂਡ ਵਿੱਚ ਹੋਵੋਗੇ, ਜਿੰਨ੍ਹਾਂ ਨੂੰ ਕਰਨਾ ਤੁਸੀਂ ਬੇਹਦ ਪਸੰਦ ਕਰਦੇ ਹੋ। ਤੁਸੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਵਿਚਾਰ ਬਣਾਓਗੇ ਅਤੇ ਦਇਆਵਾਨ ਮੂਡ ਵਿੱਚ ਹੋਵੋਗੇ। ਦਾਨ ਪ੍ਰਤੀ ਤੁਹਾਡੇ ਮਨ ਦਾ ਝੁਕਾਅ ਤੁਹਾਡੇ ਸਮਾਜਿਕ ਰੁਤਬੇ ਨੂੰ ਉੱਤੇ ਚੁੱਕੇਗਾ ਅਤੇ ਆਤਮ-ਸਨਮਾਨ ਨੂੰ ਵਧਾਏਗਾ।
Cancer horoscope (ਕਰਕ)
![Cancer horoscope (ਕਰਕ)](https://etvbharatimages.akamaized.net/etvbharat/prod-images/12204025_cancer-horoscope.png)
ਅੱਜ ਤੁਹਾਡਾ ਕਰੀਅਰ ਨਿਰਣਾਇਕ ਪਲ 'ਤੇ ਪੱਜੇਗਾ। ਤੁਸੀਂ ਤਬਾਦਲੇ, ਤਰੱਕੀ ਜਾਂ ਤਨਖਾਹ ਵਿੱਚ ਵਾਧੇ ਦੀ ਉਮੀਦ ਕਰ ਸਕਦੇ ਹੋ।ਇਸ ਦੇ ਨਾਲ-ਨਾਲ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਵਧਣਗੀਆਂ। ਨਵੀਂ ਨੌਕਰੀ ਦੀ ਵੀ ਸੰਭਾਵਨਾ ਹੈ। ਤੁਸੀਂ ਮਨਮੋਹਕ ਨੌਕਰੀ ਪ੍ਰਸਤਾਵ ਨੂੰ ਠੁਕਰਾ ਸਕਦੇ ਹੋ।
Leo Horoscope (ਸਿੰਘ)
![Leo Horoscope (ਸਿੰਘ)](https://etvbharatimages.akamaized.net/etvbharat/prod-images/12204025_leo-horoscope.png)
ਇਹ ਪੁਰਾਣੇ ਸਹਿਕਰਮੀਆਂ ਨਾਲ ਆਪਣੇ ਤਾਲ-ਮੇਲ ਨੂੰ ਰੀਚਾਰਜ ਕਰਨ ਅਤੇ ਨਵੇਂ ਸੰਬੰਧ ਬਣਾਉਣ ਲਈ ਵਧੀਆ ਦਿਨ ਹੈ। ਅੱਜ ਤੁਹਾਡੇ ਰਿਸ਼ਤੇਦਾਰ ਸੰਭਵ ਤੌਰ 'ਤੇ ਤੁਹਾਨੂੰ ਮਿਲਣ ਆਉਣਗੇ। ਪ੍ਰਸ਼ੰਸਾ ਭਰੀ ਚਾਹ ਤੁਹਾਡੇ ਘਰ ਦੇ ਮਾਹੌਲ ਨੂੰ ਖਰਾਬ ਕਰੇਗੀ। ਤੁਸੀਂ ਆਪਣੇ ਮਹਿਮਾਨਾਂ ਲਈ ਉੱਤਮ ਸਮਾਗਮ ਦੀ ਵਿਵਸਥਾ ਕਰ ਸਕਦੇ ਹੋ।
Virgo horoscope (ਕੰਨਿਆ)
![Virgo horoscope (ਕੰਨਿਆ)](https://etvbharatimages.akamaized.net/etvbharat/prod-images/12204025_virgo-horoscope.png)
ਤਰਕ ਅਤੇ ਭਾਵਨਾਵਾਂ ਅੱਜ ਤੁਹਾਡੇ ਰਿਸ਼ਤਿਆਂ 'ਤੇ ਹਾਵੀ ਰਹਿਣਗੀਆਂ। ਭਾਵਨਾਤਮਕ ਤੌਰ 'ਤੇ ਤੁਸੀਂ ਥੋੜ੍ਹੇ ਉਲਝੇ ਮਹਿਸੂਸ ਕਰੋਗੇ ਅਤੇ ਆਪਣੀਆਂ ਭਾਵਨਾਵਾਂ ਅਤੇ ਤੁਹਾਡੇ ਤੋਂ ਅਸਲ ਵਿੱਚ ਕੀ ਉਮੀਦ ਕੀਤਾ ਜਾਂਦਾ ਹੈ, ਇਸ ਵਿਚਾਲੇ ਉਲਝੋਗੇ। ਹਾਲਾਂਕਿ, ਆਖਿਰਕਾਰ, ਦੂਜਿਆਂ ਦੇ ਵਿਚਾਰਾਂ 'ਤੇ ਨਿਰਭਰ ਕਰਨ ਦੀ ਬਜਾਏ ਤੁਸੀਂ ਆਪਣੇ ਅੰਦਰ ਦੀ ਆਵਾਜ਼ ਵੱਲ ਜ਼ਿਆਦਾ ਧਿਆਨ ਦੇਵੋਗੇ।
