ਚੰਡੀਗੜ੍ਹ: ਟੋਕੀਓ ਓਲਪਿੰਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਜਿਸ ਤੋਂ ਮਗਰੋਂ ਪੰਜਾਬ ਸਰਕਾਰ ਨੇ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦਾ ਨੁਮਾਇਦਗੀ ਕਰਨ ਵਾਲੇ ਖਿਡਾਰੀਆਂ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ। ਹੁਣ ਪੰਜਾਬ ਸਰਕਾਰ ਨੇ ਇਸ ਇਨਾਮ ਵਿੱਚ ਵਾਧਾ ਕਰਦੇ ਹੋਏ ਇਸ ਨੂੰ 2 ਕਰੋੜ 51 ਲੱਖ ਕਰ ਦਿੱਤਾ ਹੈ।
ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਇਸ ਦਿਨ ਟੋਕੀਓ ਓਲਪਿੰਕ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
-
To celebrate the historic victory & an inspirational performance by the #MensHockeyTeam at #TokyoOlympics, I am delighted to announce that the @PunjabGovtIndia has decided to enhance the cash award from 1 crore to 2 crore 51 lakhs each for 11 #Hockey #Bronze medallists 4m #Punjab https://t.co/WpzMfpT57K pic.twitter.com/K07CoYYd3S
— Rana Gurmit S Sodhi (@iranasodhi) August 11, 2021 " class="align-text-top noRightClick twitterSection" data="
">To celebrate the historic victory & an inspirational performance by the #MensHockeyTeam at #TokyoOlympics, I am delighted to announce that the @PunjabGovtIndia has decided to enhance the cash award from 1 crore to 2 crore 51 lakhs each for 11 #Hockey #Bronze medallists 4m #Punjab https://t.co/WpzMfpT57K pic.twitter.com/K07CoYYd3S
— Rana Gurmit S Sodhi (@iranasodhi) August 11, 2021To celebrate the historic victory & an inspirational performance by the #MensHockeyTeam at #TokyoOlympics, I am delighted to announce that the @PunjabGovtIndia has decided to enhance the cash award from 1 crore to 2 crore 51 lakhs each for 11 #Hockey #Bronze medallists 4m #Punjab https://t.co/WpzMfpT57K pic.twitter.com/K07CoYYd3S
— Rana Gurmit S Sodhi (@iranasodhi) August 11, 2021
ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਟੋਕੀਓ ਓਲਪਿੰਕ ਵਿੱਚ ਪੁਰਸ਼ ਹਾਕੀ ਟੀਮ ਦੁਆਰਾ ਇਤਿਹਾਸਕ ਜਿੱਤ ਤੇ ਇੱਕ ਪ੍ਰੇਰਣਾਦਾਇਕ ਪ੍ਰਦਰਸ਼ਨ ਦਾ ਜਸ਼ਨ ਮਨਾਉਣ ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ 11 ਹਾਕੀ ਖਿਡਾਰੀਆਂ ਲਈ ਜੋ 1 ਕਰੋੜ ਦਾ ਨਕਦ ਇਨਾਮ ਰੱਖਿਆ ਸੀ ਉਸ ਵਿੱਚ ਵਾਧਾ ਕਰਦੇ ਹੋਏ ਹੁਣ 1 ਕਰੋੜ ਤੋਂ 2 ਕਰੋੜ 51 ਲੱਖ ਰੁਪਏ ਤੱਕ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।
ਇਹ ਵੀ ਪੜੋ: ਚੈਂਪੀਅਨਜ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ EXCLUSIVE