ਸਿੰਗਾਪੁਰ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ. ਲੁੰਗ ਵੱਲੋਂ ਸਿੱਖ ਪਹਿਰਾਵਾ ਪਹਿਨ ਕੇ ਸਿੰਗਾਪੁਰ ਦੇ ਸਿਲਾਟ ਰੋਡ 'ਤੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ। ਇਸ ਸਬੰਧੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵਿਡਿਓ ਵਿੱਚ ਉਹ ਚਿੱਟੀ ਦਸਤਾਰ ਸਜਾਏ ਹੋਏ ਨਜ਼ਰ ਆਏ। ਇਸ ਮੌਕੇ ਉਨ੍ਹਾਂ ਵੱਲੋਂ ਸਤਿ ਸ੍ਰੀ ਅਕਾਲ ਬੋਲ ਕੇ ਸੰਗਤ ਨੂੰ ਵਧਾਈ ਦਿੱਤੀ।
-
Singapore Prime Minister, @leehsienloong inaugurated a newly renovated Gurudwara wearing an immaculate turban and greeting everyone with a perfect Sat Sri Akaal! 🙏 pic.twitter.com/fFk36V6Av0
— Parminder Singh (@parrysingh) July 4, 2021 " class="align-text-top noRightClick twitterSection" data="
">Singapore Prime Minister, @leehsienloong inaugurated a newly renovated Gurudwara wearing an immaculate turban and greeting everyone with a perfect Sat Sri Akaal! 🙏 pic.twitter.com/fFk36V6Av0
— Parminder Singh (@parrysingh) July 4, 2021Singapore Prime Minister, @leehsienloong inaugurated a newly renovated Gurudwara wearing an immaculate turban and greeting everyone with a perfect Sat Sri Akaal! 🙏 pic.twitter.com/fFk36V6Av0
— Parminder Singh (@parrysingh) July 4, 2021
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਜਰੀਏ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ।
-
Delighted to attend the inauguration of Silat Road Sikh Temple today after a prolonged renovation during the pandemic. Congratulations to the Sikh community on this momentous occasion! – LHL https://t.co/jH6Bkowe21 pic.twitter.com/XLQHatFeeE
— leehsienloong (@leehsienloong) July 3, 2021 " class="align-text-top noRightClick twitterSection" data="
">Delighted to attend the inauguration of Silat Road Sikh Temple today after a prolonged renovation during the pandemic. Congratulations to the Sikh community on this momentous occasion! – LHL https://t.co/jH6Bkowe21 pic.twitter.com/XLQHatFeeE
— leehsienloong (@leehsienloong) July 3, 2021Delighted to attend the inauguration of Silat Road Sikh Temple today after a prolonged renovation during the pandemic. Congratulations to the Sikh community on this momentous occasion! – LHL https://t.co/jH6Bkowe21 pic.twitter.com/XLQHatFeeE
— leehsienloong (@leehsienloong) July 3, 2021
ਇਹ ਵੀ ਪੜ੍ਹੋ:ਕਿਸਾਨੀ ਸੰਘਰਸ਼ ਦੇ ਹੱਕ 'ਚ ਅਵਾਜ ਬੁਲੰਦ ਕਰਨ ਲਈ JAZZY B ਨੂੰ ਗੋਲਡ ਮੈਡਲ
ਇਕ ਪੰਜਾਬੀ ਟਵਿੱਟਰ ਯੂਜ਼ਰ ਨੇ ਉਨ੍ਹਾਂ ਦੀ ਇਸ ਕੰਮ ਲਈ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਬਣਿਆ ਰਹੇਗਾ। ਇਕ ਹੋਰ ਟਿੱਪਣੀ 'ਚ ਲਿਖਿਆ ਕਿ ਉਹ ਦਸਤਾਰ ਵਿੱਚ ਬਿੱਲਕੁਲ ਸਿੱਖ ਦਿਖਾਈ ਦੇ ਰਹੇ ਹਨ।