Libra Horoscope (ਤੁਲਾ)
![Libra Horoscope (ਤੁਲਾ)](https://etvbharatimages.akamaized.net/etvbharat/prod-images/12204025_libra-horoscope.png)
ਤੁਹਾਡਾ ਨਾਟਕੀਪਨ ਵਾਹ-ਵਾਹ ਹਾਸਿਲ ਕਰ ਸਕਦਾ ਹੈ। ਭਾਵੇਂ ਇਹ ਆਪਣੇ ਕੰਮ ਪ੍ਰਤੀ ਵਚਨਬੱਧਤਾ ਦੀ ਪੇਸ਼ਕਾਰੀ, ਜਾਂ ਤੁਹਾਡੇ ਪਰਿਵਾਰ ਪ੍ਰਤੀ ਸਮਰਪਣ ਹੋਵੇ।ਤੁਹਾਡੇ ਤੋਂ ਪ੍ਰਦਰਸ਼ਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਤੁਸੀਂ ਦੂਜਿਆਂ ਵਾਂਗ ਵਧੀਆ ਕਰਕੇ ਵਪਾਰ ਵਿੱਚ ਬੇਹਤਰ ਕਰ ਸਕਦੇ ਹੋ, ਕਿਉਂਕਿ ਤੁਸੀਂ ਤੁਹਾਨੂੰ ਦਿੱਤੇ ਸਾਰੇ ਕੰਮਾਂ ਲਈ ਉੱਤਮ ਫੈਸਲੇ ਨੂੰ ਸਾਬਿਤ ਕਰ ਸਕਦੇ ਹੋ।
Scorpio Horoscope (ਵ੍ਰਿਸ਼ਚਿਕ)
![Scorpio Horoscope (ਵ੍ਰਿਸ਼ਚਿਕ)](https://etvbharatimages.akamaized.net/etvbharat/prod-images/12204025_scorpio-horoscope.png)
ਅੱਜ ਤੁਹਾਡੇ ਸਿਤਾਰੇ ਤੁਹਾਡੇ ਵੱਲੋਂ ਪੈਸੇ ਉਡਾਉਣ ਦਾ ਸੰਕੇਤ ਦੇ ਰਹੇ ਹਨ। ਇਸ ਤੋਂ ਇਲਾਵਾ, ਇਸ ਵਾਰ, ਤੁਸੀਂ ਆਪਣੇ ਨਜ਼ਦੀਕੀਆਂ ਲਈ ਅਜਿਹਾ ਕਰੋਗੇ। ਆਖਿਰਕਾਰ, ਦੋਸਤਾਂ ਅਤੇ ਪਰਿਵਾਰ ਤੋਂ ਬਿਨ੍ਹਾਂ ਪੈਸਾ ਹੈ ਹੀ ਕੀ? ਤੁਸੀਂ ਉਨ੍ਹਾਂ ਦੇ ਨਾਲ ਬਾਹਰ ਜਾ ਕੇ ਤੇ ਜਸ਼ਨ ਮਨਾ ਕੇ ਉਨ੍ਹਾਂ ਦਾ ਮਨੋਰੰਜਨ ਕਰਕੇ ਸਭ ਨੂੰ ਖੁਸ਼ ਕਰਨ ਲਈ ਕੁੱਝ ਵੱਖਰਾ ਵੀ ਕਰ ਸਕਦੇ ਹੋ।
Sagittarius Horoscope (ਧਨੁ)
![Sagittarius Horoscope (ਧਨੁ)](https://etvbharatimages.akamaized.net/etvbharat/prod-images/12204025_sagittarius-horoscope.png)
ਅੱਜ ਤੁਹਾਡੇ ਸਿਤਾਰੇ ਮਜ਼ਬੂਤ ਸਥਿਤੀ ਵਿੱਚ ਹਨ ਅਤੇ ਤੁਹਾਡੇ ਲਈ ਖੁਸ਼ਨੁਮਾ ਦਿਨ ਦੀ ਯੋਜਨਾ ਬਣਾਓਣਗੇ। ਤੁਸੀਂ ਮਾਹਿਰ ਪੇਸ਼ੇਵਰ ਹੋ ਅਤੇ ਇਸ ਰਵਈਏ ਲਈ ਸ਼ਲਾਘਾ ਪਾਓਗੇ। ਤੁਹਾਡੇ ਵਿੱਚ ਕੰਮ 'ਤੇ ਸਾਰੀਆਂ ਸਮੱਸਿਆਵਾਂ ਚੋਂ ਲੰਘਣ ਦੀ ਕੁਸ਼ਲਤਾ ਵੀ ਹੈ। ਤੁਹਾਡਾ ਇਹ ਰਵਈਆ ਯਕੀਨਨ ਲੋਕਾਂ ਦੇ ਦਿਲ ਜਿੱਤੇਗਾ ਅਤੇ ਤੁਹਾਡੇ ਦੋਸਤਾਂ ਦੀ ਸੂਚੀ ਵਿੱਚ ਕੁੱਝ ਨਾਂਅ ਸ਼ਾਮਿਲ ਕਰੇਗਾ।
Capricorn Horoscope (ਮਕਰ )
