ETV Bharat / bharat

ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ - TODAY DAILY RASHIFAL

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜਾਈ ਪ੍ਰੇਮ ਵਿਆਹ ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ ਕੀ ਕਰੋ ਉਪਾਅ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦਾ ਰਾਸ਼ੀਫਲ TODAY DAILY RASHIFAL

TODAY DAILY RASHIFAL
TODAY DAILY RASHIFAL
author img

By

Published : Nov 26, 2022, 1:01 AM IST

Aries horoscope (ਮੇਸ਼)

ਕੁਝ ਫੈਸਲੇ ਲੈਣੇ ਮੁਸ਼ਕਿਲ ਹੁੰਦੇ ਹਨ, ਪਰ ਦ੍ਰਿੜ ਸੰਕਲਪ ਤੁਹਾਨੂੰ ਵਚਨਬੱਧ ਬਣੇ ਰਹਿਣ ਵਿੱਚ ਮਦਦ ਕਰੇਗਾ। ਭਾਵੁਕਤਾ ਤੁਹਾਡੇ ਉਦੇਸ਼ ਨੂੰ ਹਿਲਾ ਸਕਦੀ ਹੈ, ਪਰ ਇੱਕ ਵਾਰ ਫੈਸਲਾ ਕਰ ਲੈਣ 'ਤੇ, ਤੁਹਾਨੂੰ ਇਸ 'ਤੇ ਡਟੇ ਰਹਿਣਾ ਚਾਹੀਦਾ ਹੈ। ਨਾਲ ਹੀ, ਆਪਣੀ ਤਰੱਕੀ ਵਿੱਚ ਮੁਸੀਬਤ ਨੂੰ ਸਹਿਣਾ ਸਿੱਖੋ। TODAY DAILY RASHIFAL

Taurus Horoscope (ਵ੍ਰਿਸ਼ਭ)

ਅੱਜ ਦਾ ਦਿਨ ਬੇਸ਼ੱਕ ਪੈਰਾਂ ਦੀ ਸਫਾਈ ਕਰਵਾਉਣ (ਸ਼ਾਇਦ ਪੈਡੀਕਿਊਰ) ਦੀ ਯੋਜਨਾ ਬਣਾਉਣ ਲਈ ਸਹੀ ਦਿਨ ਨਹੀਂ ਹੈ। ਤੁਸੀਂ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਦੇਰੀ ਕਰ ਸਕਦੇ ਹੋ। ਸ਼ਾਇਦ, ਤੁਹਾਡੇ ਪਿਆਰੇ ਨਾਲ ਰੋਮਾਂਸ ਭਰੇ ਪਲ ਬਿਤਾਉਣਾ ਜਾਂ ਮਹਿੰਗੇ ਮੇਕਓਵਰ ਨਾਲ ਸਪਾ ਵਿੱਚ ਆਪਣੇ ਸਰੀਰ ਨੂੰ ਸੰਵਾਰਦਿਆਂ ਦਿਨ ਬਿਤਾਉਣਾ ਅੱਜ ਤੁਹਾਡੀ ਸੁਸਤੀ ਦੂਰ ਕਰੇਗਾ। ਦੋਨਾਂ ਸਥਿਤੀਆਂ ਵਿੱਚ, ਤੁਹਾਡਾ ਖਰਚਾ ਹੋਵੇਗਾ।

Gemini Horoscope (ਮਿਥੁਨ)

