ETV Bharat / bharat

ਕਦੇ ਵੇਖਿਆ ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ, ਨਹੀਂ ਤਾਂ ਵੇਖੋ

ਸਮਾਂ ਬਦਲਣ ਦੇ ਨਾਲ-ਨਾਲ ਚੋਰਾਂ ਵੱਲੋਂ ਚੋਰੀ ਕਰਨ ਦੇ ਢੰਗ ਵੀ ਬਦਲ ਗਏ ਹਨ, ਪਰ ਕਈ ਇਹ ਚੋਰ ਆਪਣੀ ਹੀ ਗ਼ਲਤੀ ਕਾਰਨ ਫੜੇ ਜਾਂਦੇ ਹਨ। ਅਜਿਹੀਆਂ ਹੀ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਇੱਕ ਚੋਰ ਏ.ਟੀ.ਐਮ ਲੁੱਟਣ ਗਿਆ ਸੀ, ਪਰ ਉਥੇ ਹੀ ਫਸ ਗਿਆ।

ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ
ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ
author img

By

Published : Aug 9, 2021, 6:44 PM IST

ਤਾਮਿਲਨਾਡੂ : ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ 'ਚ ਇੱਕ ਚੋਰ ਏ.ਟੀ.ਐਮ ਲੁੱਟਣ ਗਿਆ ਸੀ, ਪਰ ਉਸ ਨੂੰ ਏਟੀਐਮ ਲੁੱਟਣਾ ਮਹਿੰਗੀ ਪੈ ਗਿਆ।

ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ
ATM ਲੁੱਟਣ ਗਿਆ ਚੋਰ ਮਸ਼ੀਨ 'ਚ ਫ਼ਸਿਆ

ਨਸ਼ੇ ਦੀ ਹਾਲਤ 'ਚ ਏ.ਟੀ.ਐਮ ਲੁੱਟਣਾ ਗਏ ਇਸ ਚੋਰ ਨੇ ਆਪਣਾ ਜਿਆਦਾ ਦਿਮਾਗ ਲਗਾਇਆ ਤੇ ਇਸ ਦੌਰਾਨ ਉਹ ਇਥੇ ਫਸ ਗਿਆ। ਅਜਿਹਾ ਕਿਹਾ ਜਾ ਸਕਦਾ ਹੈ ਕਿ ਚੋਰ ਦੀ ਤਰਕੀਬ ਉਸੇ 'ਤੇ ਹੀ ਪੁੱਠੀ ਪੈ ਗਈ।

ਇਹ ਘਟਨਾ ਤਾਮਲਿਨਾਡੂ ਦੇ ਨਾਮਕੱਕਲ ਜ਼ਿਲ੍ਹੇ ਦੇ ਅਨਿਯਾਪੁਰਮ ਦੀ ਦੱਸੀ ਜਾ ਰਹੀ ਹੈ। ਜਿਥੇ ਇੱਕ ਏ.ਟੀ.ਐਮ ਲੁੱਟਣ ਦੇ ਚੱਕਰ ਵਿੱਚ ਉਥੇ ਹੀ ਫਸ ਗਿਆ। ਇਸ ਚੋਰ ਦੀ ਪਛਾਣ 28 ਸਾਲਾ ਐਮ. ਓਪ੍ਰੇਂਦ ਰਾਏ ਵਜੋਂ ਹੋਈ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇੱਕ ਪੋਲਟ੍ਰੀ ਫੀਡ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਹੈ।

ਪੁਲਿਸ ਨੇ ਇਸ ਚੋਰ ਨੂੰ ਪਹਿਲਾਂ ਰੈਸਕਿਊ ਕੀਤਾ ਤੇ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਮੁਤਾਬਕ ਇਹ ਚੋਰ ਨਸ਼ੇ ਵਿੱਚ ਰਾਤ ਦੇ ਸਮੇਂ ਏ.ਟੀ.ਐਮ ਲੁੱਟਣ ਪੁੱਜਿਆ ਸੀ। ਇਸ ਦੌਰਾਨ ਜਦ ਉਸ ਨੇ ਏ.ਟੀ.ਐਮ ਮਸ਼ੀਨ ਦੇ ਪਿਛਲੇ ਹਿੱਸੇ ਨੂੰ ਪੱਥਰ ਨਾਲ ਤੋੜਨ ਕੋਸ਼ਿਸ਼ ਕੀਤੀ ਤਾਂ ਸਾਇਰਨ ਵਜਣ ਲੱਗਾ ਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਵਤਨ ਪਰਤੇ ਟੋਕਿਓ ਚੈਂਪਿਅਨਸ, ਢੋਲ ਨਾਲ ਹੋਇਆ ਸਵਾਗਤ

ETV Bharat Logo

Copyright © 2024 Ushodaya Enterprises Pvt. Ltd., All Rights Reserved.