ਹੈਦਰਾਬਾਦ: ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਸ਼ੋਸ਼ਲ ਮੀਡੀਆ (Social media) 'ਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ (Videos viral) ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਹੈਰਾਨੀ ਭਰੀਆਂ ਅਤੇ ਰੌਚਕ ਹੁੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ ਇੱਕ ਬੱਚਾ ਅਜਗਰ (Dragon) ਨਾਲ ਦਿਖਾਈ ਦੇ ਰਿਹਾ ਹੈ।
- " class="align-text-top noRightClick twitterSection" data="
">
ਇਸ ਵੀਡੀਓ ਵਿੱਚ ਇੱਕ ਬੱਚਾ ਅਜਗਰ ਨਾਲ ਖੇਡਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਦੇਖਣ ਵਾਲੇ ਹੈਰਾਨ ਰਹਿ ਗਏ। ਇਸ ਵੀਡੀਓ ਵਿੱਚ ਬੱਚਾ ਅਜਗਰ ਨਾਲ ਬਹੁਤ ਖ਼ੁਸੀ ਨਾਲ ਖੇਡ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਜਗਰ ਅਤੇ ਬੱਚੇ ਵਿਚਕਾਰ ਗਹਿਰੀ ਦੋਸਤੀ ਹੈ, ਕਿਉਂਕਿ ਜਿਸ ਤਰ੍ਹਾਂ ਇਹ ਬੱਚਾ ਅਜਗਰ ਨਾਲ ਖੇਡ ਰਿਹਾ ਹੈ, ਉਹ ਅਜਗਰ ਤੋਂ ਬਿਲਕੁਲ ਨਹੀਂ ਡਰਦਾ।
ਇਹ ਵੀ ਪੜ੍ਹੋ: ਟੁਕੁਰ-ਟੁਕੁਰ ਦੇਖਦੇ ਹੋ ਕੀ..... ਵਾਇਰਲ ਹੋਇਆ ਪੁਲਿਸ ਮੁਲਾਜ਼ਮਾਂ ਦਾ ਵੀਡੀਓ, ਤੁਸੀਂ ਵੀ ਦੇਖੋ..
ਵੀਡੀਓ ਵਿੱਚ ਅਜਗਰ ਬੱਚੇ ਨੂੰ ਲਪੇਟਾ ਪਾ ਲੈਂਦਾ ਹੈ ਅਤੇ ਅਜਗਰ (Dragon) ਦੇ ਇਸ ਤਰ੍ਹਾਂ ਕਰਨ 'ਤੇ ਬੱਚਾ ਬਹੁਤ ਖ਼ੁਸ ਹੁੰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਕਿਸੇ ਦੇ ਘਰ ਦਾ ਵੀਡੀਓ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਅਜਗਰ (Dragon) ਕਿਸੇ ਨੇ ਘਰ ਵਿੱਚ ਹੀ ਰੱਖਿਆ ਹੋਇਆ ਹੈ।
ਬੱਚੇ ਅਤੇ ਅਜਗਰ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ (Social media) 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਅਜਗਰ (Dragon) ਅਤੇ ਬੱਚੇ ਦੀ ਦੋਸਤੀ ਦਾ ਨਾਂ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੇਰਲ : ਨਵਜਾਤ ਬੱਚੇ ਤੇ ਹਾਥੀ ਵਿਚਾਲੇ ਦੋਸਤੀ ਦੀ ਟਿੱਕ ਟੋਕ ਵੀਡੀਓ ਵਾਇਰਲ