ETV Bharat / bharat

ਹਵਾ 'ਚ ਉੱਡਦੀ ਰੋਟੀ ਖਾਣੀ ਹੈ ਤਾਂ ਆ ਜਾਓ ਇਸ ਢਾਬੇ - ਵੀਡੀਓ ਵਾਇਰਲ

ਇੰਟਰਨੈੱਟ (The Internet) 'ਤੇ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲੀ ਸਮੱਗਰੀ ਦੀ ਕੋਈ ਕਮੀ ਨਹੀਂ ਹੈ ਅਤੇ ਜਿਸ ਦੇ ਸਾਡੇ ਕੋਲ ਸਬੂਤ ਮੌਜ਼ੂਦ ਹਨ। ਸ਼ੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੂਜੇ ਵਿਅਕਕਤੀ ਨੂੰ ਦੂਜ ਤੋਂ ਹੀ ਭੋਜਨ ਸੁੱਟਦੇ ਹੋਏ ਦਿਖਾਇਆ ਗਿਆ ਹੈ।

ਹਵਾ ਚ ਉੱਡਦੀ ਰੋਟੀ ਕਹਾਣੀ ਹੈ ਤਾਂ ਆਓ ਜਾਓ ਇਸ ਢਾਬੇ

author img

By

Published : Nov 24, 2021, 6:14 PM IST

Updated : Nov 24, 2021, 6:54 PM IST

ਨਵੀਂ ਦਿੱਲੀ: ਇੰਟਰਨੈੱਟ 'ਤੇ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲੀ ਸਮੱਗਰੀ ਦੀ ਕੋਈ ਕਮੀ ਨਹੀਂ ਹੈ ਅਤੇ ਜਿਸ ਦੇ ਸਾਡੇ ਕੋਲ ਸਬੂਤ ਮੌਜੂਦ ਹਨ। ਸ਼ੋਸ਼ਲ ਮੀਡੀਆ (Social media) 'ਤੇ ਅਜਿਹਾ ਵੀਡੀਓ ਵਾਇਰਲ (The video went viral) ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਦੂਰ ਤੋਂ ਹੀ ਭੋਜਨ ਸੁੱਟਦੇ ਹੋਏ ਦਿਖਾਇਆ ਗਿਆ ਹੈ ਅਤੇ ਭੋਜਨ ਬਿਲਕੁਲ ਦੂਜੇ ਵਿਅਕਤੀ ਦੀ ਥਾਲੀ 'ਚ ਡਿੱਗਦਾ ਹੈ।

ਇਸ ਕਲਿੱਪ ਨੂੰ TikTok 'ਤੇ ਪੋਸਟ ਕੀਤਾ ਗਿਆ ਸੀ ਅਤੇ ਇੰਸਟਾਗ੍ਰਾਮ (Instagram) 'ਤੇ ਵੀ ਇਸ ਵੀਡੀਓ ਨੇ ਆਪਣਾ ਜਗ੍ਹਾ ਬਣਾ ਲਈ ਹੈ। ਇਸ ਨੂੰ ਹੁਣ ਤੱਕ 22.8 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਨੇਹਾ ਕੱਕੜ ਦੀ ਕਿੱਸ ਕਰਦਿਆਂ ਦੀ ਵੀਡੀਓ ਵਾਇਰਲ !

ਇਹ ਵੀਡੀਓ ਸ਼ੋਸ਼ਲ ਮੀਡੀਆ (Social media) 'ਤੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਕੜਾਹੀ ਵਿੱਚ ਹਰੀਆਂ ਫਲੀਆਂ ਪਕਾ ਰਿਹਾ ਹੈ। ਖਾਣਾ ਪਕਾਉਣ ਤੋਂ ਬਾਅਦ, ਉਸਨੇ ਕੱਪੜੇ ਦੀ ਮਦਦ ਨਾਲ ਕੜਾਹੀ ਨੂੰ ਚੁੱਕਿਆ ਅਤੇ ਬੀਨਜ਼ ਨੂੰ ਹਵਾ ਵਿੱਚ ਉਛਾਲਿਆ। ਮੰਨੋ ਜਾਂ ਨਾ ਮੰਨੋ, ਪਰ ਬੀਨਜ਼ ਸੜਕ ਦੇ ਪਾਰ ਖੜ੍ਹੇ ਇਕ ਹੋਰ ਆਦਮੀ ਦੀ ਪਲੇਟ 'ਤੇ ਉਤਾਰ ਦਿੱਤੀ ਗਈ। ਬੇਸ਼ੱਕ ਇਹ ਗੱਲ ਤੁਹਾਨੂੰ ਹੈਰਾਨੀਜਨਕ ਲੱਗ ਰਹੀ ਹੋਵੇ ਪਰ ਇਹ ਬਿਲਕੁਲ ਸੱਚ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾ ਲੜਕੀ ਨੇ ਲਗਾਈ ਜਿੰਮ ਜਾਣੋ ਕਿਉਂ ? ਵਾਇਰਲ ਵੀਡੀਓ

Last Updated : Nov 24, 2021, 6:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.