ਤੁਸੀਂ ਤਰਕ ਅਤੇ ਭਾਵਨਾਵਾਂ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਸਖਤ ਕੋਸ਼ਿਸ਼ ਕਰੋਗੇ। ਹਾਲਾਂਕਿ ਤੁਸੀਂ ਦੁਨੀਆਂ ਦੇ ਸਾਹਮਣੇ ਅਜਿਹਾ ਕਰਨ ਵਿੱਚ ਸਫਲ ਹੋ ਸਕਦੇ ਹੋ, ਹੋ ਸਕਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਨਾਲ ਨਿਮਰ ਨਾ ਰਹੋ। ਤੁਹਾਡੇ ਪਿਆਰੇ ਨਾਲ ਤੁਹਾਡਾ ਸਮਾਂ ਉੱਤਮ ਰਹੇਗਾ, ਪਰ ਤੁਹਾਡੀ ਸਰੀਰਿਕ ਦਿੱਖ ਤੁਹਾਡੇ ਲਈ ਚਿੰਤਾ ਦਾ ਕਾਰਨ ਬਣੇਗੀ।

Cancer horoscope (ਕਰਕ)

ਤੁਸੀਂ ਨਵੇਂ ਦੋਸਤ ਬਣਾਓਗੇ। ਤੁਸੀਂ ਉਹਨਾਂ ਨਾਲ ਵਧੀਆ ਸਮਾਂ ਬਿਤਾਓਗੇ, ਪਰ ਕੋਈ ਚਿੰਤਾ ਜਾਂ ਤਣਾਅ ਤੁਹਾਨੂੰ ਪ੍ਰੇਸ਼ਾਨ ਕਰੇਗਾ। ਹਾਲਾਂਕਿ, ਇਹ ਸਾਰੀਆਂ ਚਿੰਤਾਵਾਂ ਸ਼ਾਮ ਤੱਕ ਖਤਮ ਹੋ ਜਾਣਗੀਆਂ, ਜਦੋਂ ਤੁਸੀਂ ਦੋਸਤਾਂ ਨਾਲ ਆਰਾਮ ਕਰੋਗੇ।

Leo Horoscope (ਸਿੰਘ)

ਅੱਜ, ਇਹ ਸੰਭਾਵਨਾ ਹੈ ਕਿ ਤੁਸੀਂ ਉਸ ਖਾਸ ਵਿਅਕਤੀ ਨੂੰ ਮਿਲੋਗੇ ਜਿਸ ਦਾ ਤੁਸੀਂ ਆਪਣੀ ਸਾਰੀ ਜ਼ਿੰਦਗੀ ਇੰਤਜ਼ਾਰ ਕੀਤਾ ਹੈ। ਤੁਸੀਂ ਸੰਭਾਵਿਤ ਤੌਰ ਤੇ ਆਪਣੇ ਸਾਥੀ ਨੂੰ ਇੱਕ ਸੁੰਦਰ ਤੋਹਫ਼ਾ ਦੇ ਸਕਦੇ ਹੋ। ਤੁਹਾਡਾ ਝੁਕਾਅ ਕਲਾ ਵੱਲ ਜ਼ਿਆਦਾ ਹੋਵੇਗਾ ਅਤੇ ਤੁਸੀਂ ਤੁਹਾਨੂੰ ਮਿਲੀ ਇਸ ਨਵੀਂ ਪ੍ਰਸ਼ੰਸਾ ਨੂੰ ਵੱਧ ਤੋਂ ਵੱਧ ਪ੍ਰਕਟ ਕਰ ਪਾਓਗੇ।

Virgo horoscope (ਕੰਨਿਆ)

ਅੱਜ ਬਹੁਤ ਖਰਚੇ ਹੋਣਗੇ, ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਫਾਲਤੂ ਹੋਣਗੇ। ਹਾਲਾਂਕਿ, ਸਕਾਰਾਤਮਕ ਊਰਜਾਵਾਂ ਤੇਜ਼ ਹੋ ਰਹੀਆਂ ਹਨ, ਅਤੇ ਤੁਸੀਂ, ਤੁਹਾਡੇ ਨਿੱਜੀ ਅਤੇ ਪੇਸ਼ੇਵਰ ਦੋਨਾਂ ਖੇਤਰਾਂ ਵਿੱਚ, ਉਹਨਾਂ ਦੀ ਪੂਰੀ ਤਰ੍ਹਾਂ ਵਰਤੋ ਕਰਨ ਵਿੱਚ ਵਧੀਆ ਕਰੋਗੇ।