![Capricorn Horoscope (ਮਕਰ )](https://etvbharatimages.akamaized.net/etvbharat/prod-images/12204025_capricorn-horoscope.png)
ਕੰਮ 'ਤੇ ਪਛਾਣ ਅਤੇ ਇਨਾਮ ਤੁਹਾਡੀ ਉਡੀਕ ਕਰ ਰਹੇ ਹਨ, ਅਤੇ ਜ਼ਿਆਦਾਤਰ ਮਾਮਲਿਆਂ ਦੇ ਉਲਟ, ਸਹਿਕਰਮੀ ਤੁਹਾਡੀ ਸਫਲਤਾ ਤੋਂ ਈਰਖਾ ਨਹੀਂ ਕਰਨਗੇ। ਉਹ, ਅਸਲ ਵਿੱਚ, ਨਵੇਂ ਅਤੇ ਚੁਣੌਤੀਪੂਰਨ ਪ੍ਰੋਜੈਕਟ ਲੈਣ ਲਈ ਤੁਹਾਨੂੰ ਲੁੜੀਂਦੀ ਪ੍ਰੇਰਨਾ ਦੇਣਗੇ। ਤੁਹਾਡੇ ਚੋਂ ਜੋ ਲੋਕ ਨੌਕਰੀਆਂ ਬਦਲਣ ਦਾ ਸੋਚ ਰਹੇ ਹਨ, ਥੋੜ੍ਹਾ ਸਮਾਂ ਇੰਤਜ਼ਾਰ ਕਰੋ, ਹੋ ਸਕਦਾ ਹੈ ਕਿ ਇਹ ਸਹੀ ਸਮਾਂ ਨਾ ਹੋਵੇ।
Aquarius Horoscope (ਕੁੰਭ)
![Aquarius Horoscope (ਕੁੰਭ)](https://etvbharatimages.akamaized.net/etvbharat/prod-images/12204025_aquarius-horoscope.png)
ਅੱਜ ਤੁਹਾਡੇ ਲਈ ਵਧੀਆ ਦਿਨ ਨਹੀਂ ਹੈ। ਤੁਹਾਨੂੰ ਆਪਣੇ ਘਰ ਵਿੱਚ ਸ਼ਾਂਤਮਈ ਮਾਹੌਲ ਬਣਾਉਣਾ ਮੁਸ਼ਕਿਲ ਲੱਗੇਗਾ ਅਤੇ ਤੁਹਾਡੇ ਬੱਚੇ ਤੁਹਾਡੀਆਂ ਸਮੱਸਿਆਵਾਂ ਨੂੰ ਵਧਾਉਣਗੇ। ਜਿਸ ਦੇ ਚਲਦੇ ਤੁਹਾਡੇ ਲਈ ਚੀਜ਼ਾਂ ਨੂੰ ਸੰਭਾਲਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਕੁੱਝ ਪਰਿਵਾਰਕ ਵਿਵਾਦ ਵੀ ਹੋ ਸਕਦੇ ਹਨ, ਅਤੇ ਈਰਖਾਲੂ ਗੁਆਂਢੀ ਅੱਗ ਵਿੱਚ ਤੇਲ ਪਾਉਣ ਦੀ ਕੋਸ਼ਿਸ਼ ਕਰਨਗੇ।
Pisces Horoscope (ਮੀਨ)
![Pisces Horoscope (ਮੀਨ)](https://etvbharatimages.akamaized.net/etvbharat/prod-images/12204025_pisces-horoscope.png)
ਤੁਸੀਂ ਜ਼ਰੂਰੀ ਤੌਰ ਤੇ ਚਿੜਚਿੜੇ ਜਾਂ ਈਰਖਾਲੂ ਨਹੀਂ ਹੋ। ਕਿਸੇ ਵੀ ਮਾਮਲੇ ਵਿੱਚ, ਅੱਜ, ਤੁਹਾਨੂੰ ਦੋਵੇਂ ਬਣਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਕੋਈ ਅੱਜ ਤੁਹਾਡੇ ਅਕਸ ਨੂੰ ਨੁਕਸਾਨ ਪਹੁੰਚਾਉਣ ਜਾਂ ਤੁਹਾਡਾ ਨਾਂਅ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਹਾਲਾਂਕਿ, ਉਤੇਜਨਾ ਨੂੰ ਪ੍ਰਬੰਧਤ ਕਰਨ ਦਾ ਉੱਤਮ ਤਰੀਕਾ ਆਪਣੇ ਗੁੱਸੇ 'ਤੇ ਕਾਬੂ ਨਾ ਖੋਹਣਾ ਅਤੇ ਇਸ ਦੀ ਬਜਾਏ ਆਪਣੇ ਰੋਜ਼ਾਮਰਾਂ ਦੀ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ।