ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਫੌਜ ਅਤੇ ਬਾਰਾਮੂਲਾ ਪੁਲਿਸ ਨੇ ਜੰਮੂ-ਕਸ਼ਮੀਰ 'ਚ ਉੜੀ ਦੇ ਕਮਾਲਕੋਟ ਸੈਕਟਰ 'ਚ ਮਦੀਆ ਨਾਨਕ ਚੌਕੀ ਨੇੜੇ ਤਿੰਨ ਘੁਸਪੈਠੀਆਂ Three terrorists killed in Uri Kamalkot sector ਨੂੰ ਢੇਰ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਰਹੱਦੀ ਖੇਤਰ 'ਚ ਤਿੰਨ ਅੱਤਵਾਦੀਆਂ ਨੂੰ THREE INFILTRATORS KILLED IN URI ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ 'ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਤਿੰਨ ਘੁਸਪੈਠੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
-
Army and Baramulla Police #neutralised 03 #infiltrators (FTs) near Madiyan Nanak post in #Kamalkote sector of #Uri. More details to be followed.@JmuKmrPolice
— Kashmir Zone Police (@KashmirPolice) August 25, 2022 " class="align-text-top noRightClick twitterSection" data="
">Army and Baramulla Police #neutralised 03 #infiltrators (FTs) near Madiyan Nanak post in #Kamalkote sector of #Uri. More details to be followed.@JmuKmrPolice
— Kashmir Zone Police (@KashmirPolice) August 25, 2022Army and Baramulla Police #neutralised 03 #infiltrators (FTs) near Madiyan Nanak post in #Kamalkote sector of #Uri. More details to be followed.@JmuKmrPolice
— Kashmir Zone Police (@KashmirPolice) August 25, 2022
ਇਹ ਘਟਨਾ ਜੰਮੂ ਦੇ ਰਾਜੌਰੀ ਖੇਤਰ ਵਿੱਚ ਦੋ ਹਾਲ ਹੀ ਵਿੱਚ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਾਪਰੀ ਹੈ, ਜਿਸ ਨੂੰ ਫੌਜ ਨੇ "ਸਾਡੀਆਂ ਪੱਛਮੀ ਸਰਹੱਦਾਂ ਦੇ ਪਾਰ ਸ਼ਾਂਤੀ ਭੰਗ ਕਰਨ ਲਈ ਵਿਰੋਧੀ ਦੁਆਰਾ ਸਿੱਧੀ ਕੋਸ਼ਿਸ਼" ਕਿਹਾ ਹੈ।
ਅਪਡੇਟ ਜਾਰੀ ਹੈ...