Libra Horoscope (ਤੁਲਾ)

ਅੱਜ ਦਾ ਦਿਨ ਤੁਹਾਡੇ ਪਿਆਰੇ ਦੇ ਨਜ਼ਦੀਕ ਜਾਣ ਲਈ ਸਹੀ ਦਿਨ ਹੈ। ਤੁਹਾਡੇ ਵਿਅਸਤ ਜੀਵਨ ਦੇ ਚਲਦਿਆਂ ਤੁਸੀਂ ਦੋਨੋਂ ਇਕੱਠੇ ਸਮਾਂ ਨਹੀਂ ਬਿਤਾ ਪਾਏ। ਤੁਸੀਂ ਸ਼ਾਮ ਆਪਣੇ ਪਿਆਰੇ ਨਾਲ ਬਿਤਾਓਗੇ। ਅੱਜ ਤੁਸੀਂ ਮਾਨਸਿਕ ਤੌਰ ਤੇ ਵੀ ਬਹੁਤ ਜੋਸ਼ੀਲੇ ਰਹੋਗੇ। ਦਿਨ ਦਾ ਪੂਰਾ ਆਨੰਦ ਲਓ।

Scorpio Horoscope (ਵ੍ਰਿਸ਼ਚਿਕ)

ਤੁਹਾਡੀ ਊਰਜਾ ਦੇ ਪੱਧਰ ਤੁਹਾਡੇ ਵਾਂਗ ਉੱਚੇ ਹਨ ਕਿਉਂਕਿ ਤੁਸੀਂ ਨਵੇਂ ਸਮਾਗਮਾਂ ਲਈ ਤਿਆਰ ਹੋ। ਹਾਲਾਂਕਿ, ਇਹ ਸੰਭਾਵਨਾਵਾਂ ਹਨ ਕਿ ਇਹ ਸਮਾਗਮ ਤੁਹਾਡੀਆਂ ਉਮੀਦਾਂ 'ਤੇ ਖਰੇ ਨਾ ਉਤਰਨ। ਹਾਲਾਂਕਿ, ਉਮੀਦ ਨਾ ਛੱਡੋ ਅਤੇ ਉਦਾਸ ਨਾ ਹੋਵੋ। ਆਪਣੇ ਹੌਂਸਲੇ ਉੱਚੇ ਰੱਖੋ। ਸਕੂਲ ਵਿੱਚ ਸਿੱਖਿਆ ਪਹਿਲਾ ਸਬਕ: ਜਦੋਂ ਤੱਕ ਸਫਲਤਾ ਪ੍ਰਾਪਤ ਨਹੀਂ ਹੁੰਦੀ ਉਦੋਂ ਤੱਕ ਕੋਸ਼ਿਸ਼ ਕਰੋ, ਲਾਗੂ ਕਰੋ।

Sagittarius Horoscope (ਧਨੁ)

ਅੱਜ ਤੁਹਾਡੇ ਵਿੱਚ ਧਾਰਮਿਕ ਜੋਸ਼ ਪੈਦਾ ਹੋਵੇਗਾ। ਤੁਸੀਂ ਕਿਸੇ ਸਮਾਗਮ ਜਾਂ ਉਦਘਾਟਨ ਲਈ ਆਪਣੇ ਆਪ ਨੂੰ ਸਪੌਟਲਾਈਟ ਵਿੱਚ ਪਾ ਸਕਦੇ ਹੋ। ਯਾਤਰਾ ਕਰਨ ਦਾ ਯੋਗ ਹੈ, ਇਸ ਲਈ ਲੰਬੀ ਦੂਰੀ ਦੀ ਵਪਾਰਕ ਯਾਤਰਾ ਲਈ ਆਪਣੇ ਬੈਗ ਪੈਕ ਕਰ ਲਓ।

Capricorn Horoscope (ਮਕਰ)

ਆਤਮ-ਵਿਸ਼ਵਾਸ ਸਫਲਤਾ ਦੇ ਦਰਵਾਜ਼ੇ ਖੋਲ੍ਹਣ ਦੀ ਚਾਬੀ ਹੈ। ਅੱਜ, ਆਪਣੇ ਸਕਾਰਾਤਮਕ ਰਵਈਏ ਨਾਲ ਤੁਸੀਂ ਆਪਣੀ ਮੌਜੂਦਗੀ ਸਾਬਿਤ ਕਰੋਗੇ ਅਤੇ ਸਫਲਤਾ ਦੇ ਇੱਕ ਕਦਮ ਨਜ਼ਦੀਕ ਆਓਗੇ। ਤੁਸੀਂ ਚਿੰਤਾਮੁਕਤ ਇਨਸਾਨ ਨਹੀਂ ਹੋ। ਤੁਸੀਂ ਆਪਣੀਆਂ ਪ੍ਰਾਪਤੀਆਂ ਦਾ ਮੁੱਲ ਪਾਓਗੇ ਅਤੇ ਹਰ ਫੈਸਲਾ ਸਮਝਦਾਰੀ ਨਾਲ ਲਓਗੇ।

Aquarius Horoscope (ਕੁੰਭ)

ਅੱਜ ਤੁਹਾਨੂੰ ਪਾਰਟੀ ਕਰਨ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੋਵੇਗੀ। ਭਾਵੇਂ ਇਹ ਇੱਕ ਦੋਸਤ ਦੇ ਵਿਆਹੇ ਜਾਣ ਜਾਂ ਤੁਹਾਡੇ ਵੱਲੋਂ ਨਵੀਂ ਕਾਰ ਖਰੀਦਣ ਦੀ ਖਬਰ ਹੋਵੇ; ਤੁਸੀਂ ਜੀਵਨ ਦਾ ਜਸ਼ਨ ਮਨਾਉਣ ਦੇ ਮੂਡ ਵਿੱਚ ਹੋ! ਇਸ ਤੋਂ ਇਲਾਵਾ, ਤੁਹਾਡਾ ਪੂਰਾ ਦਿਨ ਮੁਸ਼ਕਿਲਾਂ ਰਹਿਤ ਹੋਵੇਗਾ। ਜੇ ਤੁਸੀਂ ਵਪਾਰੀ ਜਾਂ ਪੇਸ਼ੇਵਰ ਹੋ ਤਾਂ ਤੁਸੀਂ ਆਪਣੇ ਟੀਚੇ ਵੱਲ ਇੱਕ ਕਦਮ ਨੇੜੇ ਜਾਓਂਗੇ।

Pisces Horoscope (ਮੀਨ)

ਉਲਝਣ ਅਤੇ ਅਨਿਸ਼ਚਿਤਤਾ ਅੱਜ ਦੇ ਆਸਮਾਨ ਵਿੱਚ ਕਾਲੇ ਬੱਦਲਾਂ ਵਾਂਗ ਛਾ ਜਾਣਗੇ ਜੋ ਤੁਹਾਡੀ ਫੈਸਲਾ ਲੈਣ ਦੀ ਸਮਰੱਥਾ 'ਤੇ ਮੀਂਹ ਵਰਸਾਉਣਗੇ ਅਤੇ ਤੁਹਾਡੇ ਲਈ ਸਮੱਸਿਆਵਾਂ ਦੇ ਅਸਲ ਹੱਲ ਲੱਭਣੇ ਮੁਸ਼ਕਿਲ ਬਣਾਉਣਗੇ। ਵਿਵਾਦ ਤੋਂ ਦੂਰ ਰਹੋ ਅਤੇ ਕਿਸੇ ਜ਼ਰੂਰੀ ਫੈਸਲਿਆਂ ਨੂੰ ਟਾਲਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਰੋਜ਼ਾਨਾ ਦੇ ਰੁਟੀਨ 'ਤੇ ਡਟੇ ਰਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.